New Delhi
ਕੋਰੋਨਾ ਨਾਲ ਹੋਈ ਮੌਤ ਤਾਂ ਡੈਥ ਸਰਟੀਫਿਕੇਟ ’ਤੇ ਲਿਖਿਆ ਜਾਵੇਗਾ, ਸਰਕਾਰ ਨੇ ਜਾਰੀ ਕੀਤੇ ਨਿਰਦੇਸ਼
ਜੇਕਰ ਕੋਈ ਵਿਅਕਤੀ ਕੋਰੋਨਾ ਨਾਲ ਮਰਦਾ ਹੈ, ਤਾਂ ਮੌਤ ਦੇ ਸਰਟੀਫਿਕੇਟ ਉੱਤੇ 'ਕੋਰੋਨਾ ਕਾਰਨ ਮੌਤ' ਲਿਖਣਾ ਜ਼ਰੂਰੀ ਹੋਵੇਗਾ।
ICMR ਵੱਲੋਂ ਦਿੱਤੀ ਜਾ ਸਕਦੀ ਕਲੀਨੀਕਲ ਟ੍ਰਾਇਲ ਲਈ ਬੂਸਟਰ ਡੋਜ਼ ਨੂੰ ਮਨਜ਼ੂਰੀ
20 ਪ੍ਰਤੀਸ਼ਤ ਲੋਕ, ਜਿਨ੍ਹਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾਈਆਂ ਹਨ, ਉਨ੍ਹਾਂ ’ਚ ਐਂਟੀਬਾਡੀਜ਼ ਵਿਕਸਤ ਨਹੀਂ ਹੋਈਆਂ ਹਨ।
ਉਤਰਾਖੰਡ ਵਿੱਚ ਕਾਂਗਰਸ ਨੂੰ ਇਕ ਹੋਰ ਝਟਕਾ, ਭਾਜਪਾ ਵਿੱਚ ਸ਼ਾਮਲ ਹੋਏ ਇੱਕ ਹੋਰ ਵਿਧਾਇਕ
ਪਹਿਲਾਂ ਵੀ ਧਨੌਲੀ ਵਿਧਾਨ ਸਭਾ ਦੇ ਵਿਧਾਇਕ ਪ੍ਰੀਤਮ ਸਿੰਘ ਪੰਵਾਰ ਨੂੰ ਪਾਰਟੀ ਵਿੱਚ ਹੋ ਚੁੁੱਕੇ ਸ਼ਾਮਲ
ਕੀ ਤੁਸੀਂ ਸ਼ਿਮਲਾ-ਮਨਾਲੀ ਜਾਣ ਦੀ ਯੋਜਨਾ ਬਣਾ ਰਹੇ ਹੋ? IRCTC ਨੇ ਲਿਆਂਦਾ ਇਹ ਟੂਰ ਪੈਕੇਜ
6 ਰਾਤਾਂ ਅਤੇ 7 ਦਿਨਾਂ ਦਾ ਇਹ ਟੂਰ ਪੈਕੇਜ 9 ਅਕਤੂਬਰ ਤੋਂ ਸ਼ੁਰੂ ਹੋਵੇਗਾ।
ਅਰਵਿੰਦ ਕੇਜਰੀਵਾਲ ਦੁਬਾਰਾ ਚੁਣੇ ਗਏ AAP ਦੇ ਕੌਮੀ ਕਨਵੀਨਰ, ਪੰਕਜ ਗੁਪਤਾ ਹੋਣਗੇ ਸਕੱਤਰ
ਐਨਡੀ ਗੁਪਤਾ ਨੂੰ ਪਾਰਟੀ ਦਾ ਖਜ਼ਾਨਚੀ ਦਾ ਚਾਰਜ ਦਿੱਤਾ ਗਿਆ
ਭਾਜਪਾ ਸਰਕਾਰ ਦਾ 'ਵਿਕਾਸ' ਅਜਿਹਾ ਹੈ ਕਿ ਐਤਵਾਰ ਅਤੇ ਸੋਮਵਾਰ ਦਾ ਅੰਤਰ ਖਤਮ ਹੋ ਗਿਆ- ਰਾਹੁਲ ਗਾਂਧੀ
'ਨੌਕਰੀ ਹੀ ਨਹੀਂ ਹੈ ਤਾਂ ਕੀ ਐਤਵਾਰ, ਕੀ ਸੋਮਵਾਰ'
ਦਿੱਲੀ ’ਚ ਮੀਂਹ ਨੇ ਤੋੜਿਆ 77 ਸਾਲ ਦਾ ਰੀਕਾਰਡ, ਹਵਾਈ ਅੱਡਾ ਬਣਿਆ ਦਰਿਆ, ਸੜਕਾਂ ਵੀ ਭਰੀਆਂ
ਦਿੱਲੀ ’ਚ ਤੇਜ਼ ਮੀਂਹ ਪੈਣ ਕਾਰਨ, ਦਿੱਲੀ ਕੌਮਾਂਤਰੀ ਹਵਾਈ ਅੱਡੇ ਟਰਮੀਨਲ-3 ਅਤੇ ਸ਼ਹਿਰ ਦੇ ਹੋਰ ਹਿੱਸਿਆਂ ’ਚ ਪਾਣੀ ਭਰ ਗਿਆ।
Railway Recruitment:10ਵੀਂ ਪਾਸ ਤੇ ITI ਵਾਲਿਆਂ ਲਈ ਨਿਕਲੀਆਂ ਭਰਤੀਆਂ, ਅੱਜ ਤੋਂ ਕਰੋ ਅਪਲਾਈ
ਦੱਖਣ ਪੂਰਬੀ ਮੱਧ ਰੇਲਵੇ ਬਿਲਾਸਪੁਰ ਡਿਵੀਜ਼ਨ ਵਿਚ ਵੱਖ-ਵੱਖ ਟਰੇਡਾਂ ਵਿਚ ਭਰਤੀਆਂ ਦਾ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਹੈ।
ਆਧਾਰ ਵਰਗਾ ਵਿਲੱਖਣ ਸਿਹਤ ID ਕਾਰਡ, ਇਸ ’ਚ ਦਰਜ ਹੋਵੇਗਾ ਤੁਹਾਡਾ ਪੂਰਾ ਮੈਡੀਕਲ ਰਿਕਾਰਡ
ਕਿਸੇ ਹੋਰ ਸੂਬੇ ਜਾਂ ਸ਼ਹਿਰ 'ਚ ਜਾਣ ਸਮੇਂ ਆਪਣੀਆਂ ਮੈਡੀਕਲ ਰਿਪੋਰਟਾਂ ਨਾਲ ਰੱਖਣ ਦੀ ਜ਼ਰੂਰਤ ਨਹੀਂ, ਕਿਉਂਕਿ ਪੂਰਾ ਮੈਡੀਕਲ ਰਿਕਾਰਡ ਕਾਰਡ 'ਚ ਹੋਵੇਗਾ ਦਰਜ।
ਅਰਵਿੰਦ ਕੇਜਰੀਵਾਲ ਦੀ ਪਾਰਟੀ ਵਰਕਰਾਂ ਨੂੰ ਸਲਾਹ, 'AAP ਵਿਚ ਆਏ ਹੋ ਤਾਂ ਅਹੁਦੇ ਦੀ ਇੱਛਾ ਨਾ ਰੱਖਿਓ'
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਲਈ ਬਣੀ ਹੈ, ਸਮਾਜ ਲਈ ਬਣੀ ਹੈ। ਕਿਸੇ ਵੀ ਤਰ੍ਹਾਂ ਦੀ ਸੱਤਾ ਹਾਸਲ ਕਰਨਾ ਆਮ ਆਦਮੀ ਪਾਰਟੀ ਦਾ ਮਕਸਦ ਨਹੀਂ ਹੈ।