New Delhi
ਕੋਈ ਭੁੱਖੇ ਢਿੱਡ ਨਾ ਸੌਂਵੇ, ਆਖ਼ਰੀ ਵਿਅਕਤੀ ਤੱਕ ਅਨਾਜ ਪਹੁੰਚਾਉਣਾ ਸਰਕਾਰ ਦੀ ਜ਼ਿੰਮੇਵਾਰੀ- ਸੁਪਰੀਮ ਕੋਰਟ
ਬੈਂਚ ਕੋਵਿਡ ਮਹਾਂਮਾਰੀ ਅਤੇ ਬਾਅਦ ਲੌਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਸਥਿਤੀ ਨਾਲ ਸਬੰਧਤ ਇਕ ਜਨਹਿਤ ਮਾਮਲੇ ਦੀ ਸੁਣਵਾਈ ਕਰ ਰਿਹਾ ਸੀ।
ਅਦਾਲਤ ਨੇ 33 ਹਫ਼ਤਿਆਂ ਦੀ ਗਰਭਵਤੀ ਔਰਤ ਨੂੰ ਦਿੱਤੀ ਗਰਭਪਾਤ ਦੀ ਇਜਾਜ਼ਤ, ਕਿਹਾ- ਮਾਂ ਦਾ ਫ਼ੈਸਲਾ ਹੀ ਆਖ਼ਰੀ
ਮੌਜੂਦਾ ਕੇਸ ’ਚ ਪਟੀਸ਼ਨਕਰਤਾ ਨੇ ਭਰੂਣ ’ਚ ਦਿਮਾਗ ਸਬੰਧੀ ਵਿਗਾੜ ਦਾ ਪਤਾ ਲੱਗਣ ਮਗਰੋਂ ਗਰਭਪਾਤ ਕਰਾਉਣ ਦੀ ਇਜਾਜ਼ਤ ਮੰਗੀ ਹੈ।
ਪੰਜਾਬ ਨੇ ਜਾਇਦਾਦ ਗਿਰਵੀ ਰੱਖ ਕੇ 2 ਸਾਲਾਂ ਵਿੱਚ ਲਿਆ 2900 ਕਰੋੜ ਰੁਪਏ ਦਾ ਨਵਾਂ ਕਰਜ਼ਾ
'4 ਸਾਲਾਂ ਵਿੱਚ ਪੰਜਾਬ 'ਤੇ ਕੁੱਲ ਘਰੇਲੂ ਉਤਪਾਦ ਦਾ 46% ਅਤੇ ਹਰਿਆਣਾ ਦਾ 31% ਹੋ ਜਾਵੇਗਾ ਕਰਜ਼ਾ'
ਚਾਲੂ ਸਾਲ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਆਈ ਕਮੀ
ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀ ਮਿਹਨਤ ਲਿਆਈ ਰੰਗ
12ਵੀਂ ਦੇ ਵਿਦਿਆਰਥੀਆਂ ਦੀਆਂ ਵਧਣਗੀਆਂ ਮੁਸ਼ਕਲਾਂ , ਕਲੈਸ਼ ਹੋਣਗੀਆਂ CBSE ਪ੍ਰੀ ਬੋਰਡ ਪ੍ਰੀਖਿਆ ਅਤੇ CLAT
ਵਿਦਿਆਰਥੀਆਂ ਨੂੰ CLAT ਕਰਕੇ ਛੱਡਣੇ ਪੈ ਸਕਦੇ ਹਨ ਪ੍ਰੀ ਬੋਰਡ ਦੇ ਇਕ -ਦੋ ਪੇਪਰ
ਪੰਜਾਬ ਵਿਚ ਨਸ਼ਿਆਂ ਦੀ ਹਾਲਤ ਨੂੰ ਲੈ ਕੇ ਸੁਪ੍ਰੀਮ ਕੋਰਟ ਵੀ ਨਾਰਾਜ਼
ਸਿਰਫ਼ ਇਸੇ ਸਿਸਟਮ ਨਾਲ ਸਰਕਾਰ ਨੇ ਪੰਜਾਬ ਦੀ ਸ਼ਰਾਬ ਦੀ ਆਮਦਨ ਵਿਚ ਵਾਧਾ ਕਰ ਕੇ ਸਰਕਾਰ ਦਾ ਖ਼ਜ਼ਾਨਾ ਭਰਿਆ।
ਐਗਜ਼ਿਟ ਪੋਲ: ਗੁਜਰਾਤ 'ਚ ਮੁੜ ਭਾਜਪਾ ਦੀ ਸਰਕਾਰ ਬਣਨ ਦੀ ਸੰਭਾਵਨਾ, ਹਿਮਾਚਲ 'ਚ ਸਖ਼ਤ ਮੁਕਾਬਲਾ
ਅਗਲੇ 72 ਘੰਟਿਆਂ 'ਚ ਇਹ ਤੈਅ ਹੋ ਜਾਵੇਗਾ ਕਿ ਇਸ ਵਾਰ ਦੋਵਾਂ ਸੂਬਿਆਂ 'ਚ ਭਾਜਪਾ ਦੀ ਵਾਪਸੀ ਹੋਵੇਗੀ ਜਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਵੇਗੀ।
ਦਿੱਲੀ MCD ਚੋਣਾਂ: AAP ਨੂੰ ਜਿੱਤ ਮਿਲਣ ਦੇ ਆਸਾਰ, 15 ਸਾਲਾਂ ਬਾਅਦ MCD ਸੱਤਾ ਤੋਂ ਬਾਹਰ ਹੋ ਸਕਦੀ ਭਾਜਪਾ
'ਆਪ' ਨੂੰ 43 ਫੀਸਦੀ ਵੋਟ ਸ਼ੇਅਰ ਨਾਲ 149 ਤੋਂ 171 ਸੀਟਾਂ ਮਿਲ ਸਕਦੀਆਂ ਹਨ।
ਨਕਲੀ ਸ਼ਰਾਬ ਮਾਮਲੇ 'ਤੇ SC ਦੀ ਪੰਜਾਬ ਸਰਕਾਰ ਨੂੰ ਝਾੜ, ‘ਹਰ ਗਲੀ ’ਚ ਸ਼ਰਾਬ ਦੀ ਭੱਠੀ, ਨੌਜਵਾਨੀ ਖ਼ਤਮ ਹੋ ਜਾਵੇਗੀ’
ਸੁਪਰੀਮ ਕੋਰਟ ਨੇ ਕਿਹਾ- ਸਰਕਾਰ ਹਲਫਨਾਮਾ ਦਾਇਰ ਕਰਕੇ ਦੱਸੇ ਕਿ ਇਸ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾ ਰਹੇ
ਸੁਪਰੀਮ ਕੋਰਟ ਨੇ ਤਾਜ ਮਹਿਲ ਸਬੰਧੀ ਪਟੀਸ਼ਨ ਕੀਤੀ ਖਾਰਜ, ਕਿਹਾ- ਅਸੀਂ ਇਤਿਹਾਸ ਖੰਘਾਲਣ ਲਈ ਨਹੀਂ
ਜਸਟਿਸ ਐਮਆਰ ਸ਼ਾਹ ਅਤੇ ਜਸਟਿਸ ਸੀਟੀ ਰਵੀਕੁਮਾਰ ਨੇ ਪਟੀਸ਼ਨਕਰਤਾ ਨੂੰ ਇਹ ਮਾਮਲਾ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਕੋਲ ਉਠਾਉਣ ਲਈ ਕਿਹਾ ਹੈ।