New Delhi
ਤੇਲ ਦੀਆਂ ਸਸਤੀਆਂ ਕੀਮਤਾਂ ਲਈ ਪਟਰੌਲੀਅਮ ਮੰਤਰੀ ਹਰਦੀਪ ਪੁਰੀ ਨੇ ਯੂਏਈ ਨਾਲ ਰਾਬਤਾ ਕੀਤਾ
ਦੇਸ਼ ਦੇ ਡੇਢ ਦਰਜਨ ਤੋਂ ਵੱਧ ਸੂਬਿਆਂ ’ਚ ਪਟਰੌਲ 100 ਤੋਂ ਪਾਰ
ਜੇ ਕੇਜਰੀਵਾਲ ਦਿੱਲੀ ਨਹੀਂ ਸਾਂਭ ਸਕਦੇ ਤਾਂ ਹਰਿਆਣਾ ਨੂੰ ਦੇ ਦੇਣ- ਮਨੋਹਰ ਲਾਲ ਖੱਟਰ
ਮਨੋਹਰ ਲਾਲ ਖੱਟਰ ਨੇ ਕਿਹਾ ਕਿ ਦਿੱਲੀ ਵਿੱਚ ਪਾਣੀ ਪ੍ਰਬੰਧਨ ਦੀ ਮਾੜੀ ਪ੍ਰਣਾਲੀ ਕਾਰਨ ਦਿੱਲੀ ਦੇ ਲੋਕ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਕੇਂਦਰੀ ਕਰਮਚਾਰੀਆਂ ਨੂੰ ਮਿਲੀ ਵੱਡੀ ਖੁਸ਼ਖ਼ਬਰੀ! ਕੈਬਨਿਟ ਨੇ DA ਨੂੰ 28% ਕਰਨ ਦੀ ਦਿੱਤੀ ਮਨਜ਼ੂਰੀ
ਸਰਕਾਰ ਨੇ ਲੱਖਾਂ ਕਰਮਚਾਰੀਆਂ ਨੂੰ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਦਰਅਸਲ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ’ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ।
Covid Vaccination ਵਿਚ ਸਭ ਤੋਂ ਅੱਗੇ ਹਿਮਾਚਲ ਪ੍ਰਦੇਸ਼, UP-Bihar ਸਭ ਤੋਂ ਹੇਠਾਂ
ਸਿਹਤ ਮੰਤਰਾਲੇ ਅਨੁਸਾਰ, ਦੇਸ਼ ‘ਚ ਹੁਣ ਤੱਕ ਕੋਰੋਨਾ ਵੈਕਸੀਨ ਦੀਆਂ 38.50 ਕਰੋੜ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਗਈਆਂ।
ਪੰਜਾਬ, ਉਤਰਾਖੰਡ ਤੋਂ ਬਾਅਦ ਹੁਣ ਗੋਆ ਵਿਚ ਦਿੱਤੀ ਜਾਵੇਗੀ 300 ਯੂਨਿਟ ਮੁਫਤ ਬਿਜਲੀ- ਕੇਜਰੀਵਾਲ
ਗਰੰਟੀ ਦਿੰਦਾ ਹਾਂ, ਮੈਂ ਜੋ ਕਹਿੰਦਾ ਹਾਂ ਉਹ ਕਰਦਾ ਵੀ ਹਾਂ- ਅਰਵਿੰਦ ਕੇਜਰੀਵਾਲ
ਕੇਂਦਰੀ ਕੈਬਨਿਟ ਦੀ ਅਹਿਮ ਬੈਠਕ ਅੱਜ, ਇਕ ਸਾਲ ਬਾਅਦ ਹੋਵੇਗੀ ਆਹਮੋ-ਸਾਹਮਣੇ ਬੈਠ ਕੇ ਚਰਚਾ
ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਕੈਬਨਿਟ ਦੀ ਇਹ ਦੂਜੀ ਬੈਠਕ ਹੈ, ਜਿਸ ਵਿਚ ਕੁਝ ਮਹੱਤਵਪੂਰਨ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ।
ਮਿਸ ਇੰਡੀਆ ਦੀ ਫਾਈਨਲਿਸਟ ਦਾ ਨਹੀਂ ਲੱਗਿਆ ਮਾਡਲਿੰਗ ਵਿਚ ਦਿਲ, ਦਿੱਤਾ UPSC ਦਾ ਪੇਪਰ, ਬਣੀ IAS
2019 ਦੀ ਯੂਪੀਐਸਸੀ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਆਲ ਇੰਡੀਆ 93 ਵਾਂ ਰੈਂਕ ਹਾਸਲ ਕੀਤਾ
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਮੰਗਲਵਾਰ ਨੂੰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ।
ਭੋਪਾਲ ਗੈਸ ਤ੍ਰਾਸਦੀ ਦੀਆਂ ਵਿਧਵਾਵਾਂ ਲਈ ਰਾਹਤ ਦੀ ਖ਼ਬਰ, ਮੁੜ ਸ਼ੁਰੂ ਹੋਈ ਵਿਧਵਾ ਪੈਨਸ਼ਨ
ਭੋਪਾਲ ਗੈਸ ਤ੍ਰਾਸਦੀ ਦੌਰਾਨ ਜਾਨ ਗਵਾਉਣ ਵਾਲੇ ਵਿਅਕਤੀਆਂ ਦੀਆਂ ਵਿਧਵਾਵਾਂ (Widows Of Bhopal Gas Leak Victims) ਲਈ ਸੂਬਾ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ।