New Delhi
ਦਿੱਲੀ AIIMS ਦਾ ਸਰਵਰ ਹਾਂਗਕਾਂਗ ਤੋਂ ਹੈਕ ਹੋਣ ਦਾ ਖਦਸ਼ਾ, CFSL ਰਿਪੋਰਟ ਦਾ ਇੰਤਜ਼ਾਰ
ਫਿਲਹਾਲ ਦਿੱਲੀ ਪੁਲਿਸ ਨੇ ਸਰਵਰ ਨੂੰ ਸੈਂਟਰਲ ਫੋਰੈਂਸਿਕ ਲੈਬ ਭੇਜਿਆ ਹੈ।
ਟਰੇਨ ਵਿਚ ਸਫ਼ਰ ਕਰ ਰਹੇ ਯਾਤਰੀ ਦੀ ਗਰਦਨ ’ਚੋਂ ਆਰ-ਪਾਰ ਹੋਇਆ ਲੋਹੇ ਦਾ ਸਰੀਆ, ਮੌਤ
ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਵੇਂ ਲੋਹੇ ਦੀ ਰਾਡ ਖਿੜਕੀ ਦਾ ਸ਼ੀਸ਼ਾ ਤੋੜ ਕੇ ਚੱਲਦੀ ਰੇਲਗੱਡੀ ਦੇ ਡੱਬੇ ਦੇ ਅੰਦਰ ਵੜ ਗਈ ।
ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੂੰ ਭਾਜਪਾ ’ਚ ਮਿਲੀ ਵੱਡੀ ਜ਼ਿੰਮੇਵਾਰੀ, ਬਣੇ ਕੌਮੀ ਕਾਰਜਕਾਰਨੀ ਦੇ ਮੈਂਬਰ
ਜੈਵੀਰ ਸ਼ੇਰਗਿੱਲ ਨੂੰ ਰਾਸ਼ਟਰੀ ਬੁਲਾਰਾ ਕੀਤਾ ਨਿਯੁਕਤ
ਮੁਅੱਤਲ IAS ਅਧਿਕਾਰੀ 'ਤੇ ED ਨੇ ਕੱਸਿਆ ਸ਼ਿਕੰਜਾ, 82.77 ਕਰੋੜ ਰੁਪਏ ਦੀ ਜਾਇਦਾਦ ਕੀਤੀ ਕੁਰਕ
ਸਿੰਘਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ 11 ਮਈ ਨੂੰ ਕੀਤਾ ਸੀ ਗ੍ਰਿਫਤਾਰ
ਭਾਰਤ ਦੀਆਂ ਇਹਨਾਂ ਕੰਪਨੀਆਂ ’ਚ ਹਨ ਸਭ ਤੋਂ ਵੱਧ ਮਹਿਲਾ ਕਰਮਚਾਰੀ? ਦੇਖੋ ਪੂਰੀ ਸੂਚੀ
ਟਾਟਾ ਕੰਸਲਟੈਂਸੀ ਸਰਵਿਸਿਜ਼ ਬਣੀ ਦੇਸ਼ ਦੀ ਸਭ ਤੋਂ ਵੱਧ ਮਹਿਲਾ ਕਰਮਚਾਰੀਆਂ ਵਾਲੀ ਕੰਪਨੀ
ਅਕਤੂਬਰ ਦੇ ਮੁਕਾਬਲੇ ਨਵੰਬਰ 'ਚ ਘਟਿਆ GST ਕਲੈਕਸ਼ਨ , 1,45,867 ਕਰੋੜ ਰੁਪਏ ਦੀ ਹੋਈ GST ਰਿਕਵਰੀ
ਪੰਜਾਬ ਵਿੱਚ 22 ਨਵੰਬਰ ਵਿੱਚ ਜੀਐਸਟੀ ਵਜੋਂ ਕੁੱਲ 1669 ਕਰੋੜ ਰੁਪਏ ਦੀ ਵਸੂਲੀ ਹੋਈ
ਕਾਗਜ਼ੀ ਜਹਾਜ਼ ਨਾਲ 50 ਫੁੱਟ ਦੂਰ ਤੱਕ ਸਾਧਿਆ ਨਿਸ਼ਾਨਾ, ਬਣਾਇਆ ਗਿਨੀਜ਼ ਵਰਲਡ ਰਿਕਾਰਡ
ਰਸ਼ ਕੋਲ ਪਹਿਲਾਂ ਹੀ 250 ਗਿਨੀਜ਼ ਵਰਲਡ ਰਿਕਾਰਡ ਹਨ।
CISCE 2023 Date Sheet: 27 ਫਰਵਰੀ ਤੋਂ ਸ਼ੁਰੂ ਹੋਵੇਗੀ 10ਵੀਂ ਦੀ ਪ੍ਰੀਖਿਆ, ਇੰਝ ਦੇਖੋ ਪੂਰੀ ਡੇਟਸ਼ੀਟ
CISCE ਨੇ ਅੱਜ ਪ੍ਰੀਖਿਆ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।
ਤਿੰਨ ਹਵਾਈ ਅੱਡਿਆਂ 'ਤੇ ਸ਼ੁਰੂ ਹੋਈ 'ਡਿਜੀਯਾਤਰਾ' ਪ੍ਰਣਾਲੀ, ਬਚੇਗਾ ਘਰੇਲੂ ਉਡਾਣਾਂ ਵਾਲੇ ਯਾਤਰੀਆਂ ਦਾ ਸਮਾਂ
ਮੋਬਾਈਲ ਫ਼ੋਨ ਐਪ ਰਾਹੀਂ ਹੋਵੇਗੀ ਰਜਿਸਟ੍ਰੇਸ਼ਨ
ਹੁਣ FM ਰੇਡੀਓ ’ਤੇ ਨਹੀਂ ਸੁਣਾਈ ਦੇਣਗੇ ਨਸ਼ਿਆਂ ਅਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤ
ਕੇਂਦਰ ਵੱਲੋਂ ਰੇਡੀਓ ਚੈਨਲਾਂ ਨੂੰ ਨਵੇਂ ਨਿਰਦੇਸ਼ ਜਾਰੀ