New Delhi
‘ਬੇਟੀ ਬਚਾਓ’ ਮਹਾਪੰਚਾਇਤ ਦੌਰਾਨ ਔਰਤ ਨੇ ਚੱਪਲਾਂ ਨਾਲ ਕੀਤੀ ਵਿਅਕਤੀ ਦੀ ਕੁੱਟਮਾਰ, ਜਾਣੋ ਕੀ ਹੈ ਮਾਮਲਾ
ਸ਼ਰਧਾ ਵਾਲਕਰ ਨੂੰ ਇਨਸਾਫ਼ ਦਿਵਾਉਣ ਲਈ ਕੀਤੀ ਗਈ ਸੀ ਮਹਾਪੰਚਾਇਤ
ਭਾਰਤ ਬਾਇਓਟੈਕ ਦੀ ਦੁਨੀਆ ਦੀ ਪਹਿਲੀ ਨੇਜ਼ਲ ਕੋਵਿਡ ਵੈਕਸੀਨ ਨੂੰ ਮਿਲੀ ਮਨਜ਼ੂਰੀ
ਭਾਰਤ ਬਾਇਓਟੈਕ ਦੀ ਸੂਈ-ਮੁਕਤ ਇੰਟ੍ਰਨੇਜ਼ਲ ਕੋਵਿਡ ਵੈਕਸੀਨ ਨੂੰ 18 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਲਈ ਐਮਰਜੈਂਸੀ ਸਥਿਤੀਆਂ ਵਿਚ ਸੀਮਤ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ।
AIIMS ਦਿੱਲੀ ਦਾ ਸਰਵਰ 6ਵੇਂ ਦਿਨ ਵੀ ਡਾਊਨ, ਹੈਕਰਜ਼ ਨੇ ਕ੍ਰਿਪਟੋਕਰੰਸੀ 'ਚ ਮੰਗੇ 200 ਕਰੋੜ ਰੁਪਏ
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜਾਂਚ ਏਜੰਸੀਆਂ ਦੀਆਂ ਸਿਫਾਰਿਸ਼ਾਂ 'ਤੇ ਹਸਪਤਾਲ 'ਚ ਕੰਪਿਊਟਰਾਂ 'ਤੇ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਜੈਸ਼-ਏ-ਮੁਹੰਮਦ ਦੇ ਪੰਜ ਅੱਤਵਾਦੀਆਂ ਨੂੰ ਉਮਰ ਕੈਦ
ਇੱਕ ਹੋਰ ਦੋਸ਼ੀ ਨੂੰ 5 ਸਾਲ ਦੀ ਕੈਦ ਵੀ ਸੁਣਾਈ
ਦਿੱਲੀ ਦੇ ਇਕ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੂੰ ਭੇਜੀ ਗਈ ਈਮੇਲ
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਮਿਲੇ ਈਮੇਲ 'ਚ ਸਾਦਿਕ ਨਗਰ ਸਥਿਤ ਇੰਡੀਅਨ ਪਬਲਿਕ ਸਕੂਲ 'ਚ ਬੰਬ ਰੱਖੇ ਜਾਣ ਦੀ ਜਾਣਕਾਰੀ ਦਿੱਤੀ ਗਈ।
FSSAI ਫੂਡ ਪੈਕੇਟ 'ਤੇ ਸਟਾਰ ਰੇਟਿੰਗ ਦੇਣ ਦੀ ਕਰ ਰਹੀ ਤਿਆਰੀ
ਇਸ ਫੈਸਲੇ ਨਾਲ ਦੇਸ਼ ਵਿੱਚ ਤੇਜ਼ੀ ਨਾਲ ਵਧ ਰਹੀਆਂ ਗੈਰ-ਸੰਚਾਰੀ ਬਿਮਾਰੀਆਂ ਨੂੰ ਘੱਟ ਕਰਨ ਵਿੱਚ ਮਦਦ ਨਹੀਂ ਮਿਲੇਗੀ।
ਜਬਰਨ ਧਰਮ ਪਰਿਵਰਤਨ ’ਤੇ ਕੇਂਦਰ ਦਾ ਸੁਪਰੀਮ ਕੋਰਟ 'ਚ ਹਲਫਨਾਮਾ, ਕਿਹਾ- ਢੁਕਵੇਂ ਕਦਮ ਚੁੱਕੇ ਜਾਣਗੇ
ਕੇਂਦਰ ਨੇ ਕਿਹਾ ਹੈ ਕਿ ਉਹ ਪਟੀਸ਼ਨ ਵਿਚ ਉਠਾਏ ਗਏ ਮੁੱਦੇ ਦੀ ਗੰਭੀਰਤਾ ਤੋਂ ਜਾਣੂ ਹੈ।
ਪੀਟੀ ਊਸ਼ਾ ਬਣੀ ਭਾਰਤੀ ਓਲੰਪਿਕ ਸੰਘ ਦੀ ਪਹਿਲੀ ਮਹਿਲਾ ਪ੍ਰਧਾਨ
ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਪੀਟੀ ਊਸ਼ਾ ਨੂੰ ਵਧਾਈ ਦਿੱਤੀ ਹੈ।
ਦਿੱਲੀ 'ਚ ਸ਼ਰਧਾ ਵਾਂਗ ਇਕ ਹੋਰ ਕਤਲ, ਮਾਂ ਨੇ ਪੁੱਤ ਨਾਲ ਮਿਲ ਕੇ ਪਤੀ ਦੇ ਕੀਤੇ 22 ਟੁਕੜੇ
ਫਰਿੱਜ 'ਚ ਰੱਖੇ ਲਾਸ਼ ਦੇ ਟੁੱਕੜੇ
ਬੁਨਿਆਦੀ ਫਰਜ਼ਾਂ ਦੀ ਪੂਰਤੀ ਹੋਣੀ ਚਾਹੀਦੀ ਹੈ ਨਾਗਰਿਕਾਂ ਦੀ ਪਹਿਲੀ ਤਰਜੀਹ: PM ਮੋਦੀ
ਮੋਦੀ ਨੇ ਕਿਹਾ ਕਿ ਮੌਲਿਕ ਅਧਿਕਾਰ ਉਹ ਜ਼ਿੰਮੇਵਾਰੀਆਂ ਹਨ, ਜੋ ਨਾਗਰਿਕਾਂ ਨੂੰ ਪੂਰੀ ਲਗਨ ਅਤੇ ਸੱਚੀ ਇਮਾਨਦਾਰੀ ਨਾਲ ਨਿਭਾਉਣੀਆਂ ਚਾਹੀਦੀਆਂ ਹਨ।