New Delhi
ਕਾਂਗਰਸ ਪ੍ਰਧਾਨ ਚੋਣ: ਡਾ. ਮਨਮੋਹਨ ਸਿੰਘ, ਸੋਨੀਆ ਗਾਂਧੀ ਸਣੇ ਕਈ ਦਿੱਗਜਾਂ ਨੇ ਪਾਈ ਵੋਟ
ਸੋਨੀਆ ਗਾਂਧੀ ਨੇ ਕਿਹਾ- ਲੰਬੇ ਸਮੇਂ ਤੋਂ ਇਸ ਦਿਨ ਦਾ ਇੰਤਜ਼ਾਰ ਸੀ
ਪ੍ਰਧਾਨ ਮੰਤਰੀ ਵੱਲੋਂ 'ਇਕ ਰਾਸ਼ਟਰ-ਇਕ ਖਾਦ' ਯੋਜਨਾ ਲਾਂਚ, ਕਿਸਾਨ ਸਮਰਿਧੀ ਕੇਂਦਰਾਂ ਦੀ ਵੀ ਕੀਤੀ ਸ਼ੁਰੂਆਤ
ਪ੍ਰਧਾਨ ਮੰਤਰੀ ਨੇ 'ਐਗਰੀ ਸਟਾਰਟਅੱਪ' ਕਾਨਫਰੰਸ ਦਾ ਉਦਘਾਟਨ ਵੀ ਕੀਤਾ ਅਤੇ ਇਸ ਮੌਕੇ 'ਤੇ ਇਕ ਈ-ਮੈਗਜ਼ੀਨ 'ਇੰਡੀਅਨ ਏਜ' ਵੀ ਜਾਰੀ ਕੀਤਾ।
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੇ ਘਰ 'ਤੇ ਹਮਲਾ, ਗੱਡੀਆਂ ਦੀ ਕੀਤੀ ਗਈ ਭੰਨਤੋੜ
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਉਹ ਇਸ ਹਮਲੇ ਤੋਂ ਡਰਨ ਵਾਲੀ ਨਹੀਂ ਹੈ ਅਤੇ ਇਸ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਕਰੇਗੀ।
ਰੀਅਲ ਮੈਡ੍ਰਿਡ ਨੇ ਫੈਥਫੁੱਲ ਡਰਬੀ ਡੇ ਦੇ ਜਸ਼ਨ ਦੇ ਰੂਪ 'ਚ ਆਪਣੇ ਕਿੱਸੇ ਸੁਣਾਏ
ਸਪੇਨ ਅਤੇ ਯੂਰਪ ਦੀਆਂ ਦੋ ਸਭ ਤੋਂ ਵੱਡੀਆਂ ਟੀਮਾਂ ਖਿਤਾਬ ਦੀ ਦੌੜ ਵਿੱਚ ਫਾਇਦੇ ਦੀ ਸਥਿਤੀ ਲਈ ਇੱਕ ਦੂਜੇ ਨਾਲ ਲੜਦੀਆਂ ਹਨ।
ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਵੇਰਕਾ ਤੇ ਅਮੂਲ ਦੁੱਧ ਹੋਇਆ ਮਹਿੰਗਾ
ਕੀਮਤਾਂ ਚ ਦੋ-ਦੋ ਰੁਪਏ ਦੀ ਕੀਤਾ ਗਿਆ ਵਾਧਾ
ਥੋੜ੍ਹੇ ਸਮੇਂ ਲਈ ਵੀ ਪੰਜਾਬ ‘ਚ ਰਹਿਣ ਵਾਲਿਆਂ ਤੋਂ ਪੰਜਾਬੀ ਬੋਲਣ ਦੀ ਉਮੀਦ: ਹਾਈਕੋਰਟ
ਪੰਜਾਬੀ ਭਾਸ਼ਾ ਦੀ ਜਾਣਕਾਰੀ ਨਾ ਹੋਣ ਕਰਕੇ ਪ੍ਰਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ
ਏਕਤਾ ਕਪੂਰ ਨੂੰ ਸੁਪਰੀਮ ਕੋਰਟ ਦੀ ਝਾੜ, ਕਿਹਾ- ‘ਤੁਸੀਂ ਨੌਜਵਾਨਾਂ ਦਾ ਦਿਮਾਗ ਗੰਦਾ ਕਰ ਰਹੇ ਹੋ’
ਤੁਸੀਂ ਅੱਜ ਦੇ ਨੌਜਵਾਨਾਂ ਦੇ ਮਨਾਂ ਨੂੰ ਭ੍ਰਿਸ਼ਟ ਕਰ ਰਹੇ ਹੋ। ਤੁਸੀਂ ਉਨ੍ਹਾਂ ਨੂੰ ਗਲਤ ਚੋਣ ਦੇ ਰਹੇ ਹੋ।
ਨਫ਼ਰਤੀ ਭਾਸ਼ਣ ਦੇਣ ਵਾਲੇ ਵਾਧੇ ਵਲ ਕਿਉਂ ਜਾ ਰਹੇ ਹਨ?
ਅੱਜ ਦੀ ਸਥਿਤੀ ਇਹ ਹੈ ਕਿ ਕਿਸੇ ਘੱਟ-ਗਿਣਤੀ ਵਿਰੁਧ, ਨਫ਼ਰਤ ਭਰੀ ਟਿਪਣੀ ਕਰਨਾ ਬਿਲਕੁਲ ਜਾਇਜ਼ ਹੈ।
ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀ 'ਤੇ ਹਮਲਾ, 11 ਵਾਰ ਕੀਤਾ ਗਿਆ ਚਾਕੂ ਨਾਲ ਹਮਲਾ
ਜ਼ਖਮੀ ਰੂਪ ਵਿਚ ਵਿਦਿਆਰਥੀ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ
ਕਰਵਾ ਚੌਥ 'ਤੇ ਲੋਕਾਂ ਨੇ ਖਰੀਦਦਾਰੀ ਦੇ ਕੱਢੇ ਵੱਟ, ਵਿਕੇ 3 ਹਜ਼ਾਰ ਕਰੋੜ ਦੇ ਸੋਨੇ ਦੇ ਗਹਿਣੇ
ਪਿਛਲੇ ਸਾਲ ਇਹ ਅੰਕੜਾ 2,200 ਕਰੋੜ ਰੁਪਏ ਦੇ ਕਰੀਬ ਸੀ।