New Delhi
PM ਮੋਦੀ ਨੇ ਨਵੇਂ ਸਾਲ ਦਾ ਦਿੱਤਾ ਤੋਹਫ਼ਾ, ਕਿਸਾਨ ਸਨਮਾਨ ਨਿਧੀ ਦੀ 10 ਵੀਂ ਕਿਸ਼ਤ ਕੀਤੀ ਜਾਰੀ
10 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ 20 ਹਜ਼ਾਰ ਕਰੋੜ ਰੁਪਏ ਜਮ੍ਹਾ
ਨਵੇਂ ਸਾਲ ਦਾ ਵੱਡਾ ਤੋਹਫ਼ਾ, 100 ਰੁਪਏ ਤੱਕ ਸਸਤਾ ਹੋਇਆ LPG ਸਿਲੰਡਰ
ਵਪਾਰੀਆਂ ਨੂੰ ਮਿਲੇਗੀ ਰਾਹਤ
PM ਮੋਦੀ ਸਮੇਤ ਦਿੱਗਜ ਨੇਤਾਵਾਂ ਨੇ ਮਾਤਾ ਵੈਸ਼ਨੋ ਦੇਵੀ ਮੰਦਰ ‘ਚ ਮਚੀ ਭਗਦੜ ‘ਤੇ ਜਤਾਇਆ ਦੁੱਖ
ਭਗਦੜ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵੱਲੋਂ ਮੁਆਵਜ਼ੇ ਦਾ ਕੀਤਾ ਐਲਾਨ
ਮਨਜਿੰਦਰ ਸਿਰਸਾ ਨੇ DSGMC ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਲਿਆ ਵਾਪਸ
ਹਾਲ ਹੀ ਵਿਚ ਭਾਜਪਾ ’ਚ ਸ਼ਾਮਲ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ।
ਕੋਰੋਨਾ ਟੀਕਾਕਰਨ ਨੂੰ ਲੈ ਕੇ ਰਾਹੁਲ ਗਾਂਧੀ ਦਾ ਕੇਂਦਰ 'ਤੇ ਤੰਜ਼, 'ਇਕ ਹੋਰ ਜੁਮਲਾ ਚਕਨਾਚੂਰ'
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕੋਰੋਨਾ ਟੀਕਾਕਰਨ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
CMS Info Systems IPO: ਜਾਰੀ ਕੀਤੀ ਕੀਮਤ ਤੋਂ ਥੋੜ੍ਹਾ ਉੱਪਰ ਲਿਸਟਿੰਗ
CMS Info Systems ਦੇ ਸ਼ੇਅਰ NSE 'ਤੇ 220 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਸੂਚੀਬੱਧ ਹੋਏ, ਜੋ ਕਿ ਇਸਦੀ 216 ਰੁਪਏ ਦੀ IPO ਜਾਰੀ ਕੀਮਤ ਦੇ ਮੁਕਾਬਲੇ ਲਗਭਗ 2% ਪ੍ਰੀਮੀਅਮ ਹੈ।
ਕਾਰ 'ਚ ਰੱਖੀ ਪਾਣੀ ਦੀ ਬੋਤਲ ਬਣੀ ਮੌਤ ਦਾ ਕਾਰਨ, ਹਾਦਸੇ 'ਚ ਇੰਜੀਨੀਅਰ ਦੀ ਗਈ ਜਾਨ
ਬ੍ਰੇਕ ਪੈਡਲ ਦੇ ਹੇਠਾਂ ਬੋਤਲ ਹੋਣ ਕਾਰਨ ਨਹੀਂ ਲੱਘ ਸਕੇ ਬ੍ਰੇਕ
2022 'ਚ ਇਨ੍ਹਾਂ 6 ਤਰੀਕਿਆਂ ਨਾਲ ਬਣ ਸਕਦੇ ਹੋ ਅਮੀਰ, ਦੇਖੋ ਕਿਹੜਾ ਹੈ ਸਭ ਤੋਂ ਵਧੀਆ
ਸਾਲ 2021 ਕੋਵਿਡ-19 ਮਹਾਂਮਾਰੀ ਕਾਰਨ ਉਥਲ-ਪੁਥਲ ਭਰਿਆ ਰਿਹਾ।
ਵਿਆਹ ਦਾ ਬੀਮਾ: ਕੋਰੋਨਾ ਕਾਰਨ ਕੈਂਸਿਲ ਹੋਇਆ ਵਿਆਹ ਤਾਂ ਮਿਲੇਗਾ ਪੂਰਾ ਕਵਰ
ਵਿਆਹ ਦੇ ਨੁਕਸਾਨ ਤੋਂ ਬਚਾਏਗਾ ਵਿਆਹ ਦਾ ਬੀਮਾ
ਭਾਰਤ ਦੇ ਕਈ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਚੁਕਾਈ ਗਈ ‘ਹਿੰਦੂ ਰਾਸ਼ਟਰ’ ਬਣਾਉਣ ਦੀ ਸਹੁੰ
ਦੇਸ਼ ਭਰ ਵਿਚ "ਭਾਰਤ ਨੂੰ ਹਿੰਦੂ ਰਾਸ਼ਟਰ ਵਿਚ ਬਦਲਣ ਲਈ" ਸਹੁੰ ਚੁੱਕ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