New Delhi
ਗਿਆਨਵਾਪੀ 'ਤੇ RSS ਮੁਖੀ ਦਾ ਵੱਡਾ ਬਿਆਨ, ‘ਸੰਘ ਕੋਈ ਹੋਰ ਮੰਦਰ ਅੰਦੋਲਨ ਨਹੀਂ ਕਰੇਗਾ’
ਨਾਗਪੁਰ ਵਿਚ ਆਰਐਸਐਸ ਵਰਕਰਾਂ ਦੇ ਸਿਖਲਾਈ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੋਹਨ ਭਾਗਵਤ ਨੇ ਕੁਝ ਹਿੰਦੂ ਸੰਗਠਨਾਂ ਦੀ ਨਿੰਦਾ ਕੀਤੀ।
ਸਿੱਧੂ ਮੂਸੇਵਾਲਾ ਮਾਮਲੇ ’ਤੇ ਅਰਵਿੰਦ ਕੇਜਰੀਵਾਲ ਦਾ ਬਿਆਨ, ਕਿਹਾ- ਇਸ ਘਟਨਾ ’ਤੇ ਸਿਆਸਤ ਨਾ ਕਰੋ
ਉਹਨਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਜੋ ਵੀ ਘਟਨਾ ਵਾਪਰੀ ਹੈ, ਉਸ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।
ਸੋਨੀਆ ਗਾਂਧੀ ਤੋਂ ਬਾਅਦ ਪ੍ਰਿਯੰਕਾ ਗਾਂਧੀ ਵੀ ਹੋਏ ਕੋਰੋਨਾ ਪਾਜ਼ੇਟਿਵ, ਖੁਦ ਨੂੰ ਕੀਤਾ ਆਈਸੋਲੇਟ
ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ।
Instagram ਯੂਜ਼ਰਜ਼ ਲਈ ਖ਼ੁਸ਼ਖ਼ਬਰੀ! ਹੁਣ 90 ਸੈਕਿੰਡ ਤੱਕ ਲੈ ਸਕਦੇ ਹੋ ਰੀਲਜ਼ ਦਾ ਮਜ਼ਾ
ਇੰਸਟਾਗ੍ਰਾਮ ਨੇ ਕਿਹਾ ਕਿ ਉਪਭੋਗਤਾ ਹੁਣ ਆਪਣੇ ਆਡੀਓ ਨੂੰ ਸਿੱਧਾ ਇੰਸਟਾਗ੍ਰਾਮ ਰੀਲਜ਼ ਦੇ ਅੰਦਰ ਇੰਪੋਰਟ ਕਰ ਸਕਦੇ ਹਨ।
ED ਸਾਹਮਣੇ 13 ਜੂਨ ਨੂੰ ਪੇਸ਼ ਹੋਣਗੇ ਰਾਹੁਲ ਗਾਂਧੀ, ਏਜੰਸੀ ਦੇ ਨੋਟਿਸ ਤੋਂ ਬਾਅਦ ਮੰਗਿਆ ਸੀ ਸਮਾਂ
ਨੈਸ਼ਨਲ ਹੈਰਾਲਡ ਮਾਮਲੇ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਹੁਣ 13 ਜੂਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਹੋਣਗੇ।
7ਵਾਂ ਤਨਖਾਹ ਕਮਿਸ਼ਨ: ਕੇਂਦਰੀ ਕਰਮਚਾਰੀਆਂ ਦੇ ਡੀਏ 'ਚ 4 ਫੀਸਦੀ ਦਾ ਹੋਵੇਗਾ ਵਾਧਾ
1 ਜੁਲਾਈ ਤੋਂ ਮਿਲਣਗੇ ਲਾਭ
ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਕਰਨੀ ਹੈ, ਉਹਨਾਂ ਨੂੰ ਫਿਲਮ ਦੇ ਪ੍ਰਚਾਰ ਤੋਂ ਫ਼ੁਰਸਤ ਨਹੀਂ- ਰਾਹੁਲ ਗਾਂਧੀ
ਉਹਨਾਂ ਇਹ ਵੀ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਨੇ ਕਸ਼ਮੀਰ ਨੂੰ ਸਿਰਫ਼ ਆਪਣੀ ਸੱਤਾ ਦੀ ਪੌੜੀ ਬਣਾਇਆ ਹੈ।
PM ਨੂੰ ਅਪੀਲ ਹੈ ਕਿ ਸਾਰੇ AAP ਆਗੂਆਂ ਨੂੰ ਇਕੱਠਿਆਂ ਨੂੰ ਗ੍ਰਿਫ਼ਤਾਰ ਕਰ ਲਓ- ਅਰਵਿੰਦ ਕੇਜਰੀਵਾਲ
ਕਿਹਾ- ਸਤੇਂਦਰ ਜੈਨ ਤੋਂ ਬਾਅਦ ਸਰਕਾਰ ਮਨੀਸ਼ ਸਿਸੋਦੀਆ 'ਤੇ ਵੀ ਝੂਠਾ ਕੇਸ ਬਣਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਜਾ ਰਹੀ ਕੇਂਦਰ ਸਰਕਾਰ
ਸੌਰਵ ਗਾਂਗੁਲੀ ਨੇ ਨਵੀਂ ਪਾਰੀ ਸ਼ੁਰੂ ਕਰਨ ਦੇ ਦਿੱਤੇ ਸੰਕੇਤ, ਟਵੀਟ ਨੇ ਛੇੜੀ ਨਵੀਂ ਚਰਚਾ
ਉਹਨਾਂ ਨੇ ਟਵੀਟ ਕੀਤਾ ਹੈ ਕਿ 2022 ਵਿਚ ਉਹਨਾਂ ਨੇ ਕ੍ਰਿਕਟ ਵਿਚ 30 ਸਾਲ ਪੂਰੇ ਕਰ ਲਏ ਹਨ।
ਹਾਕੀ ਏਸ਼ੀਆ ਕੱਪ 2022: ਭਾਰਤ ਨੇ ਜਿੱਤਿਆ ਕਾਂਸੀ ਦਾ ਤਮਗ਼ਾ, ਜਪਾਨ ਨੂੰ 1-0 ਨਾਲ ਦਿੱਤੀ ਮਾਤ
2017 'ਚ ਖੇਡੇ ਗਏ ਏਸ਼ੀਆ ਕੱਪ 'ਚ ਟੀਮ ਇੰਡੀਆ ਜੇਤੂ ਰਹੀ ਸੀ। ਉਦੋਂ ਭਾਰਤ ਨੇ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਖਿਤਾਬ ਜਿੱਤਿਆ ਸੀ।