New Delhi
ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਕਾਰਨ ਬੰਦ ਪਏ ਹਾਈਵੇਅ ਸਬੰਧੀ ਪਟੀਸ਼ਨ 'ਤੇ ਸੁਣਵਾਈ ਤੋਂ ਕੀਤਾ ਇਨਕਾਰ
ਕਿਸਾਨ ਅੰਦੋਲਨ ਕਾਰਨ ਬੰਦ ਪਏ ਹਾਈਵੇਅ ਨੂੰ ਖੁਲਵਾਉਣ ਸਬੰਧੀ ਦਰਜ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ।
ਟ੍ਰਿਬਿਊਨਲ ਸੁਧਾਰ ਐਕਟ 'ਤੇ ਸੁਪਰੀਮ ਕੋਰਟ ਦੀ ਕੇਂਦਰ ਨੂੰ ਝਾੜ, 'ਸਾਡੇ ਸਬਰ ਦਾ ਇਮਤਿਹਾਨ ਨਾ ਲਓ'
ਸੁਪਰੀਮ ਕੋਰਟ ਨੇ ਕਿਹਾ ਕਿ ਸਾਡੇ ਫੈਸਲਿਆਂ ਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਹੈ। ਅਦਾਲਤ ਨੇ ਸਰਕਾਰ ਨੂੰ ਕਿਹਾ ਕਿ ਕੋਰਟ ਦੇ ਸਬਰ ਦਾ ਇਮਤਿਹਾਨ ਨਾ ਲਓ।
ਤਿਉਹਾਰੀ ਸੀਜ਼ਨ ਵਿਚ ਆਮ ਆਦਮੀ ਨੂੰ ਲੱਗੇਗਾ ਝਟਕਾ! ਹੋਰ ਮਹਿੰਗੇ ਹੋ ਸਕਦੇ ਨੇ ਸੁੱਕੇ ਮੇਵੇ
ਦਿਵਾਲੀ ਮੌਕੇ ਸੁੱਕੇ ਮੇਵਿਆਂ ਵਿਚ ਤੇਜ਼ੀ ਦਾ ਰੁਖ ਰਹਿਣ ਕਾਰਨ ਲੋਕ ਤੋਹਫੇ ਵਜੋਂ ਸੁੱਕੇ ਮੇਵੇ ਦੇਣ ਦੀ ਬਜਾਏ ਹੋਰ ਵਿਕਲਪ ਚੁਣ ਸਕਦੇ ਹਨ।
ਦਿੱਲੀ: ਟਰੈਕਟਰ ਪਰੇਡ ਦੌਰਾਨ ਲਾਪਤਾ ਹੋਇਆ ਨੌਜਵਾਨ ਸਾਢੇ ਸੱਤ ਮਹੀਨਿਆਂ ਬਾਅਦ ਪਰਤਿਆ ਘਰ
ਐਨਜੀਓ ਨੇ ਘਰ ਪਹੁੰਚਾਉਣ ਵਿਚ ਕੀਤੀ ਮਦਦ
ਪੰਜਾਬ ਤੇ ਰਾਜਸਥਾਨ ਸਮੇਤ ਕਈ ਸੂਬਿਆਂ ’ਚ 7 ਤੋਂ 9 ਸਤੰਬਰ ਵਿਚਕਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ
ਰਾਜਸਥਾਨ ਵਿਚ ਤੂਫ਼ਾਨ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ
ਪੰਜਾਬ ਤੇ ਰਾਜਸਥਾਨ ਸਮੇਤ ਕਈ ਸੂਬਿਆਂ ’ਚ 7 ਤੋਂ 9 ਸਤੰਬਰ ਵਿਚਕਾਰ ਭਾਰੀ ਮੀਂਹ ਦਾ ਅਲਰਟ
ਅੱਜ ਯਾਨੀ 5 ਸਤੰਬਰ ਨੂੰ ਦਿੱਲੀ ਵਿਚ ਮੌਸਮ ਸਾਫ਼ ਰਿਹਾ ਹੈ।
ਅਧਿਆਪਕ ਦਿਵਸ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ 44 ਹੋਣਹਾਰ ਅਧਿਆਪਕਾਂ ਨੂੰ ਕਰਨਗੇ ਸਨਮਾਨਿਤ
ਅੱਜ ਤੋਂ 17 ਸਤੰਬਰ ਤੱਕ ਚੱਲੇਗਾ ‘ਅਧਿਆਪਕ ਮੇਲਾ
Tokyo Paralympics: ਨੋਇਡਾ ਦੇ DM ਸੁਹਾਸ ਐਲ ਯਥੀਰਾਜ ਨੇ ਬੈਡਮਿੰਟਨ ’ਚ ਜਿੱਤਿਆ ਚਾਂਦੀ ਦਾ ਤਮਗਾ
ਸੁਹਾਸ ਪੈਰਾਲੰਪਿਕਸ ਵਿਚ ਮੈਡਲ ਜਿੱਤਣ ਵਾਲੇ ਪਹਿਲੇ IAS ਅਧਿਕਾਰੀ ਵੀ ਬਣ ਗਏ ਹਨ।
Aadhar Card ਕੇਂਦਰ ਸੰਚਾਲਕ ਵੱਲੋਂ ਜ਼ਿਆਦਾ ਪੈਸੇ ਮੰਗਣ 'ਤੇ ਜਾਣੋ ਕਿਵੇਂ ਕਰ ਸਕਦੇ ਹੋ ਸ਼ਿਕਾਇਤ
ਧਿਆਨ ਰੱਖਣਾ ਕਿ ਨਵਾਂ ਆਧਾਰ ਕਾਰਡ ਬਣਵਾਉਣ ਲਈ ਕੋਈ ਫੀਸ ਨਹੀਂ ਲੱਗਦੀ।
ਕੋਰੋਨਾ ਕਾਲ 'ਚ ਚੰਗਾ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰੇਗੀ ਦਿੱਲੀ ਸਰਕਾਰ- ਸਿਸੋਦੀਆ
'ਕੋਰੋਨਾ ਕਾਲ ਵਿਚ ਅਧਿਆਪਕਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ'