New Delhi
ਜਬਰਨ ਧਰਮ ਪਰਿਵਰਤਨ ’ਤੇ ਕੇਂਦਰ ਦਾ ਸੁਪਰੀਮ ਕੋਰਟ 'ਚ ਹਲਫਨਾਮਾ, ਕਿਹਾ- ਢੁਕਵੇਂ ਕਦਮ ਚੁੱਕੇ ਜਾਣਗੇ
ਕੇਂਦਰ ਨੇ ਕਿਹਾ ਹੈ ਕਿ ਉਹ ਪਟੀਸ਼ਨ ਵਿਚ ਉਠਾਏ ਗਏ ਮੁੱਦੇ ਦੀ ਗੰਭੀਰਤਾ ਤੋਂ ਜਾਣੂ ਹੈ।
ਪੀਟੀ ਊਸ਼ਾ ਬਣੀ ਭਾਰਤੀ ਓਲੰਪਿਕ ਸੰਘ ਦੀ ਪਹਿਲੀ ਮਹਿਲਾ ਪ੍ਰਧਾਨ
ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਪੀਟੀ ਊਸ਼ਾ ਨੂੰ ਵਧਾਈ ਦਿੱਤੀ ਹੈ।
ਦਿੱਲੀ 'ਚ ਸ਼ਰਧਾ ਵਾਂਗ ਇਕ ਹੋਰ ਕਤਲ, ਮਾਂ ਨੇ ਪੁੱਤ ਨਾਲ ਮਿਲ ਕੇ ਪਤੀ ਦੇ ਕੀਤੇ 22 ਟੁਕੜੇ
ਫਰਿੱਜ 'ਚ ਰੱਖੇ ਲਾਸ਼ ਦੇ ਟੁੱਕੜੇ
ਬੁਨਿਆਦੀ ਫਰਜ਼ਾਂ ਦੀ ਪੂਰਤੀ ਹੋਣੀ ਚਾਹੀਦੀ ਹੈ ਨਾਗਰਿਕਾਂ ਦੀ ਪਹਿਲੀ ਤਰਜੀਹ: PM ਮੋਦੀ
ਮੋਦੀ ਨੇ ਕਿਹਾ ਕਿ ਮੌਲਿਕ ਅਧਿਕਾਰ ਉਹ ਜ਼ਿੰਮੇਵਾਰੀਆਂ ਹਨ, ਜੋ ਨਾਗਰਿਕਾਂ ਨੂੰ ਪੂਰੀ ਲਗਨ ਅਤੇ ਸੱਚੀ ਇਮਾਨਦਾਰੀ ਨਾਲ ਨਿਭਾਉਣੀਆਂ ਚਾਹੀਦੀਆਂ ਹਨ।
ਸੁਪਰੀਮ ਕੋਰਟ ਦੇ ਜੱਜ ਨੂੰ ਕਿਹਾ ਅੱਤਵਾਦੀ, ਨਾਰਾਜ਼ਗੀ ਜਤਾਉਂਦੇ ਨੋਟਿਸ ਜਾਰੀ ਕਰਨ ਦੇ ਦਿੱਤੇ ਹੁਕਮ
ਨਾਰਾਜ਼ਗੀ ਜ਼ਾਹਰ ਕਰਦਿਆਂ ਬੈਂਚ ਨੇ ਉਸ ਨੂੰ ਅਪਮਾਨਜਨਕ ਕਿਹਾ
ਖ਼ਸਰੇ ਦਾ ਇਕ ਮਰੀਜ਼ 18 ਲੋਕਾਂ ਨੂੰ ਕਰ ਸਕਦਾ ਹੈ ਪ੍ਰਭਾਵਿਤ, WHO ਨੇ ਦੱਸਿਆ ਕਿਵੇਂ ਕੀਤਾ ਜਾ ਸਕੇਗਾ ਕਾਬੂ
ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ 'ਟੀਕਾਕਰਨ ਦੀ ਕਮੀ’ ਅਤੇ ਕਮਜ਼ੋਰ ਨਿਗਰਾਨੀ ਨੂੰ ਇਸ ਤਰ੍ਹਾਂ ਦੇ ਪ੍ਰਕੋਪ ਦਾ ਮੂਲ ਕਾਰਨ ਮੰਨਿਆ ਹੈ।
ਅਨਮੋਲ ਗਗਨ ਮਾਨ ਵੱਲੋਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਪੰਜਾਬ ਡੇਅ ਸਮਾਗਮ ਮੌਕੇ ਪੰਜਾਬ ਪੈਵਿਲੀਅਨ ਦਾ ਉਦਘਾਟਨ
ਕਿਹਾ- ਪੰਜਾਬ ਨੂੰ ਸੈਰ-ਸਪਾਟਾ ਹੱਬ ਵਜੋਂ ਕੀਤਾ ਜਾਵੇਗਾ ਵਿਕਸਿਤ
ਵਿਆਹੁਤਾ ਔਰਤ ਨਾਲ ਵਿਆਹ ਕਰਨ ਦਾ ਵਾਅਦਾ ਬਲਾਤਕਾਰ ਦੇ ਕੇਸ ਦਾ ਆਧਾਰ ਨਹੀਂ ਹੋ ਸਕਦਾ- ਹਾਈ ਕੋਰਟ
ਇਸਤਗਾਸਾ ਪੱਖ ਅਨੁਸਾਰ, ਦੋਸ਼ੀ ਨੇ ਪੀੜਤਾ ਨਾਲ ਵਿਆਹ ਦਾ ਝੂਠਾ ਵਾਅਦਾ ਕਰਕੇ ਕਈ ਮੌਕਿਆਂ 'ਤੇ ਜਿਨਸੀ ਸ਼ੋਸ਼ਣ ਕੀਤਾ।
ਆਜ਼ਾਦੀ ਤੋਂ ਬਾਅਦ ਸਾਨੂੰ ਉਹ ਇਤਿਹਾਸ ਪੜ੍ਹਾਇਆ ਗਿਆ ਜੋ ਗੁਲਾਮੀ ਦੇ ਦੌਰ ’ਚ ਰਚਿਆ ਗਿਆ: PM ਮੋਦੀ
ਉਹਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਰਤ ਨੂੰ ਗੁਲਾਮ ਬਣਾਉਣ ਵਾਲੇ ਵਿਦੇਸ਼ੀਆਂ ਦੇ ਏਜੰਡੇ ਨੂੰ ਬਦਲਣ ਦੀ ਲੋੜ ਸੀ ਪਰ ਅਜਿਹਾ ਨਹੀਂ ਕੀਤਾ ਗਿਆ।
NIA ਨੂੰ ਮਿਲਿਆ ਕੁਲਵਿੰਦਰਜੀਤ ਸਿੰਘ ‘ਖਾਨਪੁਰੀਆ’ ਦਾ ਚਾਰ ਦਿਨ ਦਾ ਰਿਮਾਂਡ
2019 ਵਿਚ ਅੰਮ੍ਰਿਤਸਰ ਵਿਖੇ UAPA ਤਹਿਤ ਦਰਜ ਹੋਇਆ ਸੀ ਮਾਮਲਾ