New Delhi
RBI News: ਬਰਤਾਨੀਆ ਤੋਂ ਭਾਰਤ ਆਇਆ ਕਈ ਸਾਲ ਪੁਰਾਣਾ ਸੋਨੇ ਦਾ ਖਜ਼ਾਨਾ, RBI ਨੂੰ ਵਾਪਸ ਮਿਲਿਆ 100 ਟਨ ਸੋਨਾ
ਭਾਰਤ ਆਉਣ ਵਾਲੇ ਕੁੱਝ ਮਹੀਨਿਆਂ ਵਿਚ ਯੂਨਾਈਟਿਡ ਕਿੰਗਡਮ ਯਾਨੀ ਬ੍ਰਿਟੇਨ ਤੋਂ ਹੋਰ ਸੋਨਾ ਵਾਪਸ ਲਿਆਉਣ ਦੀ ਤਿਆਰੀ ਕਰ ਰਿਹਾ ਹੈ।
Arvind Kejriwal News: ਤਿਹਾੜ ਜੇਲ ਵਿਚ ਆਤਮ ਸਮਰਪਣ ਕਰਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਜਾਰੀ ਕੀਤਾ ਵੀਡੀਉ ਸੁਨੇਹਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੜ ਜੇਲ ਜਾਣ ਤੋਂ ਪਹਿਲਾਂ ਦਿੱਲੀ ਵਾਸੀਆਂ ਨੂੰ ਭਾਵੁਕ ਅਪੀਲ ਕੀਤੀ ਹੈ।
Meta removes fake accounts: ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲੇ 37 ਫ਼ੇਸਬੁਕ ਅਕਾਊਂਟ, 13 ਪੇਜ ਅਤੇ 9 ਇੰਸਟਾਗ੍ਰਾਮ ਅਕਾਊਂਟ ਡਿਲੀਟ ਕੀਤੇ
ਮੈਟਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੀ ਵੀ ਸਮੱਗਰੀ ਡਿਲੀਟ ਕੀਤੀ ਗਈ ਹੈ, ਉਸ ਨਾਲ ਪੂਰੀ ਦੁਨੀਆਂ ’ਚ ਬਦਅਮਨੀ ਫੈਲਣ ਦਾ ਖ਼ਤਰਾ ਸੀ।
Vijender Singh News: ਮੁੜ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ ਓਲੰਪੀਅਨ ਮੁੱਕੇਬਾਜ਼ ਵਿਜੇਂਦਰ ਸਿੰਘ
ਖ਼ਬਰਾਂ ਅਨੁਸਾਰ ਉਨ੍ਹਾਂ ਨੇ ਇਹ ਫੈਸਲਾ ਅਪਣੇ ਸਮਰਥਕਾਂ ਦੀ ਰਾਏ 'ਤੇ ਲਿਆ ਹੈ।
MLA Jaswant Singh Gajjan Majra: ਮਲੇਰਕੋਟਲਾ ਤੋਂ 'ਆਪ' ਵਿਧਾਇਕ ਨੂੰ SC ਤੋਂ ਨਹੀਂ ਮਿਲੀ ਜ਼ਮਾਨਤ, ਚੋਣਾਂ ਦੇ ਮੱਦੇਨਜ਼ਰ ਮੰਗੀ ਸੀ ਰਾਹਤ
MLA Jaswant Singh Gajjan Majra: 40 ਕਰੋੜ ਦੀ ਧੋਖਾਧੜੀ ਦਾ ਦੋਸ਼
