New Delhi
ਚੀਨ ਨੂੰ ਪਿੱਛੇ ਛੱਡ ਭਾਰਤ ਬਣਿਆ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼
ਸੰਯੁਕਤ ਰਾਸ਼ਟਰ ਦੇ ਅੰਕੜਿਆਂ 'ਚ ਹੋਇਆ ਖੁਲਾਸਾ
ਪਸ਼ੂ ਪ੍ਰੇਮੀਆਂ ਲਈ ਖੁਸ਼ਖਬਰੀ: ਕੁੱਤਿਆਂ ਨੂੰ ਵੀ ਮਿਲਿਆ ਮੂਲ ਨਿਵਾਸੀ ਦਾ ਅਧਿਕਾਰ
ਕੁੱਤੇ ਜਿੱਥੇ ਚਾਹੁਣ ਉਥੇ ਰਹਿ ਸਕਦੇ ਹਨ
Wisden Cricketers' Almanack ਨੇ ਚੋਟੀ ਦੇ 5 ਕ੍ਰਿਕਟਰਾਂ ਦੀ ਸੂਚੀ ਕੀਤੀ ਜਾਰੀ, ਹਰਮਨਪ੍ਰੀਤ ਕੌਰ ਨੂੰ ਮਿਲੀ ਥਾਂ
ਸੂਰਿਆਕੁਮਾਰ ਯਾਦਵ ਨੂੰ ਚੁਣਿਆ ਗਿਆ ਟੀ-20 ਕ੍ਰਿਕਟਰ ਆਫ ਦ ਈਅਰ
ਬਿਲਕਿਸ ਬਾਨੋ ਦੇ ਦੋਸ਼ੀਆਂ ਦੀ ਰਿਹਾਈ ’ਤੇ SC ਨੇ ਚੁੱਕੇ ਸਵਾਲ, “ਅੱਜ ਬਿਲਕਿਸ ਹੈ ਤਾਂ ਕੱਲ੍ਹ ਕੋਈ ਹੋਰ ਹੋਵੇਗਾ...”
“ਇਕ ਵਿਅਕਤੀ ਦੇ ਕਤਲ ਦੀ ਤੁਲਨਾ ਕਤਲੇਆਮ ਨਾਲ ਕਿਵੇਂ ਕਰ ਸਕਦੇ ਹੋ?”
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 7 ਦਿਨਾਂ ਦੇ ਐਨ.ਆਈ.ਏ. ਰਿਮਾਂਡ 'ਤੇ ਭੇਜਿਆ
ਪਟਿਆਲਾ ਹਾਊਸ ਕੋਰਟ ਨੇ ਸੁਣਾਇਆ ਫ਼ੈਸਲਾ
ਆਬਕਾਰੀ ਨੀਤੀ ਮਾਮਲਾ: 26 ਅਪ੍ਰੈਲ ਨੂੰ ਆਵੇਗਾ ਮਨੀਸ਼ ਸਿਸੋਦੀਆ ਦੀ ਜ਼ਮਾਨਤ 'ਤੇ ਫੈਸਲਾ
ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ 'ਤੇ ਫੈਸਲਾ ਰੱਖਿਆ ਸੁਰੱਖਿਅਤ
ਨੇਪਾਲ ਦੀ ਚੋਟੀ ਅੰਨਪੂਰਨਾ ਤੋਂ ਲਾਪਤਾ ਹੋਏ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ, ਤਲਾਸ਼ੀ ਮੁਹਿੰਮ ਜਾਰੀ
6000 ਮੀਟਰ ਦੀ ਉਚਾਈ ਤੋਂ ਡਿੱਗੇ ਹੇਠਾਂ
UPI ਰਾਹੀਂ ਹੋਇਆ 126 ਲੱਖ ਕਰੋੜ ਦਾ ਲੈਣ-ਦੇਣ, 54 ਫ਼ੀਸਦੀ ਦਾ ਇਜ਼ਾਫ਼ਾ
ਵਰਲਡਲਾਈਨ ਰਿਪੋਰਟ ਅਨੁਸਾਰ ਵਿਅਕਤੀ-ਤੋਂ-ਵਪਾਰੀ ਅਤੇ ਵਿਅਕਤੀ-ਤੋਂ-ਵਿਅਕਤੀ ਰਹੇ ਸਭ ਤੋਂ ਪਸੰਦੀਦਾ ਭੁਗਤਾਨ ਮਾਧਿਅਮ
ਲਾਰੈਂਸ ਬਿਸ਼ਨੋਈ ਨੂੰ ਲੈ ਕੇ ਦਿੱਲੀ ਗਈ ਐੱਨਆਈਏ ਦੀ ਟੀਮ, ਭਲਕੇ ਪਟਿਆਲਾ ਹਾਊਸ ਕੋਰਟ ਵਿਚ ਪੇਸ਼ੀ
ਲਾਰੈਂਸ ਬਿਸ਼ਨੋਈ ਨੂੰ ਨਵੇਂ ਮੁਕੱਦਮੇ ਵਿਚ ਕੀਤਾ ਗਿਆ ਨਾਮਜ਼ਦ