New Delhi
Narendra Modi oath News: ਐਤਵਾਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ ਨਰਿੰਦਰ ਮੋਦੀ
9 ਜੂਨ ਨੂੰ ਸ਼ਾਮ 6 ਵਜੇ ਹੋਵੇਗਾ ਸਹੁੰ ਚੁੱਕ ਸਮਾਗਮ
Court News: ਸੁਪਰੀਮ ਕੋਰਟ ਦੀ ਟਿੱਪਣੀ, ‘ਪੀੜਤ ਨੂੰ ਮੁਆਵਜ਼ਾ ਦੇਣਾ ਸਜ਼ਾ ਨੂੰ ਘਟਾਉਣ ਦਾ ਆਧਾਰ ਨਹੀਂ ਹੋ ਸਕਦਾ’
ਅਦਾਲਤ ਨੇ ਕਿਹਾ ਕਿ ਅਪਰਾਧਿਕ ਮਾਮਲੇ ਵਿਚ ਪੀੜਤ ਨੂੰ ਮੁਆਵਜ਼ਾ ਦੇਣ ਦਾ ਉਦੇਸ਼ ਉਨ੍ਹਾਂ ਲੋਕਾਂ ਦਾ ਮੁੜ ਵਸੇਬਾ ਕਰਨਾ ਹੈ ਜਿਨ੍ਹਾਂ ਨੂੰ ਅਪਰਾਧ ਕਾਰਨ ਨੁਕਸਾਨ ਹੋਇਆ ਹੈ
Parliament Security News: ਸੰਸਦ ਦੀ ਸੁਰੱਖਿਆ ’ਚ ਸੰਨ੍ਹਮਾਰੀ ਦੀ ਕੋਸ਼ਿਸ਼! ਸੀਆਈਐਸਐਫ ਨੇ ਤਿੰਨ ਮਜ਼ਦੂਰਾਂ ਨੂੰ ਕੀਤਾ ਗ੍ਰਿਫਤਾਰ
ਜਵਾਨਾਂ ਨੇ ਕਥਿਤ ਤੌਰ 'ਤੇ ਤਿੰਨ ਮਜ਼ਦੂਰਾਂ ਨੂੰ ਜਾਅਲੀ ਆਧਾਰ ਕਾਰਡ ਦੀ ਵਰਤੋਂ ਕਰਕੇ ਉੱਚ ਸੁਰੱਖਿਆ ਵਾਲੇ ਸੰਸਦ ਕੰਪਲੈਕਸ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਫੜਿਆ ਹੈ।
ADR Report: ਇਸ ਵਾਰ ਲੋਕ ਸਭਾ 'ਚ ਪਹੁੰਚੇ 46% 'ਦਾਗੀ' ਮੈਂਬਰ; ਇਸ ਪਾਰਟੀ ਵਿਚ ਸੱਭ ਤੋਂ ਵੱਧ
ਹੇਠਲੇ ਸਦਨ ਵਿਚ ਦਹਾਕਿਆਂ ਵਿਚ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਮੈਂਬਰਾਂ ਦੀ ਇਹ ਸੱਭ ਤੋਂ ਵੱਧ ਗਿਣਤੀ ਹੈ।
NDA parliamentary party meet: ਮੋਦੀ ਨੂੰ ਨੇਤਾ ਚੁਣਨ ਲਈ ਅੱਜ ਹੋਵੇਗੀ NDA ਸੰਸਦੀ ਦਲ ਦੀ ਬੈਠਕ
ਸਹੁੰ ਚੁੱਕ ਸਮਾਗਮ ਐਤਵਾਰ ਨੂੰ ਹੋ ਸਕਦਾ ਹੈ।
Rahul Gandhi News: ਸ਼ੇਅਰ ਬਾਜ਼ਾਰ ’ਚ 4 ਜੂਨ ਨੂੰ ਹੋਇਆ ਵੱਡਾ ਘਪਲਾ, ਜੇ.ਪੀ.ਸੀ ਜਾਂਚ ਕਰਵਾਈ ਜਾਵੇ : ਰਾਹੁਲ ਗਾਂਧੀ
ਮੋਦੀ ਤੇ ਸ਼ਾਹ ਨੇ ਪੰਜ ਕਰੋੜ ਨਿਵੇਸ਼ਕਾਂ ਨੂੰ ਸ਼ੇਅਰ ਖ਼੍ਰੀਦਣ ਦੀ ਸਲਾਹ ਕਿਉਂ ਦਿਤੀ ਸੀ?
Lok Sabhaਲੋਕ ਸਭਾ ਵਿਚ ਚੁਣ ਕੇ ਆਏ 93 ਫ਼ੀ ਸਦੀ ਸੰਸਦ ਮੈਂਬਰ ਕਰੋੜਪਤੀ; ਰਿਪਰੋਟ ਵਿਚ ਹੋਇਆ ਖੁਲਾਸਾ
ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਸ (ਏਡੀਆਰ) ਨੇ ਉਮੀਦਵਾਰਾਂ ਦੀ ਨਾਮਜ਼ਦਗੀ ਦੇ ਨਾਲ ਦਾਇਰ ਹਲਫਨਾਮਿਆਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਇਹ ਜਾਣਕਾਰੀ ਦਿਤੀ
NDA parliamentary party meet: ਮੋਦੀ ਨੂੰ ਨੇਤਾ ਚੁਣਨ ਲਈ ਭਲਕੇ ਹੋ ਸਕਦੀ ਹੈ NDA ਸੰਸਦੀ ਦਲ ਦੀ ਬੈਠਕ
ਮੋਦੀ ਹਫਤੇ ਦੇ ਅੰਤ ਵਿਚ, ਸੰਭਵ ਤੌਰ 'ਤੇ ਐਤਵਾਰ ਨੂੰ ਸਹੁੰ ਚੁੱਕ ਸਕਦੇ ਹਨ।
Congress News: 8 ਜੂਨ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ, ਲੋਕ ਸਭਾ ਚੋਣ ਨਤੀਜਿਆਂ 'ਤੇ ਹੋਵੇਗੀ ਚਰਚਾ
ਸੂਤਰਾਂ ਦਾ ਕਹਿਣਾ ਹੈ ਕਿ ਮੀਟਿੰਗ ਵਿਚ ਲੋਕ ਸਭਾ ਵਿਚ ਤਸੱਲੀਬਖਸ਼ ਪ੍ਰਦਰਸ਼ਨ ਲਈ ਪਾਰਟੀ ਦੀ ਲੀਡਰਸ਼ਿਪ ਦੀ ਸ਼ਲਾਘਾ ਕਰਨ ਵਾਲਾ ਮਤਾ ਪਾਸ ਕੀਤਾ ਜਾ ਸਕਦਾ ਹੈ।
BJP News: ਦਿੱਲੀ ’ਚ ਹੋਈ ਭਾਜਪਾ ਦੀ ਅਹਿਮ ਮੀਟਿੰਗ; ਨਵੀਂ ਸਰਕਾਰ ਦੇ ਗਠਨ ਅਤੇ ਸਹਿਯੋਗੀ ਪਾਰਟੀਆਂ ਸਣੇ ਕਈ ਮੁੱਦਿਆਂ ’ਤੇ ਹੋਈ ਚਰਚਾ
ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ 'ਚ ਭਾਜਪਾ ਤੋਂ ਜਿੱਤਣ ਵਾਲੇ ਲਗਭਗ ਸਾਰੇ ਮੰਤਰੀਆਂ ਨੂੰ ਇਸ ਵਾਰ ਦੁਹਰਾਇਆ ਜਾਵੇਗਾ।