New Delhi
ਸੂਡਾਨ ਹਿੰਸਾ: ਭਾਰਤੀ ਦੂਤਾਵਾਸ ਨੇ ਭਾਰਤੀਆਂ ਨੂੰ ਦਿੱਤੀ ਅੰਦਰ ਰਹਿਣ ਦੀ ਸਲਾਹ
ਦੂਤਾਵਾਸ ਨੇ ਟਵੀਟ ਕਰਕੇ ਭਾਰਤੀਆਂ ਨੂੰ ਸ਼ਾਂਤ ਰਹਿਣ ਅਤੇ ਸੂਚਨਾ ਦੀ ਉਡੀਕ ਕਰਨ ਦੀ ਅਪੀਲ ਕੀਤੀ
ਕਰਨਾਟਕ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ
43 ਹੋਰ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ
ਜਾਪਾਨ ਧਮਾਕੇ ’ਤੇ ਬੋਲੇ ਪ੍ਰਧਾਨ ਮੰਤਰੀ, “ਭਾਰਤ ਹਿੰਸਾ ਦੀਆਂ ਸਾਰੀਆਂ ਕਾਰਵਾਈਆਂ ਦੀ ਨਿਖੇਧੀ ਕਰਦਾ ਹੈ”
ਪੱਛਮੀ ਬੰਦਰਗਾਹ ਸ਼ਹਿਰ ਵਿਚ ਇਕ ਸਮਾਗਮ ਦੌਰਾਨ ਕਿਸੇ ਨੇ ਵਿਸਫੋਟਕ ਯੰਤਰ ਸੁੱਟਿਆ
ਇਸ ਹਫ਼ਤੇ ਸੋਨੇ-ਚਾਂਦੀ 'ਚ ਜ਼ਬਰਦਸਤ ਤੇਜ਼ੀ : ਸੋਨਾ 61 ਹਜ਼ਾਰ ਅਤੇ ਚਾਂਦੀ 76 ਹਜ਼ਾਰ ਦੇ ਨੇੜੇ ਪਹੁੰਚੀ
ਕੈਰੇਟ ਦੇ ਹਿਸਾਬ ਨਾਲ ਦੇਖੋ ਸੋਨੇ ਦੀ ਕੀਮਤ
CBI ਵਲੋਂ ਤਲਬ ਕੀਤੇ ਜਾਣ ’ਤੇ ਬੋਲੇ ਕੇਜਰੀਵਾਲ, “ਜੇ ਮੈਂ ਭ੍ਰਿਸ਼ਟਾਚਾਰੀ ਹਾਂ ਤਾਂ ਦੁਨੀਆਂ ’ਚ ਕੋਈ ਇਮਾਨਦਾਰ ਨਹੀਂ”
ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੀਤੀ ਪ੍ਰੈੱਸ ਕਾਨਫਰੰਸ
CAPF ਕਾਂਸਟੇਬਲ ਭਰਤੀ ਪ੍ਰੀਖਿਆ ਲਈ ਗ੍ਰਹਿ ਮੰਤਰਾਲੇ ਦਾ ਵੱਡਾ ਫ਼ੈਸਲਾ
ਹਿੰਦੀ, ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਸਮੇਤ 13 ਸਥਾਨਕ ਭਾਸ਼ਾਵਾਂ ਵਿਚ ਹੋਵੇਗੀ ਪ੍ਰੀਖਿਆ
ਰਾਹੁਲ ਗਾਂਧੀ ਨੇ ਖਾਲੀ ਕੀਤਾ ਸਰਕਾਰੀ ਬੰਗਲਾ, ਮਾਂ ਸੋਨੀਆ ਦੇ ਘਰ ਹੋਏ ਸ਼ਿਫਟ
ਲੋਕ ਸਭਾ ਮੈਂਬਰਸ਼ਿਪ ਜਾਣ ਤੋਂ ਬਾਅਦ ਮਕਾਨ ਖਾਲੀ ਕਰਨ ਦਾ ਮਿਲਿਆ ਸੀ ਨੋਟਿਸ
ਪੁਲਵਾਮਾ ਹਮਲਾ ਮੋਦੀ ਸਰਕਾਰ ਦੀ ਲਾਪਰਵਾਹੀ ਕਾਰਨ ਹੋਇਆ: ਸਤਿਆਪਾਲ ਮਲਿਕ
'CRPF ਨੇ ਏਅਰ ਕਰਾਫਟ ਮੰਗਿਆ ਸੀ, ਪਰ ਪਰ ਗ੍ਰਹਿ ਮੰਤਰਾਲੇ ਨੇ ਨਹੀਂ ਦਿੱਤਾ'
ਤਿਹਾੜ ਜੇਲ੍ਹ ਵਿਚ ਗੈਂਗਸਟਰਾਂ ਦੀ ਝੜਪ, ਲਾਰੈਂਸ ਗੈਂਗ ਦੇ ਗੈਂਗਸਟਰ ਪ੍ਰਿੰਸ ਤੇਵਤਿਆ ਦਾ ਕਤਲ
ਗੈਂਗਵਾਰ ਵਿਚ 3 ਹੋਰ ਕੈਦੀ ਵੀ ਜ਼ਖਮੀ
ਭਾਰਤੀ ਨਾਗਰਿਕਾਂ ਨੂੰ ਵੰਡਣ ਲਈ ਸੱਤਾ ਦੀ ਦੁਰਵਰਤੋਂ ਕਰਨ ਵਾਲੇ ‘ਅਸਲ ਰਾਸ਼ਟਰ ਵਿਰੋਧੀ’: ਸੋਨੀਆ ਗਾਂਧੀ
ਸਾਬਕਾ ਕਾਂਗਰਸ ਪ੍ਰਧਾਨ ਨੇ ਲੋਕਾਂ ਨੂੰ ਸੰਵਿਧਾਨ ਨੂੰ ‘ਯੋਜਨਾਬੱਧ ਹਮਲੇ’ ਤੋਂ ਬਚਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ।