New Delhi
PM Modi Vs Rahul Gandhi: ਸੋਸ਼ਲ ਮੀਡੀਆ 'ਤੇ ਮੋਦੀ ਨਾਲੋਂ ਜ਼ਿਆਦਾ ਰਾਹੁਲ ਗਾਂਧੀ ਦਾ ਦਬਦਬਾ!
ਲਾਈਕਸ ਦੁੱਗਣੇ, ਸ਼ੇਅਰਿੰਗ ਤਿੰਨ ਗੁਣਾ ਅਤੇ ਵਿਊਜ਼ 21 ਕਰੋੜ ਵੱਧ
Delhi hospital fire: ਦਿੱਲੀ ਦੇ ਹਸਪਤਾਲ 'ਚ ਅੱਗ: 5 ਨਵਜੰਮੇ ਬੱਚਿਆਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰਾਂ ਨੂੰ ਸੌਂਪੀਆਂ
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਦੋ ਹੋਰ ਬੱਚਿਆਂ ਦੀਆਂ ਲਾਸ਼ਾਂ ਅੱਜ ਸੋਮਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿਤੀਆਂ ਜਾਣਗੀਆਂ।
Arvind Kejriwal News: ਅਰਵਿੰਦ ਕੇਜਰੀਵਾਲ ਨੇ ਅੰਤਰਿਮ ਜ਼ਮਾਨਤ ਵਧਾਉਣ ਲਈ ਕੀਤਾ ਸੁਪਰੀਮ ਕੋਰਟ ਦਾ ਰੁਖ; ਮੈਡੀਕਲ ਜਾਂਚ ਦਾ ਦਿਤਾ ਹਵਾਲਾ
ਪਟੀਸ਼ਨ 'ਚ ਮੁੱਖ ਮੰਤਰੀ ਕੇਜਰੀਵਾਲ ਨੇ ਅਪਣੀ ਅੰਤਰਿਮ ਜ਼ਮਾਨਤ 7 ਦਿਨ ਵਧਾਉਣ ਦੀ ਮੰਗ ਕੀਤੀ ਹੈ।
Lok Sabha Elections 2024: ਟੀਐਮਸੀ ਨੇ ਈਵੀਐਮ ’ਤੇ ਭਾਜਪਾ ਦਾ 'ਟੈਗ' ਲੱਗਣ ਦਾ ਦਾਅਵਾ ਕੀਤਾ; ਚੋਣ ਕਮਿਸ਼ਨ ਨੇ ਦਿਤਾ ਜਵਾਬ
ਟੀਐਮਸੀ ਨੇ ਚੋਣ ਕਮਿਸ਼ਨ ਤੋਂ ਇਸ 'ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
Jammu Kashmir News: ਵੋਟਿੰਗ ਦੌਰਾਨ ਧਰਨੇ 'ਤੇ ਬੈਠੇ ਮਹਿਬੂਬਾ ਮੁਫਤੀ, ਪੋਲਿੰਗ ਏਜੰਟਾਂ ਨੂੰ ਹਿਰਾਸਤ 'ਚ ਲੈਣ ਦਾ ਇਲਜ਼ਾਮ
ਮਹਿਬੂਬਾ ਮੁਫਤੀ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਹੈ।
Lok Sabha Elections: ਰਾਹੁਲ ਗਾਂਧੀ ਨੇ ਕਿਹਾ, “ਲੋਕਾਂ ਨੇ ਝੂਠ ਤੇ ਨਫ਼ਰਤ ਨੂੰ ਰੱਦ ਕਰ ਕੇ ਜ਼ਿੰਦਗੀ ਨਾਲ ਜੁੜੇ ਮੁੱਦਿਆਂ ਨੂੰ ਤਰਜੀਹ ਦਿਤੀ’
ਸੋਨੀਆ ਤੇ ਰਾਹੁਲ ਗਾਂਧੀ ਸਣੇ ਗਾਂਧੀ ਪਰਿਵਾਰ ਨੇ ਨੇ ਨਵੀਂ ਦਿੱਲੀ ਹਲਕੇ ਤੋਂ ਵੋਟ ਪਾਈ
Archery World Cup: ਤੀਰਅੰਦਾਜ਼ੀ ਵਿਸ਼ਵ ਕੱਪ 'ਚ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਜਿੱਤਿਆ ਸੋਨ ਤਮਗਾ
ਪ੍ਰਨੀਤ ਕੌਰ, ਜਯੋਤੀ ਸੁਰੇਖਾ ਅਤੇ ਅਦਿਤੀ ਸਵਾਮੀ ਦੀ ਤਿਕੜੀ ਨੇ ਵਧਾਇਆ ਦੇਸ਼ ਦਾ ਮਾਣ
ਆਰਥਿਕ ਵਿਕਾਸ ਜਾਰੀ ਰਹਿਣ ਦੇ ਸੰਕੇਤ, ਘਟ ਸਕਦੀਆਂ ਹਨ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ
ਵਿੱਤ ਮੰਤਰਾਲੇ ਵਲੋਂ ਅਪ੍ਰੈਲ 2024 ਲਈ ਜਾਰੀ ਮਹੀਨਾਵਾਰ ਆਰਥਿਕ ਸਮੀਖਿਆ 'ਚ ਇਹ ਜਾਣਕਾਰੀ ਦਿਤੀ ਗਈ ਹੈ।
Water Level Drop: ਦੇਸ਼ ’ਚ ਜਲ ਭੰਡਾਰਾਂ ’ਚ ਪਾਣੀ ਦਾ ਪੱਧਰ 24 ਫੀ ਸਦੀ ਤਕ ਡਿਗਿਆ
ਮੌਜੂਦਾ ਪਾਣੀ ਦੇ ਪੱਧਰ ’ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 21 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
IPL 2024: ਸਨਰਾਈਜ਼ਰਜ਼ ਹੈਦਰਾਬਾਦ ਨੇ ਤੀਜੀ ਵਾਰ IPL ਫਾਈਨਲ ਵਿਚ ਬਣਾਈ ਥਾਂ; ਕੁਆਲੀਫਾਇਰ-2 'ਚ ਰਾਜਸਥਾਨ ਨੂੰ ਹਰਾਇਆ
ਇਸ ਸੀਜ਼ਨ ਦੇ ਫਾਈਨਲ ਵਿਚ ਹੈਦਰਾਬਾਦ ਦਾ ਸਾਹਮਣਾ 26 ਮਈ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ।