New Delhi
ਜਲ ਸੈਨਾ ਵਿੱਚ ਅਗਨੀਵੀਰਾਂ ਦੇ ਪਹਿਲੇ ਬੈਚ ਵਿੱਚ 20 ਪ੍ਰਤੀਸ਼ਤ ਔਰਤਾਂ ਦੀ ਕੀਤੀ ਜਾਵੇਗੀ ਭਰਤੀ
ਇਨ੍ਹਾਂ ਔਰਤਾਂ ਨੂੰ ਜਲ ਸੈਨਾ ਦੇ ਵੱਖ-ਵੱਖ ਹਿੱਸਿਆਂ ਅਤੇ ਸ਼ਾਖਾਵਾਂ ਵਿੱਚ ਭੇਜਿਆ ਜਾਵੇਗਾ।
ਹੁਣ ਹੋਟਲ ਅਤੇ ਰੈਸਟੋਰੈਂਟ ਨਹੀਂ ਵਸੂਲ ਸਕਣਗੇ ਸਰਵਿਸ ਚਾਰਜ, CCPA ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਤੁਹਾਡੇ ਹੋਟਲ ਜਾਂ ਰੈਸਟੋਰੈਂਟ ਦੇ ਬਿੱਲ ਦੇ ਹੇਠਾਂ ਸਰਵਿਸ ਚਾਰਜ ਦਾ ਜ਼ਿਕਰ ਕੀਤਾ ਜਾਂਦਾ ਹੈ। ਇਹ ਆਮ ਤੌਰ 'ਤੇ ਤੁਹਾਡੇ ਬਿੱਲ ਦਾ ਪ੍ਰਤੀਸ਼ਤ ਹੋ ਸਕਦਾ ਹੈ।
ਆਧਾਰ ਕਾਰਡ ਦੀ ਬਦੌਲਤ ਪਰਿਵਾਰ ਨੂੰ ਵਾਪਸ ਮਿਲੀ ਲੜਕੀ, ਪੀਐਮ ਮੋਦੀ ਨੇ ਸੁਣਾਇਆ ਪੂਰਾ ਕਿੱਸਾ
ਇਕ ਅਣਪਛਾਤਾ ਵਿਅਕਤੀ ਲੜਕੀ ਨੂੰ ਕੁਝ ਦਿਨਾਂ ਲਈ ਸੀਤਾਪੁਰ ਦੇ ਇੱਕ ਅਨਾਥ ਆਸ਼ਰਮ ਵਿਚ ਲੈ ਗਿਆ।
ਸੰਪਾਦਕੀ: ਸੋਸ਼ਲ ਮੀਡੀਆ ਦੇ ਨਿਜੀ ਹਮਲੇ ਅਤੇ ਸਾਡੇ ਸੁਪਰੀਮ ਕੋਰਟ ਦੇ ਜੱਜ
ਸੋਸ਼ਲ ਮੀਡੀਆ ਵੀ ਅਰਬਾਂ ਖਰਬਾਂ ਦੀ ਖੇਡ ਹੈ ਜਿਸ ਨੂੰ ਹੁਣ ਨਾ ਤਾਂ ਬੰਦ ਕੀਤਾ ਜਾ ਸਕਦਾ ਹੈ ਨਾ ਕਾਬੂ।
ਕੱਚਾ ਤੇਲ ਹੋਇਆ ਸਸਤਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਨਹੀਂ ਮਿਲੀ ਰਾਹਤ
ਭਾਰਤ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਜੇ ਵੀ ਸਥਿਰ ਹਨ।
Miss India 2022: ਸਿਨੀ ਸ਼ੈੱਟੀ ਨੇ ਜਿੱਤਿਆ 'ਮਿਸ ਇੰਡੀਆ ਵਰਲਡ 2022' ਦਾ ਖ਼ਿਤਾਬ
ਰੂਬਲ ਸ਼ੇਖਾਵਤ ਨੂੰ ਪਹਿਲੀ ਰਨਰ ਅੱਪ ਅਤੇ ਸ਼ਿਨਾਤਾ ਚੌਹਾਨ ਨੂੰ ਮਿਲਿਆ ਸੈਕਿੰਡ ਰਨਰ ਅੱਪ ਦਾ ਤਾਜ
ਬਿਹਾਰ ਦੇ ਆਟੋ ਚਾਲਕ ਦੇ ਅੰਗ ਦਾਨ ਨਾਲ ਦਿੱਲੀ 'ਚ ਚਾਰ ਲੋਕਾਂ ਨੂੰ ਮਿਲੀ ‘ਨਵੀਂ ਜ਼ਿੰਦਗੀ’
45 ਸਾਲਾ ਆਟੋ ਚਾਲਕ ਦੇ ਬ੍ਰੇਨ ਡੈੱਡ ਹੋਣ ਤੋਂ ਬਾਅਦ ਡਾਕਟਰਾਂ ਦੀ ਸਲਾਹ 'ਤੇ ਪਰਿਵਾਰ ਵੱਲੋਂ ਕੀਤੇ ਅੰਗ ਦਾਨ ਕਾਰਨ ਚਾਰ ਲੋਕਾਂ ਨੂੰ ਨਵਾਂ ਜੀਵਨ ਮਿਲਿਆ ਹੈ
ਸੰਯੁਕਤ ਕਿਸਾਨ ਮੋਰਚੇ ਵੱਲੋਂ 31 ਜੁਲਾਈ ਨੂੰ ਦੇਸ਼ ਭਰ ’ਚ ਕੀਤਾ ਜਾਵੇਗਾ ਚੱਕਾ ਜਾਮ
ਸੰਯੁਕਤ ਕਿਸਾਨ ਮੋਰਚਾ ਨਾਲ ਜੁੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਵਿਚ ਕਿਸਾਨ ਅੰਦੋਲਨ ਨੂੰ ਲੈ ਕੇ ਤਿੰਨ ਅਹਿਮ ਫੈਸਲੇ ਲਏ ਗਏ।
ਇਕੱਠੇ ਮੈਡੀਕਲ ਛੁੱਟੀ 'ਤੇ ਗਏ ਇੰਡੀਗੋ ਏਅਰਲਾਈਨਜ਼ ਦੇ ਕਈ ਕਰੂ ਮੈਂਬਰ, 55% ਉਡਾਣਾਂ ਹੋਈਆਂ ਲੇਟ
ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸਟਾਫ ਏਅਰ ਇੰਡੀਆ ਦੀ ਭਰਤੀ ਵਿਚ ਗਿਆ ਸੀ।