New Delhi
ਏਅਰ ਇੰਡੀਆ ਦੀ ਫਲਾਈਟ 'ਚ ਸਿਰਫਿਰੇ ਨੇ ਮਚਾਇਆ ਹੰਗਾਮਾ, ਟਾਇਲਟ 'ਚ ਪੀਤੀ ਸਿਗਰਟ
ਕੀਤੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼
ਪੰਜਾਬ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਚੂਕ 'ਤੇ ਰਿਪੋਰਟ ਤਲਬ
ਜ਼ਿੰਮੇਵਾਰ ਅਫ਼ਸਰਾਂ ਖ਼ਿਲਾਫ਼ ਕਾਰਵਾਈ ਨਾ ਹੋਣ 'ਤੇ ਕੇਂਦਰ ਨੇ ਜਤਾਈ ਨਾਰਾਜ਼ਗੀ
Infosys ਦੇ ਸਾਬਕਾ ਚੇਅਰਮੈਨ ਮੋਹਿਤ ਜੋਸ਼ੀ ਹੋਣਗੇ Tech Mahindra ਦੇ ਨਵੇਂ MD ਅਤੇ CEO
ਉਹ ਇਸ ਸਾਲ 19 ਦਸੰਬਰ ਨੂੰ ਸੀਪੀ ਗੁਰਨਾਨੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਅਹੁਦਾ ਸੰਭਾਲਣਗੇ।
ਮੈਨੂੰ ਜੇਲ੍ਹ ਭੇਜ ਕੇ ਤਕਲੀਫ਼ ਦੇ ਸਕਦੇ ਹੋ, ਪਰ ਮੇਰੇ ਹੌਸਲੇ ਨੂੰ ਨਹੀਂ ਤੋੜ ਸਕਦੇ- ਮਨੀਸ਼ ਸਿਸੋਦੀਆ
ਸਿਸੋਦੀਆ ਨੂੰ ਵੀ ਇਸ ਹਫਤੇ ਦੇ ਸ਼ੁਰੂ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ ਸੀ
17 ਮਾਰਚ ਤੱਕ ਈਡੀ ਦੀ ਹਿਰਾਸਤ ’ਚ ਰਹਿਣਗੇ ਮਨੀਸ਼ ਸਿਸੋਦੀਆ, ਜ਼ਮਾਨਤ ਅਰਜ਼ੀ 'ਤੇ 21 ਮਾਰਚ ਨੂੰ ਸੁਣਵਾਈ
ਈਡੀ ਨੇ ਦਿੱਲੀ ਦੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਹੈ।
ਲੜਕੀਆਂ ਦੀ ਸੁਰੱਖਿਆ ਲਈ ਦਿੱਲੀ ਦੀਆਂ ਵਿਦਿਆਰਥਣਾਂ ਨੇ ਬਣਾਈ ਸੇਫਟੀ ਜੀਨਸ
ਬਟਨ ’ਤੇ ਲੱਗਿਆ ਹੈ ਬਲੂਟੁੱਥ ਨੈਨੋ ਡਿਵਾਈਸ
ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਘੇਰਨ ਵਾਲੀਆਂ 8 ਸਿਆਸੀ ਪਾਰਟੀਆਂ ਨੂੰ ਉਹਨਾਂ ਦੇ ਹੀ ਸੂਬੇ ’ਚ ਜਵਾਬ ਦੇਵੇਗੀ ਭਾਜਪਾ
ਪੰਜਾਬ, ਦਿੱਲੀ, ਜੰਮੂ-ਕਸ਼ਮੀਰ, ਮਹਾਰਾਸ਼ਟਰ, ਪੱਛਮੀ ਬੰਗਾਲ, ਕੇਰਲਾ ਵਿਚ ਪ੍ਰੈਸ ਕਾਨਫਰੰਸਾਂ ਕੀਤੀਆਂ ਜਾਣਗੀਆਂ
ਕੇਂਦਰੀ ਮੰਤਰੀ ਦੀ ਬਿਜਲੀ ਕੰਪਨੀਆਂ ਨੂੰ ਹਦਾਇਤ,”ਗਰਮੀਆਂ ਵਿਚ ਨਾ ਲੱਗਣ ਬਿਜਲੀ ਦੇ ਕੱਟ, ਪਹਿਲਾਂ ਤੋਂ ਚੁੱਕੋ ਕਦਮ”
ਉਹਨਾਂ ਨੇ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਸਾਰੇ ਹਿੱਸੇਦਾਰਾਂ ਨੂੰ ਕਦਮ ਚੁੱਕਣ ਲਈ ਵੀ ਕਿਹਾ।
TVF ਦੀ ਵੈੱਬਸੀਰੀਜ਼ ’ਤੇ HC ਦੀ ਟਿੱਪਣੀ, “ਅਜਿਹੀ ਭਾਸ਼ਾ ਵਰਤੀ ਗਈ ਕਿ ਮੈਨੂੰ ਈਅਰਫੋਨ ਲਗਾ ਕੇ ਐਪੀਸੋਡ ਦੇਖਣਾ ਪਿਆ”
ਕਿਹਾ: ਸਕੂਲੀ ਬੱਚਿਆਂ 'ਤੇ ਵੀ ਪਵੇਗਾ ਇਸ ਦਾ ਅਸਰ
ਦੁਨੀਆ ਭਰ ਵਿਚ Instagram ਸੇਵਾਵਾਂ ਡਾਊਨ, ਹਜ਼ਾਰਾਂ ਲੋਕ ਸੋਸ਼ਲ ਮੀਡੀਆ ’ਤੇ ਕਰ ਰਹੇ ਸ਼ਿਕਾਇਤ
ਡਾਊਨ ਡਿਟੈਕਟਰ 'ਤੇ ਸਵੇਰੇ ਤੋਂ ਕਰੀਬ 27,000 ਲੋਕਾਂ ਨੇ ਇੰਸਟਾਗ੍ਰਾਮ ਦੇ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਹੈ।