New Delhi
ਅਗਨੀਵੀਰਾਂ ਦੇ ਹੱਕ ’ਚ ਵਰੁਣ ਗਾਂਧੀ ਦਾ ਟਵੀਟ, MPs ਨੂੰ ਪੈਨਸ਼ਨ ਤਿਆਗਣ ਦੀ ਕੀਤੀ ਅਪੀਲ
ਕਿਹਾ- ਕੀ ਅਸੀਂ ਸਾਰੇ ਦੇਸ਼ ਭਗਤ ਸੰਸਦ ਮੈਂਬਰ ਆਪਣੀ ਪੈਨਸ਼ਨ ਦੀ ਕੁਰਬਾਨੀ ਦੇ ਕੇ ਸਰਕਾਰ ਦਾ 'ਬੋਝ' ਨਹੀਂ ਘਟਾ ਸਕਦੇ?
ਆਜ਼ਮਗੜ੍ਹ ਅਤੇ ਰਾਮਪੁਰ ਜ਼ਿਮਨੀ ਚੋਣਾਂ 'ਚ ਭਾਜਪਾ ਦੀ ਜਿੱਤ ਇਤਿਹਾਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਇਸ ਦੇ ਨਾਲ ਹੀ ਤ੍ਰਿਪੁਰਾ ਵਿਧਾਨ ਸਭਾ ਦੀਆਂ ਚਾਰ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਵਿਚ ਭਾਜਪਾ ਨੇ ਤਿੰਨ ਸਥਾਨਾਂ ’ਤੇ ਜਿੱਤ ਦਰਜ ਕੀਤੀ ਹੈ।
ਅਗਨੀਪਥ ਯੋਜਨਾ ’ਤੇ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਦਾ ਬਿਆਨ, ‘ਇਹ ਜਵਾਨਾਂ ਦੀਆਂ ਉਮੀਦਾਂ ਨਾਲ ਧੋਖਾ ਹੈ’
ਉਹਨਾਂ ਨੇ ਕੇਂਦਰ ਸਰਕਾਰ ਨੂੰ ਫ਼ੌਜ ਵਿਚ ਭਰਤੀ ਪ੍ਰਕਿਰਿਆ ਨੂੰ ਪੁਰਾਣੀ ਯੋਜਨਾ ਅਨੁਸਾਰ ਜਾਰੀ ਰੱਖਣ ਦੀ ਸਲਾਹ ਦਿੱਤੀ ਹੈ
ਆਧਾਰ-ਪੈਨ ਲਿੰਕ ਕਰਨ ਲਈ ਬਚਿਆ 6 ਦਿਨ ਦਾ ਸਮਾਂ, ਇਨਐਕਟਿਵ ਪੈਨ ਰੱਖਣ 'ਤੇ ਹੋ ਸਕਦਾ ਹੈ ਜੁਰਮਾਨਾ
ਜੇਕਰ ਤੁਸੀਂ 1 ਜੁਲਾਈ ਨੂੰ ਜਾਂ ਇਸ ਤੋਂ ਬਾਅਦ ਪੈਨ-ਆਧਾਰ ਲਿੰਕ ਕਰਦੇ ਹੋ, ਤਾਂ ਤੁਹਾਨੂੰ ਇਸ ਦੇ ਲਈ 1000 ਰੁਪਏ ਦੇਣੇ ਹੋਣਗੇ।
ਜਿਨ੍ਹਾਂ ਨੇ PM ਮੋਦੀ 'ਤੇ ਇਲਜ਼ਾਮ ਲਗਾਏ ਸੀ ਜੇ ਉਹਨਾਂ ਦੀ ਜ਼ਮੀਰ ਹੈ ਤਾਂ ਮੁਆਫ਼ੀ ਮੰਗਣ- ਅਮਿਤ ਸ਼ਾਹ
ਗੁਜਰਾਤ ਦੰਗਿਆਂ 'ਚ ਪੀਐੱਮ ਮੋਦੀ ਨੂੰ ਮਿਲੀ ਕਲੀਨ ਚਿੱਟ 'ਤੇ ਅਮਿਤ ਸ਼ਾਹ ਦਾ ਬਿਆਨ
