New Delhi
IPL 2023: ਵਿਰਾਟ ਕੋਹਲੀ ਤੇ ਗੌਤਮ ਗੰਭੀਰ 'ਚ ਹੋਏ ਵਿਵਾਦ 'ਤੇ BCCI ਦਾ ਸਖ਼ਤ ਐਕਸ਼ਨ, ਦੋਹਾਂ ਨੂੰ ਲਗਾਇਆ ਮੈਚ ਫ਼ੀਸ ਦਾ 100 ਫ਼ੀ ਸਦੀ ਜੁਰਮਾਨਾ
ਗੇਂਦਬਾਜ਼ ਨਵੀਨ-ਉਲ-ਹੱਕ ਨੂੰ ਵੀ ਜੁਰਮਾਨੇ ਵਜੋਂ ਦੇਣਾ ਪਵੇਗਾ ਮੈਚ ਫ਼ੀਸ ਦਾ 50% ਹਿੱਸਾ
4.56 ਲੱਖ ਦੇ ਨਵੇਂ ਰਿਕਾਰਡ ’ਤੇ ਪਹੁੰਚੀ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ
ਘਰੇਲੂ ਹਵਾਈ ਆਵਾਜਾਈ ਪਿਛਲੇ ਕਈ ਮਹੀਨਿਆਂ ਤੋਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਭਾਵ ਤੋਂ ਉਭਰਨ ਮਗਰੋਂ ਸੁਧਾਰ ਦੇ ਰਾਹ 'ਤੇ ਹੈ।
ਵ੍ਹਟਸਐਪ ਨੇ ਮਾਰਚ ਵਿਚ 47 ਲੱਖ ਭਾਰਤੀ ਖ਼ਾਤਿਆਂ ’ਤੇ ਲਗਾਈ ਰੋਕ
ਫਰਵਰੀ 'ਚ ਇਹ ਗਿਣਤੀ 45 ਲੱਖ ਖਾਤਿਆਂ ਤੋਂ ਜ਼ਿਆਦਾ ਸੀ
ਅਰਵਿੰਦ ਕੇਜਰੀਵਾਲ ਨੂੰ ਕਾਂਗਰਸ ਵਿਰੁਧ ਟਿੱਪਣੀ ਦੇ ਮਾਮਲੇ ’ਚ ਰਾਹਤ; ਅਦਾਲਤ ਨੇ ਕਾਰਵਾਈ ’ਤੇ ਰੋਕ ਵਧਾਈ
ਕੇਜਰੀਵਾਲ ਨੇ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਦੇ ਹੁਕਮ ਵਿਰੁਧ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ
ਮੋਬਾਈਲ ’ਚ ਇਹ ਸੈਟਿੰਗਜ਼ ਚਾਲੂ ਕਰਨ ਮਗਰੋਂ ਤੁਹਾਡੇ ਬੱਚੇ ਨਹੀਂ ਦੇਖ ਸਕਣਗੇ ਬਾਲਗ ਸਮੱਗਰੀ
ਗੂਗਲ 'ਤੇ ਸੇਫ ਸਰਚ ਫੀਚਰ ਉਪਲਬਧ ਹੈ, ਜੋ ਇੰਟਰਨੈਟ 'ਤੇ ਗ਼ਲਤ ਸਮੱਗਰੀ ਨੂੰ ਦੇਖਣ ਤੋਂ ਰੋਕਦਾ ਹੈ।
ਪਹਿਲਵਾਨਾਂ ਨੂੰ ਸਮਰਥਨ ਦੇਣ ਜੰਤਰ-ਮੰਤਰ ਪਹੁੰਚੇ ਨਵਜੋਤ ਸਿੰਘ ਸਿੱਧੂ; ਐਫ.ਆਈ.ਆਰ. ਜਨਤਕ ਨਾ ਹੋਣ ’ਤੇ ਚੁਕੇ ਸਵਾਲ
" ਕੀ ਚੀਜ਼ਾਂ ਨੂੰ ਠੰਢੇ ਬਸਤੇ ਵਿਚ ਪਾਉਣ ਦੀ ਤਿਆਰੀ ਹੈ?"
ਦਿੱਲੀ ਵਿੱਚ ਵਾਪਰੀ ਵੱਡੀ ਵਾਰਦਾਤ! ਕਾਰ ਦੇ ਬੋਨਟ 'ਤੇ ਵਿਅਕਤੀ ਨੂੰ 3 ਕਿਲੋਮੀਟਰ ਤੱਕ ਘਸੀਟਿਆ
CCTV 'ਚ ਕੈਦ ਹੋਈ ਘਟਨਾ, ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਕਾਰਵਾਈ
ਗਲਵਾਨ ਝੜਪ ’ਚ ਸ਼ਹੀਦ ਹੋਏ ਨਾਇਕ ਦੀਪਕ ਸਿੰਘ ਦੀ ਪਤਨੀ ਰੇਖਾ ਸਿੰਘ ਫ਼ੌਜ ਵਿਚ ਬਣੀ ਲੈਫਟੀਨੈਂਟ
ਪੂਰਬੀ ਲੱਦਾਖ ਵਿਚ LAC ’ਤੇ ਹੋਈ ਪਹਿਲੀ ਤੈਨਾਤੀ
ਮਹਿਲਾ ਪਹਿਲਵਾਨਾਂ ਦੇ ਧਰਨੇ ’ਚ ਪਹੁੰਚੇ ਅਰਵਿੰਦ ਕੇਜਰੀਵਾਲ, ਦੇਸ਼ਵਾਸੀਆਂ ਨੂੰ ਸਮਰਥਨ ਦੇਣ ਦੀ ਕੀਤੀ ਅਪੀਲ
ਕਿਹਾ: ਜੋ ਵੀ ਦੇਸ਼ ਨੂੰ ਪਿਆਰ ਕਰਦਾ ਹੈ, ਉਹ ਇਨ੍ਹਾਂ ਪਹਿਲਵਾਨਾਂ ਦੇ ਨਾਲ ਖੜ੍ਹਾ ਹੋਵੇ
WFI ਵਿਵਾਦ 'ਚ ਆਹਮੋ-ਸਾਹਮਣੇ ਹੋਈਆਂ ਫੋਗਾਟ ਭੈਣਾਂ!ਖਿਡਾਰੀਆਂ ਦੇ ਧਰਨੇ 'ਚ ਨਾ ਸੇਕੀਆਂ ਜਾਣ ਸਿਆਸੀ ਰੋਟੀਆਂ :ਬਬੀਤਾ
ਵਿਨੇਸ਼ ਨੇ ਬਬੀਤਾ ਨੂੰ ਦਿੱਤਾ ਜਵਾਬ - ਜੇਕਰ ਸਾਡਾ ਸਾਥ ਨਹੀਂ ਦੇ ਸਕਦੇ ਤਾਂ ਕਿਰਪਾ ਕਰ ਕੇ ਸਾਡੇ ਅੰਦੋਲਨ ਨੂੰ ਕਮਜ਼ੋਰ ਨਾ ਕਰੋ