New Delhi
23 ਸਾਲ ਦੀ ਪੰਜਾਬਣ ਨੇ ਕਰਾ ਦਿੱਤੀ ਬੱਲੇ-ਬੱਲੇ, ਕ੍ਰਿਕਟ ਮੈਚ 'ਚ ਫੜ੍ਹੀ ਸ਼ਾਨਦਾਰ ਕੈਚ, ਹੋਈ ਵਾਇਰਲ
Sachin Tendulkar ਵੀ ਹੋ ਗਏ ਮੁਰੀਦ
ਕ੍ਰਿਕਟਰ ਹਰਭਜਨ ਸਿੰਘ ਦੇ ਘਰ ਫਿਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਪੁੱਤਰ ਨੂੰ ਦਿੱਤਾ ਜਨਮ
ਸੋਸ਼ਲ ਮੀਡੀਆ 'ਤੇ ਟਵੀਟ ਕਰਕੇ ਦਿੱਤੀ ਜਾਣਕਾਰੀ
ਮਹਿੰਗਾਈ ਦੀ ਮਾਰ: ਅਮੂਲ ਦੁੱਧ ਤੋਂ ਬਾਅਦ ਹੁਣ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਵਿਚ ਕੀਤਾ ਵਾਧਾ
ਕੋਰੋਨਾ ਕਾਲ ਵਿਚ ਲੋਕਾਂ ਤੇ ਪੈ ਰਹੀ ਹੈ ਮਹਿੰਗਾਈ ਦੀ ਮਾਰ
Uniform civil code: ਧਾਰਾ 44 ਨੂੰ ਦੇਸ਼ 'ਚ ਲਾਗੂ ਕਰਨ ਦਾ ਇਹ ਸਹੀ ਸਮਾਂ- ਦਿੱਲੀ HC
ਦਿੱਲੀ ਹਾਈ ਕੋਰਟ ਦਾ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਅਹਿਮ ਬਿਆਨ। ਕਿਹਾ ਇਸਨੂੰ ਲਿਆਉਣ ਦਾ ਇਹ ਸਹੀ ਸਮਾਂ।
ਹੁਣ ਡਾਂਸ ਕਰਦੇ ਨਜ਼ਰ ਆਈ BJP MP ਪ੍ਰੱਗਿਆ ਠਾਕੁਰ, ਕੋਰਟ ਨੂੰ ਕਿਹਾ ਸੀ, 'ਬਿਮਾਰ ਹਾਂ'
ਭਾਜਪਾ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿਚ ਉਹਨਾਂ ਨੂੰ ਇਕ ਵਿਆਹ ਵਿਚ ਡਾਂਸ ਕਰਦੇ ਦੇਖਿਆ ਜਾ ਰਿਹਾ ਹੈ।
ਪੀਐਮ ਮੋਦੀ ਦਾ ਨਿਰਦੇਸ਼- ਆਕਸੀਜਨ ਪਲਾਂਟ ਲਗਵਾਉਣ ਲਈ ਸੂਬਿਆਂ ਨਾਲ ਸੰਪਰਕ ਤੇ ਤਾਲਮੇਲ ਵਧਾਉਣ ਅਧਿਕਾਰੀ
ਦੇਸ਼ ਵਿਚ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੇਦੀ ਨੇ ਉੱਚ ਪੱਧਰੀ ਸਮੀਖਿਆ ਬੈਠਕ ਕੀਤੀ।
ਭਾਰਤ ਦੇ ਇਤਿਹਾਸ ਨੂੰ ਦਰਸਾਉਂਦੀਆਂ ਬਾਲੀਵੁੱਡ ਦੀਆਂ Top 10 ਇਤਿਹਾਸਕ ਫ਼ਿਲਮਾਂ
ਭਾਰਤ ਦੀ ਪਹਿਲੀ ਫ਼ਿਲਮ, ਰਾਜਾ ਹਰੀਸ਼ਚੰਦਰ ਨੂੰ ਵੀ ਇਕ ਇਤਹਾਸਕ ਫ਼ਿਲਮ ਕਿਹਾ ਜਾ ਸਕਦਾ ਹੈ। ਇਹ ਫ਼ਿਲਮ 40 ਮਿੰਟ ਦੀ ਸੀ ਅਤੇ ਆਵਾਜ਼ ਰਹਿਤ ਸੀ।
ਰਾਹਤ! ਹੁਣ ਇਕ ਘੰਟੇ ਵਿਚ PF ਖਾਤੇ 'ਚੋਂ ਕਢਵਾ ਸਕਦੇ ਹੋ ਇਕ ਲੱਖ ਰੁਪਏ, ਜਾਣੋ ਕਿਵੇਂ
ਕੋਰੋਨਾ ਕਾਲ ਦੌਰਾਨ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ 6 ਕਰੋੜ ਦੇ ਕਰੀਬ ਪੀਐਫ ਖਾਤਾਧਾਰਕਾਂ ਨੂੰ ਨਵੀਂ ਸਹੂਲਤ ਦਿੱਤੀ ਹੈ।
ਮਹਿੰਗਾਈ ਨੂੰ ਲੈ ਕੇ ਰਾਹੁਲ ਗਾਂਧੀ ਨੇ ਘੇਰੀ ਮੋਦੀ ਸਰਕਾਰ,ਕਿਹਾ- ਮਹਿੰਗਾਈ ਦਾ ਵਿਕਾਸ ਜਾਰੀ......
ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ ਸੀਐਨਜੀ ਅਤੇ ਪੀਐਨਜੀ ਗੈਸ ਦੀਆਂ ਕੀਮਤਾਂ ਵਿਚ ਕੀਤਾ ਗਿਆ ਵਾਧਾ
ਮਨਸੁਖ ਮੰਡਾਵੀਆ, ਅਸ਼ਵਨੀ ਵੈਸ਼ਨਵ ਸਮੇਤ ਕਈ ਨਵੇਂ ਮੰਤਰੀਆਂ ਨੇ ਦਫ਼ਤਰ ਪਹੁੰਚ ਸੰਭਾਲਿਆ ਅਹੁਦਾ
ਕੇਂਦਰੀ ਮੰਤਰੀ ਮੰਡਲ ‘ਚ ਹੋਏ ਬਦਲਾਅ ਤੋਂ ਬਾਅਦ ਅੱਜ ਕਈ ਨਵੇਂ ਨਿਯੁਕਤ ਕੀਤੇ ਮੰਤਰੀਆਂ ਨੇ ਆਪਣਾ ਅਹੁਦਾ ਸੰਭਾਲਿਆ।