Smart Watch ਰਾਹੀਂ PayTM FASTag ਤੋਂ ਪੈਸੇ ਕੱਢਣ ਦੀ ਕੋਸ਼ਿਸ਼? ਜਾਣੋ ਵਾਇਰਲ ਵੀਡੀਓ ਦੀ ਸੱਚਾਈ
ਫਾਸਟੈਗ ਨੇ ਇਸ ਤਰ੍ਹਾਂ ਦੇ ਕਿਸੇ ਵੀ ਘੁਟਾਲੇ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ ਕਿਉਂਕਿ ਲੈਣ-ਦੇਣ ਸਿਰਫ ਰਜਿਸਟਰਡ ਵਪਾਰੀਆਂ ਦੁਆਰਾ ਸ਼ੁਰੂ ਕੀਤਾ ਜਾ ਸਕਦਾ ਹੈ
ਰਾਸ਼ਟਰਪਤੀ ਚੋਣ: NDA ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇਵੇਗੀ BSP
ਬਸਪਾ ਮੁਖੀ ਮਾਇਆਵਤੀ ਨੇ ਕਿਹਾ- ‘ਵਿਰੋਧੀ ਧਿਰਾਂ ਨੇ ਨਹੀਂ ਲਈ ਸਲਾਹ’
ਨੀਤੀ ਆਯੋਗ ਦੇ ਨਵੇਂ ਸੀ.ਈ.ਓ. ਹੋਣਗੇ ਪਰਮੇਸ਼ਵਰਨ ਅਈਅਰ
ਪਰਸੋਨਲ ਮੰਤਰਾਲੇ ਦੇ ਹੁਕਮਾਂ 'ਚ ਕਿਹਾ ਗਿਆ ਹੈ ਕਿ ਅਈਅਰ ਦੀ ਨਿਯੁਕਤੀ ਉਹਨਾਂ ਨਿਯਮਾਂ ਅਤੇ ਸ਼ਰਤਾਂ 'ਤੇ ਕੀਤੀ ਗਈ ਹੈ ਜੋ ਕਾਂਤ 'ਤੇ ਲਾਗੂ ਸਨ।
ਰਾਸ਼ਟਰਪਤੀ ਚੋਣ: NDA ਉਮੀਦਵਾਰ ਦ੍ਰੋਪਦੀ ਮੁਰਮੂ ਨੇ ਭਰੀ ਨਾਮਜ਼ਦਗੀ, PM ਮੋਦੀ ਸਣੇ ਕਈ ਸੀਨੀਅਰ ਆਗੂ ਰਹੇ ਮੌਜੂਦ
ਆਪਣੀ ਨਾਮਜ਼ਦਗੀ ਭਰਨ ਤੋਂ ਪਹਿਲਾਂ ਮੁਰਮੂ ਨੇ ਸੰਸਦ ਵਿਚ ਮਹਾਤਮਾ ਗਾਂਧੀ, ਡਾ. ਅੰਬੇਡਕਰ ਅਤੇ ਬਿਰਸਾ ਮੁੰਡਾ ਦੀਆਂ ਮੂਰਤੀਆਂ 'ਤੇ ਸ਼ਰਧਾਂਜਲੀ ਭੇਟ ਕੀਤੀ
ਗੁਜਰਾਤ ਦੰਗੇ: PM ਮੋਦੀ ਨੂੰ ਕਲੀਨ ਚਿੱਟ ਦੇਣ ਵਾਲੀ SIT ਦੀ ਰਿਪੋਰਟ ਖ਼ਿਲਾਫ਼ ਪਟੀਸ਼ਨ ਨੂੰ SC ਨੇ ਕੀਤੀ ਖਾਰਜ
ਜ਼ਕੀਆ ਨੇ ਐਸਆਈਟੀ ਦੀ ਉਸ ਰਿਪੋਰਟ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿਚ ਤਤਕਾਲੀ ਮੁੱਖ ਮੰਤਰੀ ਸਮੇਤ ਚੋਟੀ ਦੇ ਨੌਕਰਸ਼ਾਹਾਂ ਨੂੰ ਕਲੀਨ ਚਿੱਟ ਦਿੱਤੀ ਗਈ ਸੀ।