New Delhi
LPG Price: ਮਹਿੰਗਾਈ ਤੋਂ ਰਾਹਤ, ਸਿਲੰਡਰ ਹੋਇਆ ਸਸਤਾ, ਜਾਣੋ ਤੁਹਾਡੇ ਸ਼ਹਿਰ 'ਚ LPG ਦੀਆਂ ਕੀਮਤਾਂ 'ਚ ਕਿੰਨੀ ਆਈ ਕਮੀ?
LPG Price: ਕੀਮਤਾਂ ਵਿਚ 31 ਰੁਪਏ ਦੀ ਕੀਤੀ ਗਈ ਕਟੌਤੀ
Virat Kohli News: ICC ਦੀਆਂ ਸਾਰੀਆਂ ਟਰਾਫੀਆਂ ਜਿੱਤਣ ਵਾਲੇ ਵਿਰਾਟ ਕੋਹਲੀ ਬਣੇ ਇਕਲੌਤੇ ਭਾਰਤੀ
Virat Kohli News: ਟੀ-20 ਵਿਸ਼ਵ ਕੱਪ ਫਾਈਨਲ 'ਚ ਤੋੜੇ ਕਈ ਰਿਕਾਰਡ, 11 ਸਾਲ ਬਾਅਦ ਜਿੱਤੀ ICC ਟਰਾਫੀ
Virat Kohli T20i Retirement: ਚੈਂਪੀਅਨ ਬਣਦੇ ਹੀ ਵਿਰਾਟ ਕੋਹਲੀ ਨੇ ਟੀ-20 ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
Virat Kohli T20i Retirement: ਆਖਰੀ ਮੈਚ ਬਣੇ 'ਚ 'ਪਲੇਅਰ ਆਫ ਦ ਮੈਚ'
India On US Religious Freedom Report: ਅਮਰੀਕਾ ਦੀ ਧਾਰਮਕ ਆਜ਼ਾਦੀ ਰੀਪੋਰਟ ਪੱਖਪਾਤੀ, ਵੋਟ ਬੈਂਕ ਦੀ ਸੋਚ ਤੋਂ ਪ੍ਰੇਰਿਤ : ਭਾਰਤ
ਇਸ ਰੀਪੋਰਟ ’ਚ ਭਾਰਤ ਦੇ ਸਮਾਜਕ ਤਾਣੇ-ਬਾਣੇ ਦੀ ਸਮਝ ਦੀ ਘਾਟ ਹੈ : ਰਣਧੀਰ ਜੈਸਵਾਲ
Delhi Rain News: ਦਿੱਲੀ NCR 'ਚ ਬਾਰਸ਼ ਨੇ ਤੋੜਿਆ 88 ਸਾਲ ਦਾ ਰਿਕਾਰਡ; ਪਹਿਲੇ ਦਿਨ ਹੀ 5 ਲੋਕਾਂ ਦੀ ਮੌਤ
ਮੀਂਹ ਕਾਰਨ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸੇ ਪਾਣੀ ਵਿਚ ਡੁੱਬ ਗਏ।
NTA exams new dates: NTA ਨੇ ਤਿੰਨ ਮਹੱਤਵਪੂਰਨ ਪ੍ਰੀਖਿਆਵਾਂ ਲਈ ਨਵੀਆਂ ਤਰੀਕਾਂ ਦਾ ਕੀਤਾ ਐਲਾਨ
ਕੰਪਿਊਟਰ ਆਧਾਰਿਤ ਪ੍ਰੀਖਿਆ ਦਾ ਕੀਤਾ ਜਾਵੇਗਾ ਆਯੋਜਨ
Lok Sabha Adjourned : ਸੰਸਦ ਵਿਚ ਬੋਲੇ ਰਾਹੁਲ ਗਾਂਧੀ, ਕਿਹਾ- NEET 'ਤੇ ਚਰਚਾ ਕਰਵਾਉਣ PM, ਹੋਇਆ ਹੰਗਾਮਾ, ਲੋਕ ਸਭਾ ਦੀ ਕਾਰਵਾਈ ਮੁਲਤਵੀ
Lok Sabha Adjourned : ਹੁਣ 1 ਜੁਲਾਈ ਸਵੇਰੇ 11 ਵਜੇ ਕਾਰਵਾਈ ਹੋਵੇਗੀ ਸ਼ੁਰੂ
BREAKING : ਭਾਰੀ ਮੀਂਹ ਕਾਰਨ ਦਿੱਲੀ 'ਚ ਵਾਪਰਿਆ ਵੱਡਾ ਹਾਦਸਾ, ਜ਼ਮੀਨ ਧੱਸਣ ਨਾਲ 4 ਲੋਕਾਂ ਦੀ ਮੌਤ
BREAKING : ਪੁਲਿਸ ਅਤੇ NDRF ਦੀ ਟੀਮ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਕੀਤਾ ਸ਼ੁਰੂ
Delhi News : ਇਮੀਗ੍ਰੇਸ਼ਨ ਬਿਊਰੋ ਨੇ ਵੀਜ਼ਾ ਉਲੰਘਣਾ ਲਈ ਇੰਡੀਗੋ ਨੂੰ ਲਗਾਇਆ 1 ਲੱਖ ਰੁਪਏ ਦਾ ਜੁਰਮਾਨਾ
Delhi News : ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬ ਏਵੀਏਸ਼ਨ ਲਿਮਟਿਡ ਨੇ ਕੀਤਾ ਖੁਲਾਸਾ
Religious freedom report: ਧਾਰਮਿਕ ਆਜ਼ਾਦੀ ਸਬੰਧੀ ਰਿਪੋਰਟ ਨੂੰ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਨੇ ਦਸਿਆ 'ਬੇਬੁਨਿਆਦ'
ਕਿਹਾ, ਅੱਜ ਭਾਰਤ ਦੇ ਵਿਕਾਸ ਦਾ ਅਸਲ ਕਾਰਨ ਇਹ ਹੈ ਕਿ ਸਾਰੇ ਧਰਮ ਇਕੱਠੇ ਵਧ ਰਹੇ ਹਨ