New Delhi
ਲੁਧਿਆਣਾ ਗੈਸ ਲੀਕ ਮਾਮਲਾ: NGT ਨੇ ਸੂਬਾ ਸਰਕਾਰ ਨੂੰ ਹਰੇਕ ਮ੍ਰਿਤਕ ਦੇ ਪ੍ਰਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਦੇ ਦਿਤੇ ਹੁਕਮ
ਜਾਂਚ ਲਈ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦੀ ਅਗਵਾਈ ’ਚ 8 ਮੈਂਬਰੀ ਕਮੇਟੀ ਦਾ ਗਠਨ
ਸਾਬਕਾ CMD ਰਾਜੇਂਦਰ ਕੁਮਾਰ ਗੁਪਤਾ ਵਿਰੁਧ ਸੀ.ਬੀ.ਆਈ. ਨੇ ਕੀਤੀ ਛਾਪੇਮਾਰੀ, 20 ਕਰੋੜ ਦੀ ਨਕਦੀ ਜ਼ਬਤ
ਸੀ.ਬੀ.ਆਈ. ਨੇ ਦਿਤੀ ਜਾਣਕਾਰੀ
ਓਮਾਨ ਵਿਚ ਫਸੀਆਂ ਪੰਜਾਬੀ ਕੁੜੀਆਂ ਨੂੰ ਪੰਜਾਬ ਵਾਪਸ ਲਿਆਉਣਗੇ ਸੰਸਦ ਮੈਂਬਰ ਵਿਕਰਮਜੀਤ ਸਾਹਨੀ
ਓਮਾਨ ਵਿਚ 25 ਦੇ ਕਰੀਬ ਪੰਜਾਬੀ ਲੜਕੀਆਂ ਫਸੀਆਂ
ਬਿਲਕਿਸ ਬਾਨੋ ਮਾਮਲਾ: ਸਰਕਾਰ ਦੋਸ਼ੀਆਂ ਦੀ ਰਿਹਾਈ ਸਬੰਧੀ ਦਸਤਾਵੇਜ਼ ਦੇਣ ਲਈ ਤਿਆਰ
ਸੁਪ੍ਰੀਮ ਕੋਰਟ ਦੇ ਫ਼ੈਸਲੇ 'ਤੇ ਗੁਜਰਾਤ ਅਤੇ ਕੇਂਦਰ ਵਲੋਂ ਨਹੀਂ ਕੀਤਾ ਜਾਵੇਗਾ ਮੁੜ ਵਿਚਾਰ
'ਮੋਦੀ ਸਰਨੇਮ' ਮਾਮਲਾ: ਗੁਜਰਾਤ ਹਾਈ ਕੋਰਟ ਨੇ ਰਾਹੁਲ ਗਾਂਧੀ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ
ਛੁੱਟੀਆਂ ਤੋਂ ਬਾਅਦ ਸੁਣਾਇਆ ਜਾਵੇਗਾ ਫ਼ੈਸਲਾ
ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਸਮਰਥਨ ਦੇਣ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ
ਕਿਹਾ: ਇਨਸਾਫ਼ ਦੀ ਇਸ ਲੜਾਈ ’ਚ ਅਪਣੇ ਬੱਚਿਆਂ ਨਾਲ ਆਖ਼ਰੀ ਸਾਹ ਤਕ ਸੰਘਰਸ਼ ਕਰਾਂਗੇ
ਦਿੱਲੀ ਸਪੈਸ਼ਲ ਸੈਲ ਦੀ ਕਾਰਵਾਈ: ਕਾਲਾ ਜਠੇੜੀ ਗੈਂਗ ਦਾ ਗੈਂਗਸਟਰ ਰਵਿੰਦਰ ਉਰਫ਼ ਲੱਪੂ ਗ੍ਰਿਫ਼ਤਾਰ
ਇਕ ਅਰਧ-ਆਟੋਮੈਟਿਕ ਪਿਸਤੌਲ .32 ਬੋਰ ਸਮੇਤ 4 ਜ਼ਿੰਦਾ ਕਾਰਤੂਸ ਬਰਾਮਦ
ਪਿਛਲੇ ਤਿੰਨ ਸਾਲਾਂ ’ਚ 39 ਫ਼ੀ ਸਦੀ ਭਾਰਤੀ ਪ੍ਰਵਾਰ ਹੋਏ ਆਨਲਾਈਨ ਵਿੱਤੀ ਧੋਖਾਧੜੀ ਦਾ ਸ਼ਿਕਾਰ : ਸਰਵੇਖਣ
ਮਹਿਜ਼ 24 ਫ਼ੀ ਸਦੀ ਨੂੰ ਹੀ ਵਾਪਸ ਮਿਲੇ ਹਨ ਪੈਸੇ
2020 ਦਿੱਲੀ ਦੰਗੇ: ਸੁਪ੍ਰੀਮ ਕੋਰਟ ਨੇ ਦਿੱਲੀ ਪੁਲਿਸ ਦੀ ਪਟੀਸ਼ਨ ਕੀਤੀ ਖਾਰਜ, ਪੜ੍ਹੋ ਪੂਰਾ ਮਾਮਲਾ
ਤਿੰਨ ਵਿਦਿਆਰਥੀ ਕਾਰਕੁਨਾਂ ਨੂੰ ਜ਼ਮਾਨਤ ਦੇਣ ਦੇ ਹਾਈ ਕੋਰਟ ਦੇ ਫ਼ੈਸਲੇ ਵਿਰੁਧ ਦਿੱਲੀ ਪੁਲਿਸ ਨੇ ਕੀਤਾ ਸੀ ਸੁਪ੍ਰੀਮ ਕੋਰਟ ਦਾ ਰੁਖ਼
ਈ.ਡੀ. ਦੀ ਕਿਸੇ ਵੀ ਸ਼ਿਕਾਇਤ ਵਿਚ ਮੁਲਜ਼ਮ ਜਾਂ ਸ਼ੱਕੀ ਵਜੋਂ ਮੇਰਾ ਨਾਂਅ ਸ਼ਾਮਲ ਨਹੀਂ ਹੈ: ਰਾਘਵ ਚੱਢਾ
ਕਿਹਾ : ਇਹ ਖ਼ਬਰਾਂ ਝੂਠੀਆਂ ਅਤੇ ਬੇਬੁਨਿਆਦ