New Delhi
Arunachal Pradesh, Sikkim Election Results: ਅਰੁਣਾਚਲ ਪ੍ਰਦੇਸ਼ ਵਿਚ ਭਾਜਪਾ ਅਤੇ ਸਿੱਕਮ ਵਿਚ ਬਣ ਰਹੀ SKM ਦੀ ਸਰਕਾਰ; ਸਾਹਮਣੇ ਆਏ ਰੁਝਾਨ
ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ।
Gautam Adani News: ਗੌਤਮ ਅਡਾਨੀ ਬਣੇ ਏਸ਼ੀਆ ਦੇ ਸੱਭ ਤੋਂ ਅਮੀਰ ਵਿਅਕਤੀ; ਮੁਕੇਸ਼ ਅੰਬਾਨੀ ਨੂੰ ਛੱਡਿਆ ਪਿੱਛੇ
ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਅਡਾਨੀ ਹੁਣ 111 ਬਿਲੀਅਨ ਅਮਰੀਕੀ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆਂ ਦੇ 11ਵੇਂ ਸੱਭ ਤੋਂ ਅਮੀਰ ਵਿਅਕਤੀ ਹਨ
PM Modi News: ਮੋਦੀ ਕਰਨਗੇ ਸੱਤ ਮੀਟਿੰਗਾਂ; ਗਰਮੀ ਅਤੇ ਉੱਤਰ-ਪੂਰਬ ਵਿਚ ਹੜ੍ਹਾਂ ਦੀ ਸਥਿਤੀ ਦੀ ਹੋਵੇਗੀ ਸਮੀਖਿਆ
ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿਤੀ।
Somnath Bharti News: AAP ਆਗੂ ਦਾ ਬਿਆਨ, ‘ਜੇਕਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਸਿਰ ਮੁੰਨਵਾ ਲਵਾਂਗਾ’
ਕਈ ਐਗਜ਼ਿਟ ਪੋਲ (ਚੋਣਾਂ ਤੋਂ ਬਾਅਦ ਦੇ ਸਰਵੇਖਣਾਂ) ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਗਾਤਾਰ ਤੀਜੀ ਵਾਰ ਸੱਤਾ ਵਿਚ ਬਣੇ ਹੋਏ ਦਿਖਾਇਆ
Arvind Kejriwal News: ਅਰਵਿੰਦ ਕੇਜਰੀਵਾਲ ਅੱਜ ਮੁੜ ਜਾਣਗੇ ਤਿਹਾੜ ਜੇਲ; ਕਿਹਾ, 'ਮੈਨੂੰ ਜੇਲ ਵਿਚ ਤੁਹਾਡੀ ਚਿੰਤਾ ਰਹੇਗੀ'
ਚੋਣ ਪ੍ਰਚਾਰ ਲਈ ਸੁਪਰੀਮ ਕੋਰਟ ਨੇ ਦਿਤੀ ਸੀ ਤਿੰਨ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ
Court News: ਹਰ ‘ਸਾਧੂ, ਗੁਰੂ’ ਨੂੰ ਜਨਤਕ ਜ਼ਮੀਨ ’ਤੇ ਸਮਾਧੀ ਬਣਾਉਣ ਦੀ ਇਜਾਜ਼ਤ ਦਿਤੀ ਗਈ ਤਾਂ ਇਸ ਦੇ ਤਬਾਹੀ ਵਾਲੇ ਨਤੀਜੇ ਨਿਕਲਣਗੇ: ਹਾਈ ਕੋਰਟ
ਹਾਈ ਕੋਰਟ ਨੇ ਇਹ ਟਿਪਣੀ ਮਹੰਤ ਨਾਗਾ ਬਾਬਾ ਸ਼ੰਕਰ ਗਿਰੀ ਵਲੋਂ ਅਪਣੇ ਉੱਤਰਾਧਿਕਾਰੀ ਰਾਹੀਂ ਦਾਇਰ ਪਟੀਸ਼ਨ ਨੂੰ ਖਾਰਜ ਕਰਦਿਆਂ ਕੀਤੀ
Dinesh Karthik retirement News: ਦਿਨੇਸ਼ ਕਾਰਤਿਕ ਨੇ ਅਪਣੇ 39ਵੇਂ ਜਨਮ ਦਿਨ 'ਤੇ ਕ੍ਰਿਕਟ ਤੋਂ ਲਿਆ ਸੰਨਿਆਸ
ਕਾਰਤਿਕ ਨੇ ਅਧਿਕਾਰਤ ਤੌਰ 'ਤੇ ਅਪਣੇ 39ਵੇਂ ਜਨਮ ਦਿਨ 'ਤੇ ਇਹ ਫੈਸਲਾ ਲਿਆ।
Delhi News: ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਦੀ ਹੋਈ ਸੁਣਵਾਈ; ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਦੀ ਅਰਜ਼ੀ ਦਾ ਕੀਤਾ ਵਿਰੋਧ
ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਯਾਤਰਾ ਅਤੇ ਸੀਡੀਆਰ ਸਮੇਤ ਹੋਰ ਦਸਤਾਵੇਜ਼ ਮੰਗਣ ਦੀ ਅਰਜ਼ੀ ਦਾ ਵਿਰੋਧ ਕੀਤਾ।
R. Pragyananda News: ਆਰ. ਪ੍ਰਗਿਆਨੰਦਾ ਨੇ ਦੁਨੀਆ ਦੇ ਨੰਬਰ 1 ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾਇਆ
R. Pragyananda News: ਤੀਜੇ ਰਾਊਂਡ ਤੋਂ ਬਾਅਦ 5.5 ਅੰਕਾਂ ਨਾਲ ਹਾਸਲ ਕੀਤੀ ਜਿੱਤ
Air India News: ਏਅਰ ਇੰਡੀਆ ਦੀ ਦਿੱਲੀ-ਸਨ ਫਰਾਂਸਿਸਕੋ ਉਡਾਣ ਵਿਚ ਹੋਈ ਦੇਰੀ; ਡੀਜੀਸੀਏ ਵਲੋਂ ਕਾਰਨ ਦੱਸੋ ਨੋਟਿਸ ਜਾਰੀ
ਉਡਾਣਾਂ ਦੇ ਸੰਚਾਲਨ ਵਿਚ ਬਹੁਤ ਜ਼ਿਆਦਾ ਦੇਰੀ ਅਤੇ ਯਾਤਰੀਆਂ ਦੀ ਦੇਖਭਾਲ ਵਿਚ ਅਸਫਲਤਾ ਲਈ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।