New Delhi
ਦਿੱਲੀ ਸਰਕਾਰ ’ਤੇ ਲੱਗੇ ਭਾਜਪਾ ਦੀ ਜਾਸੂਸੀ ਦੇ ਇਲਜ਼ਾਮ! CBI ਨੇ ਉਪ-ਰਾਜਪਾਲ ਤੋਂ ਮੰਗੀ ਕਾਰਵਾਈ ਦੀ ਇਜਾਜ਼ਤ
ਸੂਤਰਾਂ ਮੁਤਾਬਕ ਸੀਬੀਆਈ ਨੇ ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ ਤੋਂ ਅਗਲੀ ਜਾਂਚ ਦੀ ਇਜਾਜ਼ਤ ਮੰਗੀ ਹੈ
ਰਾਹੁਲ ਦੀਆਂ ਟਿੱਪਣੀਆਂ ਹਟਾ ਕੇ ਲੋਕ ਸਭਾ 'ਚ ਕੀਤਾ ਗਿਆ ਲੋਕਤੰਤਰ ਦਾ 'ਸਸਕਾਰ' - ਕਾਂਗਰਸ
ਅਡਾਨੀ ਸਮੂਹ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ਿਲਾਫ਼ ਰਾਹੁਲ ਗਾਂਧੀ ਨੇ ਇੱਕ ਦਿਨ ਪਹਿਲਾਂ ਕੀਤੀਆਂ ਸੀ ਤਿੱਖੀਆਂ ਟਿੱਪਣੀਆਂ
ਭਾਜਪਾ ਆਗੂ ਰਹੀ ਐਲ. ਵਿਕਟੋਰੀਆ ਗੌਰੀ ਬਣੀ ਮਦਰਾਸ ਹਾਈ ਕੋਰਟ ਦੀ ਜੱਜ, ਇਸਲਾਮ ਨੂੰ ਕਿਹਾ ਸੀ ‘ਹਰਾ ਆਤੰਕ’
ਨਿਯੁਕਤੀ ਖਿਲਾਫ਼ ਮਦਰਾਸ ਹਾਈ ਕੋਰਟ ਦੇ 22 ਵਕੀਲਾਂ ਵੱਲੋਂ ਦਾਇਰ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖਾਰਜ
ਸੈਕਸ ਸਕੈਂਡਲ 'ਚ ਘਿਰੇ ਭਾਜਪਾ ਨੇਤਾ ਦਾ ਯੂ-ਟਰਨ, ਰਮੇਸ਼ ਜਰਕੀਹੋਲੀ ਨੇ 120 ਅਸ਼ਲੀਲ ਵੀਡੀਓ ਹੋਣ ਦਾ ਕੀਤਾ ਸੀ ਦਾਅਵਾ
ਹੁਣ ਇਸ ਮਾਮਲੇ 'ਤੇ ਵੀ ਨਹੀਂ ਕਰਨਾ ਚਾਹੁੰਦੇ ਗੱਲ
ਤੁਰਕੀ- ਸੀਰੀਆ ’ਚ ਭੂਚਾਲ: 5 ਮੰਜ਼ਿਲਾ ਇਮਾਰਤ ਦੇ ਮਲਬੇ ਹੇਠਾਂ ਧੀ ਨੂੰ ਜਨਮ ਦੇਣ ਤੋਂ ਬਾਅਦ ਮਾਂ ਨੇ ਤੋੜਿਆ ਦਮ
ਭਿਆਨਕ ਭੂਚਾਲ ਨੇ ਤਬਾਹ ਕੀਤੇ ਹਜ਼ਾਰਾਂ ਘਰ
ਲੋਰੀਅਲ: ਕਾਸਮੈਟਿਕ ਕੰਪਨੀ ਲੋਰੀਅਲ ਖਿਲਾਫ 57 ਮੁਕੱਦਮੇ ਦਰਜ, ਘਾਤਕ ਰਸਾਇਣ ਦੀ ਵਰਤੋਂ ਕਰਨ ਦੇ ਦੋਸ਼
ਅਜਿਹੇ ਉਤਪਾਦਾਂ ਕਾਰਨ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ।
ਭਾਰਤ ਸਰਕਾਰ ਨੇ ਤੁਰਕੀ 'ਚ ਭੂਚਾਲ ਪੀੜਤਾਂ ਨੂੰ ਮਲਬੇ 'ਚੋਂ ਕੱਢਣ ਲਈ ਭੇਜੇ ਵਧੀਆ ਸਿਖਲਾਈ ਪ੍ਰਾਪਤ ਕੁੱਤੇ
ਗਾਜ਼ੀਆਬਾਦ ਵਿੱਚ ਐਨਡੀਆਰਐਫ ਦੀ 8ਵੀਂ ਬਟਾਲੀਅਨ ਦਾ ਹਿੱਸਾ ਹਨ ਹਨੀ ਅਤੇ ਰੈਂਬੋ
ਯਮੁਨਾ ਪ੍ਰਦੂਸ਼ਣ 'ਤੇ ਸਮੂਹਿਕ ਕਾਰਵਾਈ ਲਈ ਦਿੱਲੀ ਦੇ ਐਲਜੀ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਇਸ ਵਿਚ ਇਕ ਉੱਚ-ਪੱਧਰੀ ਕਮੇਟੀ ਦਾ ਗਠਨ, ਦਿੱਲੀ ਦੇ ਐਲਜੀ ਵੱਲੋਂ ਇਸ ਦੀ ਅਗਵਾਈ ਕਰਨ ਅਤੇ ਕਮੇਟੀ ਤੁਰੰਤ ਮੀਟਿੰਗ ਕਰਨ ਦੀ ਅਪੀਲ ਕੀਤੀ ਗਈ ਹੈ।
11 ਦੋਸ਼ੀਆਂ ਦੀ ਰਿਹਾਈ ਦਾ ਮਾਮਲਾ: ਨਵੀਂ ਬੈਂਚ ਕਰੇਗੀ ਬਿਲਕਿਸ ਬਾਨੋ ਦੀ ਪਟੀਸ਼ਨ 'ਤੇ ਸੁਣਵਾਈ
ਬਿਲਕਿਸ ਬਾਨੋ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਉਹ ਜਲਦ ਹੀ ਇਸ ਲਈ ਵਿਸ਼ੇਸ਼ ਬੈਂਚ ਦਾ ਗਠਨ ਕਰੇਗੀ
ਗੁਰਜੀਤ ਔਜਲਾ ਨੇ ਕੇਂਦਰੀ ਰੇਲ ਮੰਤਰੀ ਨਾਲ ਕੀਤੀ ਮੁਲਾਕਾਤ, ਰੇਗੋ ਬ੍ਰਿਜ ਦੇ ਪੁਨਰ ਨਿਰਮਾਣ ਲਈ ਦਖ਼ਲ ਦੀ ਕੀਤੀ ਮੰਗ
ਉਹਨਾਂ ਇਸ ਮੁੱਦੇ 'ਤੇ ਇਕ ਮੰਗ ਪੱਤਰ ਵੀ ਲਿਖਿਆ ਹੈ।