New Delhi
ਮਿਆਂਮਾਰ 'ਚ ਆਇਆ ਜ਼ਬਰਦਸਤ ਭੂਚਾਲ
ਰਿਕਟਰ ਪੈਮਾਨੇ 'ਤੇ ਮਾਪੀ ਗਈ 5.0 ਤੀਬਰਤਾ
ਹੁਣ ਵਿਦੇਸ਼ਾਂ 'ਚ ਰਹਿੰਦੇ ਰਿਸ਼ਤੇਦਾਰਾਂ ਤੋਂ ਲਏ ਜਾ ਸਕਦੇ ਹਨ 10 ਲੱਖ ਰੁਪਏ, ਨਹੀਂ ਲੈਣੀ ਪਵੇਗੀ ਇਜਾਜ਼ਤ
ਪਹਿਲਾਂ ਇਸ ਦੀ ਸੀਮਾ ਇੱਕ ਲੱਖ ਰੁਪਏ ਤੱਕ ਸੀ।
ਪੈਗੰਬਰ ਮੁਹੰਮਦ ’ਤੇ ਵਿਵਾਦਤ ਬਿਆਨ ਦੇਣ ਲਈ SC ਨੇ ਨੁਪੂਰ ਸ਼ਰਮਾ ਨੂੰ ਪਾਈ ਝਾੜ, ਕਿਹਾ- ਪੂਰੇ ਦੇਸ਼ ਤੋਂ ਮੰਗੋ ਮੁਆਫ਼ੀ
ਇਸ ਦੇ ਨਾਲ ਹੀ ਅਦਾਲਤ ਨੇ ਨੁਪੂਰ ਸ਼ਰਮਾ ਖ਼ਿਲਾਫ਼ ਦਰਜ ਸਾਰੇ ਮਾਮਲਿਆਂ ਨੂੰ ਦਿੱਲੀ ਟ੍ਰਾਂਸਫਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਚੋਣ ਹਲਫ਼ਨਾਮਿਆਂ ਨੂੰ ਲੈ ਕੇ ਸ਼ਰਦ ਪਵਾਰ ਨੂੰ IT ਦਾ ਨੋਟਿਸ, NCP ਮੁਖੀ ਨੇ ਕਿਹਾ- Love Letter ਆਇਆ ਹੈ
ਸ਼ਰਦ ਪਵਾਰ ਨੇ ਕਿਹਾ ਕਿ ਉਹਨਾਂ ਨੂੰ 2004, 2009, 2014 ਅਤੇ 2020 ਦੀਆਂ ਚੋਣਾਂ ਦੌਰਾਨ ਦਾਇਰ ਹਲਫਨਾਮਿਆਂ ਦੇ ਸਬੰਧ 'ਚ ਇਨਕਮ ਟੈਕਸ ਤੋਂ ਨੋਟਿਸ ਮਿਲਿਆ ਹੈ।
ਦੇਸ਼ ਭਰ 'ਚ ਅੱਜ ਤੋਂ ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਨ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ
ਸੂਬਾ ਸਰਕਾਰਾਂ ਨੇ ਅਜਿਹੀਆਂ ਵਸਤੂਆਂ ਦੇ ਨਿਰਮਾਣ, ਵੰਡ, ਸਟੋਰੇਜ ਅਤੇ ਵਿਕਰੀ ਵਿਚ ਲੱਗੇ ਯੂਨਿਟਾਂ ਨੂੰ ਬੰਦ ਕਰਨ ਲਈ ਇਕ ਇਨਫੋਰਸਮੈਂਟ ਅਭਿਆਨ ਸ਼ੁਰੂ ਕੀਤਾ ਹੈ।
LPG ਸਿਲੰਡਰ ਹੋਇਆ ਸਸਤਾ: 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ’ਚ ਹੋਈ 198 ਰੁਪਏ ਦੀ ਕਟੌਤੀ
ਘਰੇਲੂ ਰਸੋਈ ਗੈਸ ਸਿਲੰਡਰ ਖਪਤਕਾਰਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। 14.2 ਕਿਲੋ ਦਾ ਘਰੇਲੂ ਸਿਲੰਡਰ ਨਾ ਤਾਂ ਸਸਤਾ ਹੋਇਆ ਹੈ ਅਤੇ ਨਾ ਹੀ ਮਹਿੰਗਾ ਹੋਇਆ ਹੈ।
Diamond League: ਨੀਰਜ ਚੋਪੜਾ ਨੇ 16 ਦਿਨ ਵਿਚ ਹੀ ਤੋੜਿਆ ਆਪਣਾ ਰਾਸ਼ਟਰੀ ਰਿਕਾਰਡ
ਰਿਕਾਰਡ ਬਣਾਉਣ ਤੋਂ ਬਾਅਦ ਵੀ ਨੀਰਜ ਨੂੰ ਚਾਂਦੀ ਦੇ ਤਮਗੇ ਨਾਲ ਹੀ ਸੰਤੁਸ਼ਟ ਹੋਣਾ ਪਿਆ।
ਦੁਨੀਆ ਦੀ ਸਭ ਤੋਂ ਕੀਮਤੀ ਐਡਟੈਕ ਕੰਪਨੀ Byju's ਨੇ 2500 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ
ਇਸ ਸੈਕਟਰ ਦੀਆਂ ਕੰਪਨੀਆਂ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
ਭਾਰਤੀ ਰੇਲਵੇ ਦੇ ਇਸ ਬਜ਼ੁਰਗ ਕਰਮਚਾਰੀ ਦੀ ਟਿਕਟ ਕੱਟਣ ਦੀ ਸੁਪਰਫਾਸਟ ਸਪੀਡ, ਵੇਖੋ ਵੀਡੀਓ
ਵਾਇਰਲ ਹੋ ਰਿਹਾ ਰੇਲਵੇ ਕਰਮਚਾਰੀ ਦਾ ਵੀਡੀਓ
ਮਦਰੱਸਿਆਂ 'ਚ ਬੱਚਿਆਂ ਨੂੰ ਮਿਲਦੀ ਹੈ ਗਲਤ ਟ੍ਰੇਨਿੰਗ, ਹੋਣੀ ਚਾਹੀਦਾ ਹੈ ਜਾਂਚ- ਕੇਰਲ ਦੇ ਰਾਜਪਾਲ
ਨੂਪੁਰ ਸ਼ਰਮਾ ਵਿਵਾਦ ਵਿੱਚ ਕਨ੍ਹਈਆ ਲਾਲ ਦੇ ਕਤਲ ਕਾਰਨ ਪੂਰਾ ਦੇਸ਼ ਸਦਮੇ ਵਿੱਚ ਹੈ।