New Delhi
IAS ਕੇਡਰ ਦੇ ਨਿਯਮਾਂ 'ਚ ਬਦਲਾਅ 'ਤੇ ਭੜਕੇ ਮਮਤਾ ਬੈਨਰਜੀ, PM ਮੋਦੀ ਨੂੰ ਲਿਖੀ ਚਿੱਠੀ
'ਨਵੇਂ ਨਿਯਮਾਂ ਤੋਂ ਬਾਅਦ ਰਾਜਾਂ ਲਈ ਇੱਥੇ ਪ੍ਰਸ਼ਾਸਨਿਕ ਪ੍ਰਣਾਲੀ ਦੀ ਯੋਜਨਾ ਬਣਾਉਣਾ ਅਤੇ ਲਾਗੂ ਕਰਨਾ ਮੁਸ਼ਕਲ ਹੋ ਜਾਵੇਗਾ'
ਦਿੱਲੀ: ਕਮਰੇ 'ਚ ਬਾਲੀ ਅੰਗੀਠੀ ਦੀ ਗੈਸ ਚੜ੍ਹਨ ਨਾਲ ਮਾਂ ਸਮੇਤ ਚਾਰ ਬੱਚਿਆਂ ਦੀ ਹੋਈ ਮੌਤ
ਜਾਣਕਾਰੀ ਮਿਲਣ 'ਤੇ ਮੌਕੇ ਕੇ ਪਹੁੰਚੀ ਪੁਲਿਸ
ਦਿੱਲੀ ਦੰਗਿਆਂ ਵਿਚ ਅਦਾਲਤ ਨੇ ਸੁਣਾਈ ਪਹਿਲੀ ਸਜ਼ਾ, ਦੋਸ਼ੀ ਨੂੰ ਹੋਈ 5 ਸਾਲ ਦੀ ਜੇਲ੍ਹ
ਉੱਤਰ ਪੂਰਬੀ ਦਿੱਲੀ ਦੰਗਾ ਮਾਮਲੇ ਵਿਚ ਪਹਿਲੀ ਸਜ਼ਾ ਸੁਣਾਈ ਗਈ। ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਦਿਨੇਸ਼ ਯਾਦਵ ਨਾਂ ਦੇ ਵਿਅਕਤੀ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ।
PM ਮੋਦੀ ਨੇ ਜਾਣਿਆ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦਾ ਹਾਲ, ਕੋਰੋਨਾ ਰਿਪੋਰਟ ਆਈ ਸੀ ਪਾਜ਼ੇਟਿਵ
ਪ੍ਰਕਾਸ਼ ਸਿੰਘ ਬਾਦਲ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ। ਬੀਤੇ ਦਿਨ ਉਹਨਾਂ ਨੂੰ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਚੈੱਕਅਪ ਲਈ ਲਿਆਂਦਾ ਗਿਆ ਸੀ
ਗਣਤੰਤਰ ਦਿਵਸ ਪਰੇਡ ਦੀ ਤਿਆਰੀ ਮੌਕੇ Indian Navy ਦੇ ਜਵਾਨਾਂ 'ਚ ਦੇਖਣ ਨੂੰ ਮਿਲਿਆ ਜੋਸ਼,ਦੇਖੋ Video
ਵੀਡੀਓ ਵਿਚ ਭਾਰਤੀ ਜਲ ਸੈਨਾ ਦੇ ਜਵਾਨਾਂ ਨੂੰ ਵਿਜੇ ਚੌਕ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ਲਈ ਰਿਹਰਸਲ ਵਿਚ ਹਿੱਸਾ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ 'ਚ ਬਿਨ੍ਹਾਂ ਮੁੱਖ ਮੰਤਰੀ ਚਿਹਰੇ ਦੇ ਉਤਰੇਗੀ ਕਾਂਗਰਸ- ਹਰੀਸ਼ ਚੌਧਰੀ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵੱਡਾ ਬਿਆਨ ਦਿੱਤਾ ਹੈ।
ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਕੀਤਾ ਸੰਨਿਆਸ ਦਾ ਐਲਾਨ
ਸਾਨੀਆ ਮਿਰਜ਼ਾ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦੇ ਪਹਿਲੇ ਦੌਰ 'ਚ ਬੁੱਧਵਾਰ ਨੂੰ ਆਪਣੇ ਪਹਿਲੇ ਦੌਰ ਦਾ ਮੈਚ ਹਾਰ ਕੇ ਬਾਹਰ ਹੋ ਗਈ।
ਲੋੜ ਤੋਂ ਜ਼ਿਆਦਾ ਲਈ ਪੈਰਾਸੀਟਾਮੋਲ ਕਰਦੀ ਹੈ ਖ਼ਰਾਬ, ਜਾਣੋ ਕਿੰਨੀ ਲੈਣੀ ਚਾਹੀਦੀ ਖੁਰਾਕ
ਭਾਰਤ ਵਿੱਚ ਜ਼ਿਆਦਾਤਰ ਲੋਕ ਕਰਦੇ ਹਨ ਪੈਰਾਸੀਟਾਮੋਲ ਦੀ ਵਰਤੋਂ
ਕੀ ਕੋਵਿਡ -19 ਪੁਰਸ਼ਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਨੂੰ ਘਟਾਉਂਦਾ ਹੈ? ਪੜ੍ਹੋ ਪੂਰੀ ਖ਼ਬਰ
ਕੋਵਿਡ-19 ਦੇ ਪ੍ਰਕੋਪ ਨੇ ਸਾਡੇ ਸਰੀਰ ਦੇ ਅੰਗਾਂ ਨੂੰ ਕੀਤਾ ਪ੍ਰਭਾਵਿਤ
ਵਾਇਰਸ ਨੂੰ ਖ਼ਤਮ ਕਰਨਾ ਸੰਭਵ ਨਹੀਂ, WHO ਅਧਿਕਾਰੀ ਨੇ ਦੱਸਿਆ ਇਹ ਕਾਰਨ
'ਅਜਿਹੇ ਵਾਇਰਸ ਕਦੇ ਨਹੀਂ ਮਰਦੇ ਅਤੇ ਆਖਰਕਾਰ ਈਕੋਸਿਸਟਮ ਦਾ ਹਿੱਸਾ ਬਣ ਜਾਂਦੇ ਹਨ'