New Delhi
ਮਹੀਨੇ ਦੇ ਪਹਿਲੇ ਦਿਨ ਆਮ ਆਦਮੀ ਨੂੰ ਰਾਹਤ, ਕਮਰਸ਼ੀਅਲ ਸਿਲੰਡਰ ਹੋ ਗਿਆ ਸਸਤਾ
ਦਿੱਲੀ ਵਿੱਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 2,028 ਰੁਪਏ ਹੋਵੇਗੀ
ਅੱਜ ਤੋਂ ਹੋਣ ਜਾ ਰਹੇ ਵੱਡੇ ਬਦਲਾਅ, ਤੁਹਾਡੀ ਜੇਬ ’ਤੇ ਪਵੇਗਾ ਸਿੱਧਾ ਅਸਰ
ਅੱਜ ਤੋਂ ਕਰਜ਼ੇ ਦੇ ਮਿਊਚਲ ਫੰਡਾਂ 'ਤੇ LTCG ਟੈਕਸ ਲਾਭ ਨਹੀਂ ਮਿਲੇਗਾ
RSS ਨੂੰ 21ਵੀਂ ਸਦੀ ਦਾ ਕੌਰਵ ਕਹਿ ਕੇ ਫਸੇ ਰਾਹੁਲ ਗਾਂਧੀ, ਮਾਣਹਾਨੀ ਦਾ ਕੇਸ ਦਰਜ
12 ਅਪ੍ਰੈਲ ਨੂੰ ਹੋਵੇਗੀ ਸੁਣਵਾਈ
ਭਾਜਪਾ ਆਗੂ ਤਜਿੰਦਰਪਾਲ ਬੱਗਾ ਦੇ ‘ਵਾਹਿਗੁਰੂ’ ਬਾਰੇ ਟਵੀਟ ਨਾਲ ਖੜਾ ਹੋਇਆ ਵਿਵਾਦ
ਦਿੱਲੀ ਘੱਟ-ਗਿਣਤੀ ਕਮਿਸ਼ਨ ਨੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ‘ਵਾਹਿਗੁਰੂ’ ਦੇ ਅਰਥ ਸਪਸ਼ਟ ਕਰਨ ਲਈ ਕਿਹਾ
Air India Express ਦੇ ਜਹਾਜ਼ ਨੇ ਸਮੇਂ ਤੋਂ 4 ਘੰਟੇ ਪਹਿਲਾਂ ਭਰੀ ਉਡਾਣ, 20 ਯਾਤਰੀ ਨਹੀਂ ਪਹੁੰਚ ਸਕੇ ਕੁਵੈਤ
ਜਹਾਜ਼ ਨੇ 'ਨਿਸ਼ਚਿਤ ਸਮੇਂ' ਤੋਂ 4 ਘੰਟੇ ਪਹਿਲਾਂ ਹਵਾਈ ਅੱਡੇ ਤੋਂ ਉਡਾਣ ਭਰੀ।
ਜਿਸ ਦਿਨ ਸਿਆਸਤ ਵਿਚ ਧਰਮ ਦੀ ਵਰਤੋਂ ਬੰਦ ਹੋ ਜਾਵੇਗੀ, ਉਸੇ ਦਿਨ ਨਫ਼ਰਤੀ ਭਾਸ਼ਣ ਬੰਦ ਹੋ ਜਾਣਗੇ: ਸੁਪਰੀਮ ਕੋਰਟ
ਅਦਾਲਤ ਨੇ ਕਿਹਾ ਕਿ ਕੁਝ ਤੱਤਾਂ ਵਲੋਂ ਨਫ਼ਰਤੀ ਭਾਸ਼ਣ ਦਿਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਖ਼ੁਦ ਨੂੰ ਸ਼ਾਂਤ ਰਖਣਾ ਚਾਹੀਦਾ ਹੈ।
ਅੰਮ੍ਰਿਤਪਾਲ ਮੁੱਦੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ, 'ਕੇਂਦਰ ਪੰਜਾਬ ਦੇ ਨਾਲ ਹੈ'
ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿਚ ਸਿੱਖਾਂ ਨੇ ਦਿੱਤੀਆਂ ਸਭ ਤੋਂ ਵੱਧ ਕੁਰਬਾਨੀਆਂ
ਹਾਦਸੇ 'ਚ ਅਧਰੰਗ ਦੇ ਸ਼ਿਕਾਰ ਹੋਏ ਵਿਅਕਤੀ ਨੇ ਵ੍ਹੀਲਚੇਅਰ 'ਤੇ ਬੈਠ ਕੇ ਬਣਾਇਆ ਵਿਸ਼ਵ ਰਿਕਾਰਡ
ਸੁਜੀਤ ਵਰਗੀਸ ਨੇ 8.71 ਕਿਲੋਮੀਟਰ ਤੱਕ ਵ੍ਹੀਲਚੇਅਰ ਚਲਾ ਕੇ ਬਣਾਈ ਦੁਨੀਆ ਦੀ ਸਭ ਤੋਂ ਵੱਡੀ GPS ਡਰਾਇੰਗ ਘੜੀ
ਵੱਡਾ ਝਟਕਾ! ਇਸ ਸਾਲ ਘਰ ਖਰੀਦਣਾ ਹੋਵੇਗਾ ਹੋਰ ਮਹਿੰਗਾ
2023-24 ਦੌਰਾਨ ਮਕਾਨਾਂ ਦੀਆਂ ਕੀਮਤਾਂ ਵਿਚ ਹੋ ਸਕਦੀ ਪੰਜ ਪ੍ਰਤੀਸ਼ਤ ਦਾ ਵਾਧਾ
ਫ਼ਿਰਕੂ ਭਾਈਚਾਰਾ ਬਣਾਈ ਰੱਖਣ ਲਈ ਨਫ਼ਰਤੀ ਭਾਸ਼ਣ ਦਾ ਤਿਆਗ ਮੁੱਢਲੀ ਲੋੜ : ਸੁਪਰੀਮ ਕੋਰਟ
ਬੈਂਚ ਨੇ ਜ਼ੁਬਾਨੀ ਟਿਪਣੀ ਕੀਤੀ ਕਿ,‘‘ਫ਼ਿਰਕੂ ਭਾਈਚਾਰਾ ਬਣਾਈ ਰੱਖਣ ਲਈ ਨਫ਼ਰਤੀ ਭਾਸ਼ਣ ਦਾ ਤਿਆਗ ਕਰਨਾ ਮੁਢਲੀ ਲੋੜ ਹੈ।’’