New Delhi
ਕਾਂਗਰਸ ਨੇ ਭਾਜਪਾ ’ਤੇ ਨਿਸ਼ਾਨਾ ਲਾਉਂਦਿਆਂ ਜਾਰੀ ਕੀਤਾ ‘ਮੁਹੱਬਤ ਦੀ ਦੁਕਾਨ’ ਵਾਲਾ ਵੀਡੀਓ
ਕਾਂਗਰਸ ਨੇ ‘ਮੁਹੱਬਤ ਦੀ ਦੁਕਾਨ’ ਸਿਰਲੇਖ ਨਾਲ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਅਪਣੇ ਹੈਂਡਲ ਤੋਂ ਜਾਰੀ ਕੀਤਾ।
ਕਸ਼ਮੀਰ ਤੋਂ ਕੇਰਲ ਤਕ ਦੀ ਸਥਿਤੀ ਦੇ ਮੱਦੇਨਜ਼ਰ ਦੇਸ਼ ਧ੍ਰੋਹ ਕਾਨੂੰਨ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ: ਕਾਨੂੰਨ ਕਮਿਸ਼ਨ ਮੁਖੀ
ਜਸਟਿਸ ਅਵਸਥੀ ਨੇ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਕਮਿਸ਼ਨ ਦੀ ਸਿਫ਼ਾਰਸ਼ ਦਾ ਬਚਾਅ ਕਰਦਿਆਂ ਕਿਹਾ ਕਿ ਦੁਰਵਰਤੋਂ ਨੂੰ ਰੋਕਣ ਲਈ ਢੁਕਵੇਂ ਸੁਰੱਖਿਆ ਉਪਾਅ ਤਜਵੀਜ਼ ਕੀਤੇ ਗਏ
ਪ੍ਰਦਰਸ਼ਨਕਾਰੀ ਭਲਵਾਨਾਂ ਵਲੋਂ ਮੇਰੇ 'ਤੇ ਲਗਾਏ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ : ਬਬੀਤਾ ਫੋਗਾਟ
ਕਿਹਾ, ਅਦਾਲਤ ਜੋ ਵੀ ਫ਼ੈਸਲਾ ਕਰੇਗੀ ਉਹ ਠੀਕ ਹੋਵੇਗਾ
ਇਕ ਦਹਾਕੇ ’ਚ ਕਰੀਬ 70,000 ਭਾਰਤੀਆਂ ਨੇ ਸਰੰਡਰ ਕੀਤੇ ਅਪਣੇ ਪਾਸਪੋਰਟ
ਪੰਜਾਬ, ਚੰਡੀਗੜ੍ਹ ਅਤੇ ਗੋਆ ਸਣੇ 8 ਸੂਬਿਆਂ ਦੇ 90 ਫ਼ੀ ਸਦੀ ਲੋਕ ਸ਼ਾਮਲ
ਚੈਰੀਟੇਬਲ ਸੰਸਥਾਵਾਂ ਲਈ IT ਵਿਭਾਗ ਨੇ ਬਦਲੇ ਨਿਯਮ: 2 ਲੱਖ ਰੁਪਏ ਤੋਂ ਵੱਧ ਦਾਨ ਕਰਨ ਵਾਲੇ ਵਿਅਕਤੀ ਦੀ ਜਾਣਕਾਰੀ ਸਾਂਝੀ ਕਰਨੀ ਲਾਜ਼ਮੀ
ਵਿਅਕਤੀ ਦਾ ਨਾਂਅ, ਪਤਾ, ਭੁਗਤਾਨ ਕੀਤੀ ਰਾਸ਼ੀ ਅਤੇ ਪੈਨ ਦੇ ਵੇਰਵੇ ਜਮ੍ਹਾਂ ਕਰਵਾਉਣਾ ਲਾਜ਼ਮੀ
ਆਮਦਨ ਟੈਕਸ ਵਿਭਾਗ ਨੇ ਖੈਰਾਤੀ ਸੰਸਥਾਨਾਂ ਲਈ ਪ੍ਰਗਟਾਵਾ ਕਰਨ ਦੇ ਮਾਨਕਾਂ ’ਚ ਬਦਲਾਅ ਕੀਤਾ
ਦੋ ਲੱਖ ਰੁਪਏ ਤੋਂ ਵੱਧ ਦਾਨ ਮਿਲਣ ’ਤੇ ਦਾਨ ਦੇਣ ਵਾਲੇ ਵਿਅਕਤੀ ਦਾ ਨਾਂ, ਪਤਾ, ਭੁਗਤਾਨ ਦੀ ਰਕਮ ਅਤੇ ਪੈਨ ਨੰਬਰ ਦੀ ਜਾਣਕਾਰੀ ਵੀ ਖੈਰਾਤੀ ਸੰਸਥਾ ਨੂੰ ਹੁਣ ਦੇਣੀ ਹੋਵੇਗੀ
ਜਲਦ ਨਿਬੇੜ ਲਵੋ ਅਪਣੇ ਕੰਮ, ਜੁਲਾਈ ਮਹੀਨੇ 'ਚ ਕੁੱਲ 15 ਦਿਨ ਬੰਦ ਰਹਿਣਗੀਆਂ ਬੈਂਕਾਂ
RBI ਨੇ ਜਾਰੀ ਕੀਤੀ ਛੁੱਟੀਆਂ ਦੀ ਸੂਚੀ
ਦੁਨੀਆ ਦੇ ਚੋਟੀ ਦੇ ਰੈਸਟੋਰੈਂਟਾਂ 'ਚ ਭਾਰਤ ਦੇ 7 ਰੈਸਟੋਰੈਂਟਾਂ ਨੇ ਬਣਾਈ ਥਾਂ, ਅਮਰੀਕ ਸੁਖਦੇਵ ਢਾਬਾ ਦਾ ਨਾਂ ਸ਼ਾਮਲ
ਸਵਾਦ ਦੇ ਨਾਲ ਅਪਣੇ ਪਿਛੋਕੜ ਲਈ ਮਸ਼ਹੂਰ ਹਨ ਇਹ ਰੈਸਟੋਰੈਂਟ
ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਲੈ ਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਵਲੋਂ ਲਿਖੀ ਚਿੱਠੀ ’ਤੇ ਮਨਜਿੰਦਰ ਸਿਰਸਾ ਨੇ ਜਤਾਇਆ ਇਤਰਾਜ਼
ਕਿਹਾ, ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਲੈ ਕੇ ਪੇਸ਼ ਕੀਤੇ ਗਏ ਗ਼ਲਤ ਤੱਥ
ਹਥਿਆਰ ਅਤੇ ਨਸ਼ਾ ਤਸਕਰੀ ਮਾਮਲੇ 'ਚ 13 ਪਾਕਿਸਤਾਨੀਆਂ ਵਿਰੁਧ ਚਾਰਜਸ਼ੀਟ ਦਾਇਰ
10 ਮੁਲਜ਼ਮ ਗ੍ਰਿਫ਼ਤਾਰ ਜਦਕਿ 3 ਅਜੇ ਵੀ ਫਰਾਰ