Arvind Kejriwal News: ਜ਼ਮਾਨਤ ਵਧਾਉਣ ਸਬੰਧੀ ਕੇਜਰੀਵਾਲ ਦੀ ਪਟੀਸ਼ਨ ਨੂੰ ਤੁਰੰਤ ਸੁਣਵਾਈ ਲਈ ਸੂਚੀਬੱਧ ਕਰਨ ਤੋਂ ਇਨਕਾਰ
ਜਸਟਿਸ ਜੇਕੇ ਮਹੇਸ਼ਵਰੀ ਅਤੇ ਕੇਵੀ ਵਿਸ਼ਵਨਾਥਨ ਦੀ ਛੁੱਟੀ ਵਾਲੇ ਬੈਂਚ ਨੇ ਮੁੱਖ ਮੰਤਰੀ ਲਈ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਦੀਆਂ ਦਲੀਲਾਂ ਦਾ ਨੋਟਿਸ ਲਿਆ
Delhi News: ਦਿੱਲੀ ਦੇ ਮਧੂ ਵਿਹਾਰ ਇਲਾਕੇ 'ਚ ਪਾਰਕਿੰਗ 'ਚ ਖੜ੍ਹੀਆਂ ਗੱਡੀਆਂ ਨੂੰ ਲੱਗੀ ਅੱਗ; 17 ਕਾਰਾਂ ਹੋਈਆਂ ਸੁਆਹ
ਨਿਊਜ਼ ਏਜੰਸੀ ਏਐਨਆਈ ਮੁਤਾਬਕ ਇਹ ਘਟਨਾ ਮੰਗਲਵਾਰ ਰਾਤ ਕਰੀਬ 1:17 ਵਜੇ ਪੂਰਬੀ ਦਿੱਲੀ ਦੇ ਮੰਡਾਵਲੀ ਪੁਲਿਸ ਸਟੇਸ਼ਨ ਨੇੜੇ ਵਾਪਰੀ।
AAP News: ਮਾਣਹਾਨੀ ਮਾਮਲੇ 'ਚ ਆਤਿਸ਼ੀ ਨੂੰ ਨੋਟਿਸ; ਕੇਜਰੀਵਾਲ ਬੋਲੇ, ‘AAP ਆਗੂਆ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾ ਰਹੀ ਭਾਜਪਾ’
ਅਦਾਲਤ ਨੇ ਆਤਿਸ਼ੀ ਨੂੰ 29 ਜੂਨ ਤੋਂ ਪਹਿਲਾਂ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ।
Excise PMLA case: ਕੇਜਰੀਵਾਲ ਵਿਰੁਧ ED ਦੀ ਚਾਰਜਸ਼ੀਟ ਦਾ ਨੋਟਿਸ ਲੈਣ ’ਤੇ ਅਦਾਲਤ ਨੇ ਫੈਸਲਾ ਰਾਖਵਾਂ ਰੱਖਿਆ
ਏਜੰਸੀ ਨੇ ਅਪਣੀ ਚਾਰਜਸ਼ੀਟ ’ਚ ਦਾਅਵਾ ਕੀਤਾ ਹੈ ਕਿ ਕੌਮੀ ਰਾਜਧਾਨੀ ’ਚ ਸ਼ਰਾਬ ਦੇ ਕਾਰੋਬਾਰ ’ਚ ਨਿਵੇਸ਼ ਕਰਨ ਦੇ ਬਦਲੇ ਪੰਜਾਬ ਦੇ ਕਾਰੋਬਾਰੀਆਂ ਤੋਂ ਰਿਸ਼ਵਤ ਵੀ ਲਈ ਗਈ ਸੀ
Rajkot game zone fire: ਰਾਜਕੋਟ ਗੇਮਿੰਗ ਜ਼ੋਨ ਕਾਂਡ ਦਾ ਮੁੱਖ ਮੁਲਜ਼ਮ ਧਵਲ ਠੱਕਰ ਗ੍ਰਿਫਤਾਰ; 7 ਸਰਕਾਰੀ ਅਧਿਕਾਰੀ ਮੁਅੱਤਲ
ਅਦਾਲਤ ਨੇ ਰਾਜਕੋਟ ਨਗਰ ਨਿਗਮ ਨੂੰ ਫਟਕਾਰ ਲਗਾਈ