New Delhi
ਹੁਣ ਨਹੀਂ ਬੋਲ ਪਾਉਣਗੇ ਆਗੂ ਗੈਰ ਸੰਸਦੀ ਸ਼ਬਦ, MP ਵਿਧਾਨ ਸਭਾ ਲੈ ਕੇ ਆਈ ਖ਼ਾਸ ਸ਼ਬਦਕੋਸ਼
ਅਸੈਂਬਲੀ ਦੇ ਸਪੀਕਰ ਗਿਰੀਸ਼ ਕੁਮਾਰ ਨੇ ਦੱਸਿਆ ਕਿ 300 ਸ਼ਬਦਾਂ ਦੀ ਡਿਕਸ਼ਨਰੀ ਜਲਦ ਹੀ ਵਿਧਾਇਕਾਂ ਨੂੰ ਦਿੱਤੀ ਜਾਵੇਗੀ।
ਸੜਕਾਂ 'ਤੇ ਝਾੜੂ ਲਗਾਉਣ ਵਾਲੀ ਮਹਿਲਾ ਬਣੀ ਅਫ਼ਸਰ, ਵਿਆਹ ਤੋਂ 5 ਸਾਲ ਬਾਅਦ ਹੀ ਛੱਡ ਗਿਆ ਸੀ ਪਤੀ
ਸੜਕਾਂ ’ਤੇ ਝਾੜੂ ਲਗਾ ਕੇ ਅਪਣੇ ਦੋ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਲੀ ਮਹਿਲਾ ਨੇ ਰਾਜਸਥਾਨ ਪ੍ਰਬੰਧਕੀ ਪ੍ਰੀਖਿਆ ਵਿਚ ਸਫਲਤਾ ਹਾਸਲ ਕੀਤੀ ਹੈ।
PM ਮੋਦੀ 16 ਜੁਲਾਈ ਨੂੰ ਕਰਨਗੇ ਆਧੁਨਿਕ ਦਿਖ ਵਾਲੇ ਗਾਂਧੀਨਗਰ ਕੈਪੀਟਲ ਰੇਲਵੇ ਸਟੇਸ਼ਨ ਦਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਵਰਚੁਅਲ ਤਰੀਕੇ ਰਾਹੀਂ ਸਟੇਸ਼ਨ ਦਾ ਉਦਘਾਟਨ ਕਰਨਗੇ।
ਪਰਿਵਾਰ ਦੀਆਂ 5 ਧੀਆਂ ਬਣੀਆਂ ਅਫ਼ਸਰ, 3 ਭੈਣਾਂ ਨੇ ਇਕੱਠਿਆਂ ਹੀ ਪਾਸ ਕੀਤੀ ਪ੍ਰਬੰਧਕੀ ਸੇਵਾ ਪ੍ਰੀਖਿਆ
ਹਨੂੰਮਾਨਗੜ੍ਹ ਦੀਆਂ ਤਿੰਨ ਭੈਣਾਂ ਨੇ ਸੂਬੇ ਦੀ ਪ੍ਰਬੰਧਕੀ ਪ੍ਰੀਖਿਆ ਨੂੰ ਪਾਸ ਕੀਤਾ ਹੈ। ਇਹਨਾਂ ਭੈਣਾਂ ਦੀਆਂ ਦੋ ਹੋਰ ਭੈਣਾਂ ਪਹਿਲਾਂ ਹੀ ਆਰਏਐਸ ਅਧਿਕਾਰੀ ਹਨ।
ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਪਹੁੰਚੇ ਕਮਲਨਾਥ
ਹੋ ਸਕਦਾ ਹੈ ਕੋਈ ਵੱਡਾ ਐਲਾਨ
ਕੂੜੇ ਦੇ ਢੇਰ ਤੋਂ ਸਲਾਨਾ 50 ਲੱਖ ਕਮਾਉਂਦੀ ਹੈ ਕਨਿਕਾ, 200 ਤੋਂ ਵੱਧ ਗਰੀਬ ਰੁਜ਼ਗਾਰ ਨਾਲ ਜੋੜੇ
ਹੁਣ ਤੱਕ ਕਨਿਕਾ 360 ਟਨ ਤੋਂ ਵੱਧ ਪਲਾਸਟਿਕ ਦੇ ਕੂੜੇ ਨੂੰ ਰੀਸਾਈਕਲ ਕਰ ਚੁੱਕੀ ਹੈ। ਉਹ ਹਰ ਮਹੀਨੇ 2,000 ਬੈਗ ਤਿਆਰ ਕਰਦੇ ਹਨ।
ਰਿਪੋਰਟ ਦਾ ਦਾਅਵਾ: Twitter ਕੋਲੋਂ ਯੂਜ਼ਰਸ ਦੀ ਸੂਚਨਾ ਮੰਗਣ ਵਿਚ ਦੁਨੀਆਂ ਭਰ 'ਚ ਨੰਬਰ ਇਕ 'ਤੇ ਭਾਰਤ
ਟਵਿਟਰ ਨੂੰ ਪਿਛਲੇ ਸਾਲ ਜੁਲਾਈ ਤੋਂ ਦਸੰਬਰ ਦੇ ਵਿਚਕਾਰ ਯੂਜ਼ਰਸ ਦੇ ਖਾਤੇ ਦੀ ਜਾਣਕਾਰੀ ਹਾਸਲ ਕਰਨ ਲਈ ਸਭ ਤੋਂ ਵੱਧ ਬੇਨਤੀਆਂ ਭਾਰਤ ਸਰਕਾਰ ਵੱਲੋਂ ਪ੍ਰਾਪਤ ਹੋਈਆਂ।
ਆਮ ਆਦਮੀ ਨੂੰ ਝਟਕੇ 'ਤੇ ਝਟਕਾ,ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ
ਤੁਸੀਂ ਆਪਣੇ ਫੋਨ ਤੋਂ ਪੈਟਰੋਲ (Petrol) ਅਤੇ ਡੀਜ਼ਲ ( Diesel Prices) ਦੀਆਂ ਕੀਮਤਾਂ ਨੂੰ ਇੱਕ ਐਸਐਮਐਸ ਦੁਆਰਾ ਹਰ ਰੋਜ਼ ਜਾਣ ਸਕਦੇ ਹੋ।
ਭਾਰਤੀ ਕ੍ਰਿਕਟ ਟੀਮ 'ਤੇ ਮੰਡਰਾਇਆ ਕੋਰੋਨਾ ਦਾ ਖ਼ਤਰਾ, ਦੋ ਖਿਡਾਰੀ ਕੋਰੋਨਾ ਪਾਜ਼ੇਟਿਵ
ਪਾਜ਼ੇਟਿਵ ਪਾਏ ਜਾਣ ਤੋਂ ਬਾਅਦ, ਖਿਡਾਰੀਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ
ਥੋਕ ਮਹਿੰਗਾਈ ਜੂਨ ’ਚ ਘੱਟ ਕੇ 12.07 ਫ਼ੀਸਦ ’ਤੇ ਆਈ
ਖਾਧ ਪਦਾਰਥਾਂ, ਕੱਚੇ ਤੇਲ ਦੀਆਂ ਕੀਮਤਾਂ ਵਿਚ ਨਰਮੀ