New Delhi
ਭਾਜਪਾ ਦਾ ਬਿਆਨ, ‘ਰਾਹੁਲ ਗਾਂਧੀ ਅਪਣੇ ਫੋਨ ਦੀ ਫੋਰੈਂਸਿਕ ਜਾਂਚ ਕਿਉਂ ਨਹੀਂ ਕਰਵਾ ਲੈਂਦੇ?’
ਸੰਬਿਤ ਪਾਤਰਾ ਨੇ ਆਰੋਪ ਲਗਾਇਆ ਕਿ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰਾਂ ਦੇ ਕਈ ਨੇਤਾ ਸਦਨ ਦੀ ਕਾਰਵਾਈ ਨਹੀਂ ਚੱਲਣ ਦੇ ਰਹੇ।
ਰਾਹੁਲ ਗਾਂਧੀ ਦਾ ਸਵਾਲ, 'ਕੀ ਸਰਕਾਰ ਨੇ ਅਪਣੇ ਲੋਕਾਂ ਖ਼ਿਲਾਫ਼ ਪੇਗਾਸਸ ਦੀ ਵਰਤੋਂ ਕੀਤੀ?’
ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੇਗਾਸਸ ਦੀ ਵਰਤੋਂ ਭਾਰਤ ਨਾਲ ਦੇਸ਼ ਧ੍ਰੋਹ ਹੈ।
15 ਅਗਸਤ ਨੂੰ ਦਿੱਲੀ 'ਚ ਲਹਿਰਾਵਾਂਗੇ ਝੰਡਾ, ਜੇ ਨਾ ਮਿਲੀ ਆਗਿਆ ਤਾਂ ਲਵਾਂਗੇ ਡ੍ਰੋਨ ਦੀ ਮਦਦ- ਟਿਕੈਤ
'ਉਹ ਸਿਰਫ ਅਤੇ ਸਿਰਫ ਦਿੱਲੀ ਵਿਚ ਹੀ ਝੰਡਾ ਲਹਿਰਾਉਣਾ ਚਾਹੁੰਦੇ'
ਪੇਗਾਸਸ 'ਤੇ ਹੰਗਾਮਾ: ਲੋਕ ਸਭਾ ਵਿਚ ਵਿਰੋਧੀ ਮੈਂਬਰਾਂ ਨੇ ਸੁੱਟੇ ਪਰਚੇ, ਲਾਏ 'ਖੇਲਾ ਹੋਬੇ' ਦੇ ਨਾਅਰੇ
ਖੇਤੀ ਕਾਨੂੰਨ, ਪੇਗਾਸਸ ਜਾਸੂਸੀ ਕਾਂਡ, ਮਹਿੰਗਾਈ ਅਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਸੰਸਦ ਵਿਚ ਵਿਰੋਧੀ ਧਿਰਾਂ ਦਾ ਹੰਗਾਮਾ ਜਾਰੀ ਹੈ।
ਮਾਨਸੂਨ ਇਜਲਾਸ: ਸਦਨ ਵਿਚ ਹੰਗਾਮਾ ਜਾਰੀ, ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
ਵਿਰੋਧੀ ਧਿਰਾਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਦੁਪਹਿਰ 12 ਵਜੇ ਤੱਕ ਮੁਲਤਵੀ ਹੋ ਗਈ।
ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦੀ ਤਾਜਪੋਸ਼ੀ ਅੱਜ, ਸਵੇਰੇ 11 ਵਜੇ ਸਹੁੰ ਚੁੱਕਣਗੇ ਬਸਵਰਾਜ ਬੋਮਈ
ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦਾ ਨਾਂਅ ਤੈਅ ਹੋ ਚੁੱਕਾ ਹੈ। ਸੂਬੇ ਦੇ ਨਵੇਂ ਮੁੱਖ ਮੰਤਰੀ ਬਸਵਰਾਜ ਬੋਮਈ ਹੋਣਗੇ।
ਪੇਗਾਸਸ ਮੁੱਦੇ ’ਤੇ ਲੋਕ ਸਭਾ ’ਚ ਅੱਜ ਕੰਮ-ਰੋਕੂ ਮਤੇ ਲਈ ਨੋਟਿਸ ਦੇਣਗੇ ਰਾਹੁਲ ਗਾਂਧੀ ਤੇ ਕਈ ਹੋਰ ਆਗੂ
ਕਾਂਰਗਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਨੌਂ ਵਿਰੋਧੀ ਧਿਰਾਂ ਦੇ ਆਗੂ ਪੇਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਅੱਜ ਲੋਕ ਸਭਾ ’ਚ ਮੁਲਤਵੀ ਪ੍ਰਸਤਾਵ ਦਾ ਨੋਟਿਸ ਦੇਣਗੇ
ਬੰਗਾਲ ਦੀ CM ਮਮਤਾ ਬੈਨਰਜੀ ਨੇ ਕੀਤੀ PM ਮੋਦੀ ਨਾਲ ਮੁਲਾਕਾਤ, ਵੈਕਸੀਨ ‘ਚ ਵਾਧਾ ਕਰਨ ਦੀ ਰੱਖੀ ਮੰਗ
ਬੰਗਾਲ ਵਿਧਾਨ ਸਭਾ ਚੋਣਾਂ ਦੇ ਟਕਰਾਅ ਤੋਂ ਬਾਅਦ ਹੁਣ ਪਹਿਲੀ ਵਾਰ ਦੋਵੇਂ ਨੇਤਾ ਆਹਮੋ-ਸਾਹਮਣੇ ਹਨ।
Padma Awards ਲਈ ਡਾਕਟਰਾਂ ਤੇ ਸਿਹਤ ਕਰਮੀਆਂ ਦੇ ਨਾਮ ਦੀ ਹੀ ਸਿਫਾਰਸ਼ ਕਰੇਗੀ ਸਰਕਾਰ: ਕੇਜਰੀਵਾਲ
ਕੇਜਰੀਵਾਲ ਨੇ ਆਮ ਲੋਕਾਂ ਨੂੰ 15 ਅਗਸਤ ਤੱਕ ਪਦਮ ਪੁਰਸਕਾਰਾਂ ਲਈ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੇ ਨਾਵਾਂ ਦੀ ਸਿਫਾਰਸ਼ ਕਰਨ ਲਈ ਕਿਹਾ।
ਖੇਤੀਬਾੜੀ ਮੰਤਰੀ ਨੇ ਲੋਕ ਸਭਾ 'ਚ ਨਾਅਰੇਬਾਜ਼ੀ ਕਰਨ ਵਾਲਿਆਂ ਨੂੰ ਦੱਸਿਆ ਕਿਸਾਨਾਂ ਤੇ ਜਨਤਾ ਦੇ ਦੋਖੀ
ਨਰਿੰਦਰ ਤੋਮਰ ਨੇ ਨਾਅਰੇਬਾਜ਼ੀ ਕਰ ਰਹੇ ਮੈਂਬਰਾਂ ’ਤੇ ਕਿਸਾਨਾਂ ਪ੍ਰਤੀ ਹਮਦਰਦੀ ਨਾ ਰੱਖਣ ਦਾ ਆਰੋਪ ਲਗਾਇਆ। ਉਹਨਾਂ ਕਿਹਾ ਕਿ ਇਸ ਹੰਗਾਮੇ ਨਾਲ ਲੋਕਾਂ ਦਾ ਨੁਕਸਾਨ ਹੋ ਰਿਹਾ