New Delhi
9/11 ਦੀ ਘਟਨਾ ਮਨੁੱਖਤਾ 'ਤੇ ਹਮਲਾ, ਯਾਦ ਰੱਖਣਾ ਹੋਵੇਗਾ ਅਤਿਵਾਦੀ ਘਟਨਾਵਾਂ ਦਾ ਸਬਕ- ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9/11 ਹਮਲੇ ਦੀ 20ਵੀਂ ਬਰਸੀ ਮੌਕੇ ਅਤਿਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ।
ਨੀਰਜ ਚੋਪੜਾ ਨੇ ਪਹਿਲੀ ਵਾਰ ਆਪਣੇ ਮਾਤਾ ਪਿਤਾ ਨੂੰ ਕਰਵਾਈ ਹਵਾਈ ਯਾਤਰਾ
'ਹਮੇਸ਼ਾ ਸਾਰਿਆਂ ਦੀਆਂ ਦੁਆਵਾਂ ਅਤੇ ਅਸ਼ੀਰਵਾਦਾਂ ਦਾ ਧੰਨਵਾਦੀ ਰਹਾਂਗਾ'
ਇਨਕਮ ਟੈਕਸ ਵਿਭਾਗ ਵਿਚ ਇਨ੍ਹਾਂ ਅਸਾਮੀਆਂ 'ਤੇ ਭਰਤੀ ਜਾਰੀ, ਜਾਣੋ ਕਿੰਨੀ ਹੋਵੇਗੀ ਤਨਖ਼ਾਹ
ਕੁੱਲ 28 ਅਸਾਮੀਆਂ ਲਈ ਅਰਜ਼ੀ ਦੀ ਆਖਰੀ ਤਰੀਕ 30 ਸਤੰਬਰ 2021 ਹੈ।
ਦੇਸ਼ ਦੇ 50% ਤੋਂ ਵੱਧ ਕਿਸਾਨ ਪਰਿਵਾਰ ਕਰਜ਼ੇ ਹੇਠ, ਪ੍ਰਤੀ ਪਰਿਵਾਰ ਔਸਤ 74121 ਰੁਪਏ ਦਾ ਕਰਜ਼ਾ: NSO
ਦੇਸ਼ ਦੇ ਅੱਧੇ ਤੋਂ ਵੱਧ ਕਿਸਾਨ ਪਰਿਵਾਰ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ।
PM ਮੋਦੀ ਨੇ ਸਰਦਾਰਧਾਮ ਭਵਨ ਦਾ ਕੀਤਾ ਉਦਘਾਟਨ, ਸਵਾਮੀ ਵਿਵੇਕਾਨੰਦ ਦਾ ਵੀ ਕੀਤਾ ਜ਼ਿਕਰ
ਇਹ ਕੰਪਲੈਕਸ ਵਿਦਿਆਰਥੀਆਂ ਨੂੰ ਵਾਜਬ ਦਰਾਂ ਤੇ ਸਿਖਲਾਈ, ਬੋਰਡਿੰਗ, ਰਿਹਾਇਸ਼ ਸਹੂਲਤਾਂ ਪ੍ਰਦਾਨ ਕਰੇਗਾ।
ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ, ਕਈ ਇਲਾਕਿਆਂ ਵਿੱਚ ਭਰਿਆ ਪਾਣੀ
ਗਰਮੀ ਤੋਂ ਮਿਲੀ ਰਾਹਤ
ਉੱਤਰਾਖੰਡ ਅਤੇ ਅੰਡੇਮਾਨ-ਨਿਕੋਬਾਰ ’ਚ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ
ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ ਉੱਤਰਾਖੰਡ 'ਚ 4.6 ਅਤੇ ਅੰਡੇਮਾਨ ਤੇ ਨਿਕੋਬਾਰ 'ਚ 4.5 ਸੀ।
ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਤਿਉਹਾਰਾਂ ਦੇ ਸੀਜ਼ਨ 'ਚ ਮਹਿੰਗਾ ਹੋ ਸਕਦਾ ਹੈ ਪਿਆਜ਼
100% ਵਧ ਸਕਦੀਆਂ ਕੀਮਤਾਂ
Rakesh Tikait ਨੇ PM Modi 'ਤੇ ਸਾਧਿਆ ਨਿਸ਼ਾਨਾ, 'ਸਰਕਾਰ ਨੂੰ ਝੂਠ ਬੋਲਣ ਲਈ ਦੇਵਾਂਗੇ ਗੋਲਡ ਮੈਡਲ'
'ਸਰਕਾਰ ਸਾਨੂੰ ਐਮਐਸਪੀ ਦਾ ਗਾਰੰਟੀ ਕਾਰਡ ਦੇਵੇ'
PM ਮੋਦੀ ਨੇ ਦੇਸ਼ ਵਿੱਚ ਮਹਾਂਮਾਰੀ ਦੀ ਸਥਿਤੀ ਅਤੇ ਟੀਕਾਕਰਣ ਦੀ ਕੀਤੀ ਸਮੀਖਿਆ
ਸੂਬਿਆਂ ਤੋਂ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਲੈ ਕੇ ਸਾਵਧਾਨੀ ਕਦਮਾਂ ਬਾਰੇ ਜਾਣੂ ਕਰਵਾਇਆ