New Delhi
ਭਲਕੇ ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ ਰਾਹੁਲ ਗਾਂਧੀ
ਇਸ ਤੋਂ ਪਹਿਲਾਂ ਵੀ ਕਈ ਸੀਨੀਅਰ ਆਗੂ ਸਿੱਧੂ ਮੂਸੇਵਾਲਾ ਦੇ ਘਰ ਉਹਨਾਂ ਨਾਲ ਦੁੱਖ ਵੰਡਾਉਣ ਲਈ ਪਹੁੰਚ ਰਹੇ ਹਨ।
ਜੱਗੂ ਭਗਵਾਨਪੁਰੀਆ ਨੂੰ ਨਹੀਂ ਮਿਲੀ ਰਾਹਤ, ਹਾਈ ਕੋਰਟ ਨੇ ਖਾਰਜ ਕੀਤੀ ਪਟੀਸ਼ਨ
ਹਾਈ ਕੋਰਟ ਨੇ ਕਿਹਾ ਕਿ ਜੱਗੂ ਭਗਵਾਨਪੁਰੀਆ ਤਿਹਾੜ ਜੇਲ 'ਚ ਬੰਦ ਹੈ, ਇਸ ਲਈ ਉਸ ਨੂੰ ਦਿੱਲੀ ਦੀ ਅਦਾਲਤ 'ਚ ਪਟੀਸ਼ਨ ਦਾਇਰ ਕਰਨੀ ਚਾਹੀਦੀ ਹੈ।
Layer Shot Perfume ਦੇ ਵਿਵਾਦਤ ਇਸ਼ਤਿਹਾਰ 'ਤੇ ਸਰਕਾਰ ਨੇ ਲਗਾਈ ਰੋਕ, ਸੋਸ਼ਲ ਮੀਡੀਆ ’ਤੇ ਹੋ ਰਿਹਾ ਸੀ ਵਿਰੋਧ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਲੇਅਰ ਸ਼ਾਟ ਦੇ ਇਸ਼ਤਿਹਾਰ ਨੂੰ ਹਟਾਉਣ ਲਈ ਟਵਿੱਟਰ ਅਤੇ ਯੂਟਿਊਬ ਨੂੰ ਪੱਤਰ ਲਿਖਿਆ ਹੈ।
Punjab & Sind ਬੈਂਕ ’ਤੇ RBI ਦੀ ਕਾਰਵਾਈ, ਲਗਾਇਆ 27.5 ਲੱਖ ਰੁਪਏ ਦਾ ਜੁਰਮਾਨਾ
ਆਰਬੀਆਈ ਨੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ 'ਤੇ ਕੁਝ ਇਲਜ਼ਾਮ ਸਨ, ਜੋ ਸਹੀ ਸਾਬਤ ਹੋਏ ਹਨ।
ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ Burna Boy, ਮਰਹੂਮ ਗਾਇਕ ਵਾਂਗ ਮਾਰੀ ਪੱਟ ’ਤੇ ਥਾਪੀ
ਉਹਨਾਂ ਨੇ ਮੂਸੇਵਾਲਾ ਦੀ ਤਰ੍ਹਾਂ ਪੱਟ ’ਤੇ ਥਾਪੀ ਮਾਰ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਸ਼ੋਅ 'ਚ ਮੌਜੂਦ ਦਰਸ਼ਕ ਵੀ ਭਾਵੁਕ ਹੋ ਗਏ।
ਜੇਕਰ ਯਾਤਰੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਬਾਹਰ ਕੱਢ ਦਿਓ- ਦਿੱਲੀ ਹਾਈਕੋਰਟ
'ਨੋ ਫਲਾਈ ਲਿਸਟ 'ਚ ਪਾ ਦਿਓ'
IIT ਦਿੱਲੀ ਦੇ ਵਿਦਿਆਰਥੀ ਨੇ ਜਿੱਤਿਆ ਸਭ ਤੋਂ ਵੱਡਾ ਕੋਡਿੰਗ ਮੁਕਾਬਲਾ, ਮਿਲਣਗੇ 10 ਹਜ਼ਾਰ ਅਮਰੀਕੀ ਡਾਲਰ
ਕਲਸ਼ ਗੁਪਤਾ ਨੇ 2018 ਵਿੱਚ ਆਈਆਈਟੀ ਵਿੱਚ ਦਾਖ਼ਲੇ ਲਈ ਸਾਂਝੀ ਦਾਖ਼ਲਾ ਪ੍ਰੀਖਿਆ (ਜੇਈਈ) ਵਿੱਚ ਦੇਸ਼ ਭਰ ਵਿੱਚ ਤੀਜਾ ਰੈਂਕ ਹਾਸਲ ਕੀਤਾ ਸੀ।
ਨੌਕਰੀ ਕਰਨ ਵਾਲਿਆਂ ਲਈ ਅਹਿਮ ਖ਼ਬਰ, ਹੁਣ PF 'ਤੇ ਮਿਲੇਗਾ 8.1 ਫੀਸਦੀ ਵਿਆਜ
ਚਾਰ ਦਹਾਕਿਆਂ 'ਚ ਹੋਈ ਸਭ ਤੋਂ ਘੱਟ
ਤੂਫਾਨ ਤੋਂ ਡਰੇ ਹੋਏ ਬਲੂੰਗੜਿਆਂ ਨੂੰ ਬਚਾ ਰਹੀ ਮੁਰਗੀ ਦੀ ਤਸਵੀਰ ਨੇ ਜਿੱਤਿਆ ਲੋਕਾਂ ਦਾ ਦਿਲ
ਇਹ ਤਸਵੀਰ ਇਕ ਟਰੱਕ ਦੇ ਪਿੱਛੇ ਦੀ ਹੈ ਅਤੇ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਜ਼ਰੂਰ ਛੱਡ ਜਾਵੇਗੀ।
ਸੁਪਰੀਮ ਕੋਰਟ ਪਹੁੰਚਿਆ ਸਿੱਧੂ ਮੂਸੇਵਾਲਾ ਦਾ ਮਾਮਲਾ, ਭਾਜਪਾ ਆਗੂ ਜਗਜੀਤ ਸਿੰਘ ਮਿਲਖਾ ਨੇ ਪਾਈ ਪਟੀਸ਼ਨ
ਭਾਜਪਾ ਆਗੂ ਜਗਜੀਤ ਸਿੰਘ ਮਿਲਖਾ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਉਹਨਾਂ ਨੇ ਇਸ ਕਤਲ ਕੇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।