New Delhi
UAE 'ਚ ਵੱਖ-ਵੱਖ ਹਾਦਸਿਆਂ 'ਚ ਦੋ ਭਾਰਤੀ ਪ੍ਰਵਾਸੀਆਂ ਦੀ ਮੌਤ
ਇਸ ਸਾਲ ਦੇ ਅਖੀਰ 'ਚ ਹੋਣਾ ਸੀ ਸੁਬੀਸ਼ ਦਾ ਵਿਆਹ
ਸੂਡਾਨ ਸੰਘਰਸ਼: ਫਰਾਂਸ ਨੇ ਭਾਰਤੀ ਨਾਗਰਿਕਾਂ ਸਣੇ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਕੱਢਿਆ ਬਾਹਰ
ਫਰਾਂਸੀਸੀ ਦੂਤਾਵਾਸ ਨੇ ਕਿਹਾ ਕਿ ਭਾਰਤ ਸਮੇਤ 28 ਦੇਸ਼ਾਂ ਦੇ 388 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ
ਮੋਦੀ ਸਰਨੇਮ ਮਾਮਲੇ ’ਚ ਰਾਹੁਲ ਗਾਂਧੀ ਨੂੰ ਰਾਹਤ! ਪਟਨਾ MP-MLA ਅਦਾਲਤ ’ਚ ਨਹੀਂ ਹੋਣਾ ਪਵੇਗਾ ਪੇਸ਼
ਪਟਨਾ ਦੀ ਐਮਪੀ-ਐਮਐਲਏ ਅਦਾਲਤ 'ਚ ਰਾਹੁਲ ਗਾਂਧੀ 'ਤੇ ਚੱਲ ਰਹੀ ਨਿਆਂਇਕ ਪ੍ਰਕਿਰਿਆ 'ਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ।
ਖੇਡ ਮੰਤਰਾਲੇ ਨੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਲਿਖਿਆ ਪੱਤਰ
7 ਮਈ ਨੂੰ ਹੋਣ ਵਾਲੀਆਂ ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ਮੁਲਤਵੀ
ਗੁਜਰਾਤ ਏ.ਟੀ.ਐਸ. ਨੂੰ ਮਿਲੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਟ੍ਰਾਂਜ਼ਿਟ ਕਸਟਡੀ
ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ, ਸਰਹੱਦ ਪਾਰ ਤੋਂ ਨਸ਼ਾ ਮੰਗਵਾਉਣ ਦੇ ਇਲਜ਼ਾਮ
ਰਾਹੁਲ ਗਾਂਧੀ 'ਆਲਸੀ ਕਿਸਮ ਦੀ ਰਾਜਨੀਤੀ' ਦੀ ਨੁਮਾਇੰਦਗੀ ਕਰਦੇ ਹਨ : ਚੰਦਰਸ਼ੇਖਰ
ਕਿਹਾ, ਰਾਹੁਲ ਗਾਂਧੀ ਨੇ ਪੰਜਾਬ, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਵਾਅਦੇ ਕੀਤੇ, ਉਹ ਕਦੇ ਪੂਰੇ ਨਹੀਂ ਹੋਏ
ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੂੰ ਕਈ ਖਾਪ ਆਗੂਆਂ ਸਮੇਤ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲਿਆ!
ਇਹ ਸਰਕਾਰ ਕੁਝ ਵੀ ਕਰ ਸਕਦੀ ਹੈ, ਮਰਵਾ ਵੀ ਸਕਦੀ ਹੈ ਪਰ ਮੈਂ ਲੜਾਈ ਲਈ ਹਮੇਸ਼ਾ ਤਿਆਰ ਹਾਂ : ਸਤਿਆਪਾਲ ਮਲਿਕ
ਸੰਸਦੀ ਜਾਣ ਮਗਰੋਂ ਕਾਂਗਰਸ ਆਗੂ ਰਾਹੁਲ ਗਾਂਧੀ ਕਰ ਰਹੇ ਹਨ ਸਰਕਾਰੀ ਘਰ ਖ਼ਾਲੀ
10 ਜਨਪਥ ਸਥਿਤ ਆਪਣੀ ਮਾਂ ਸੋਨੀਆ ਗਾਂਧੀ ਦੇ ਘਰ ਕਰ ਰਹੇ ਨੇ ਸਾਮਾਨ ਸ਼ਿਫ਼ਟ
ਵਿਆਹ ਦੇ 7 ਸਾਲ ਅੰਦਰ ਸਹੁਰੇ ਘਰ 'ਚ ਹਰ ਗ਼ੈਰ-ਕੁਦਰਤੀ ਮੌਤ ਦਹੇਜ ਹੱਤਿਆ ਨਹੀਂ : ਸੁਪਰੀਮ ਕੋਰਟ
ਹੇਠਲੀ ਅਦਾਲਤ ਵਲੋਂ ਦੋਸ਼ੀ ਠਹਿਰਾਏ ਪਤੀ ਨੂੰ ਉੱਚ ਅਦਾਲਤ ਨੇ ਕੀਤਾ ਬਰੀ
ਅਤਿਵਾਦੀ ਸੰਗਠਨ ਅਲ-ਕਾਇਦਾ ਦੀ ਧਮਕੀ, ਅਤੀਕ ਅਹਿਮਦ ਅਤੇ ਅਸ਼ਰਫ ਦੇ ਕਤਲ ਦਾ ਲਵਾਂਗੇ ਬਦਲਾ
ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