New Delhi
ਨਸ਼ਾ ਕਰਨ ਵਾਲਾ ਪੀੜਤ ਹੈ ਜਦਕਿ ਵੇਚਣ ਵਾਲਾ ਗੁਨਾਹਗਾਰ, ਨਸ਼ਾ ਤਸਕਰਾਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ : ਗ੍ਰਹਿ ਮੰਤਰੀ ਅਮਿਤ ਸ਼ਾਹ
ਕਿਹਾ, 2047 ਤੱਕ ਅਸੀਂ ਨਸ਼ਾ ਮੁਕਤ ਭਾਰਤ ਦਾ ਨਿਰਮਾਣ ਕਰਾਂਗੇ
ਯੂ.ਜੀ.ਸੀ. ਦੀ ਯੂਨੀਵਰਸਿਟੀਆਂ ਨੂੰ ਅਪੀਲ: ਵਿਦਿਆਰਥੀਆਂ ਨੂੰ ਸਥਾਨਕ ਭਾਸ਼ਾਵਾਂ 'ਚ ਪ੍ਰੀਖਿਆ ਦੇਣ ਦੀ ਦਿਤੀ ਜਾਵੇ ਆਗਿਆ
ਮਾਤ ਭਾਸ਼ਾ ਵਿਚ ਸਿਖਿਆ ਅਤੇ ਸੰਚਾਰ ਦੇ ਮਹੱਤਵ 'ਤੇ ਜ਼ੋਰ ਦਿੰਦੀ ਹੈ ਇਹ ਨੀਤੀ
ਕਰਨਾਟਕ ਚੋਣਾਂ: ਮੱਲਿਕਾਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਹੋਣਗੇ ਕਾਂਗਰਸ ਦੇ ਸਟਾਰ ਪ੍ਰਚਾਰਕ
ਕਾਂਗਰਸ ਨੇ ਆਪਣੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਚੋਣ ਕਮਿਸ਼ਨ ਨੂੰ ਸੌਂਪੀ
ਸ਼ਰਧਾ ਵਾਲਕਰ ਹੱਤਿਆ ਕਾਂਡ: ਅਦਾਲਤ ਨੇ ਚੈਨਲਾਂ ਨੂੰ ਚਾਰਜਸ਼ੀਟ ਦੀ ਸਮੱਗਰੀ ਪ੍ਰਸਾਰਿਤ ਕਰਨ ਤੋਂ ਰੋਕਿਆ
ਮਾਮਲੇ ਦੀ ਅਗਲੀ ਸੁਣਵਾਈ 3 ਅਗਸਤ ਲਈ ਸੂਚੀਬੱਧ
ਸ਼ਰਾਬ ਨੂੰ ਹੱਥ ਨਾ ਲਾਉਣ ਵਾਲਿਆਂ ਦਾ ਵੀ ਹੋ ਰਿਹਾ ਹੈ ਲੀਵਰ ਖਰਾਬ
ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਤੁਹਾਨੂੰ ਇਹ ਬੀਮਾਰੀ ਹੋਣ ਦੀ ਸੰਭਾਵਨਾ ਜ਼ਿਆਦਾ ਹੈ
ਚੀਨ ਨੂੰ ਪਿੱਛੇ ਛੱਡ ਭਾਰਤ ਬਣਿਆ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼
ਸੰਯੁਕਤ ਰਾਸ਼ਟਰ ਦੇ ਅੰਕੜਿਆਂ 'ਚ ਹੋਇਆ ਖੁਲਾਸਾ
ਪਸ਼ੂ ਪ੍ਰੇਮੀਆਂ ਲਈ ਖੁਸ਼ਖਬਰੀ: ਕੁੱਤਿਆਂ ਨੂੰ ਵੀ ਮਿਲਿਆ ਮੂਲ ਨਿਵਾਸੀ ਦਾ ਅਧਿਕਾਰ
ਕੁੱਤੇ ਜਿੱਥੇ ਚਾਹੁਣ ਉਥੇ ਰਹਿ ਸਕਦੇ ਹਨ
Wisden Cricketers' Almanack ਨੇ ਚੋਟੀ ਦੇ 5 ਕ੍ਰਿਕਟਰਾਂ ਦੀ ਸੂਚੀ ਕੀਤੀ ਜਾਰੀ, ਹਰਮਨਪ੍ਰੀਤ ਕੌਰ ਨੂੰ ਮਿਲੀ ਥਾਂ
ਸੂਰਿਆਕੁਮਾਰ ਯਾਦਵ ਨੂੰ ਚੁਣਿਆ ਗਿਆ ਟੀ-20 ਕ੍ਰਿਕਟਰ ਆਫ ਦ ਈਅਰ
ਬਿਲਕਿਸ ਬਾਨੋ ਦੇ ਦੋਸ਼ੀਆਂ ਦੀ ਰਿਹਾਈ ’ਤੇ SC ਨੇ ਚੁੱਕੇ ਸਵਾਲ, “ਅੱਜ ਬਿਲਕਿਸ ਹੈ ਤਾਂ ਕੱਲ੍ਹ ਕੋਈ ਹੋਰ ਹੋਵੇਗਾ...”
“ਇਕ ਵਿਅਕਤੀ ਦੇ ਕਤਲ ਦੀ ਤੁਲਨਾ ਕਤਲੇਆਮ ਨਾਲ ਕਿਵੇਂ ਕਰ ਸਕਦੇ ਹੋ?”