New Delhi
ਮਾਂ ਨਾਲ ਮੁਲਾਕਾਤ ਕਰਨ ਲਈ ਜੇਲ੍ਹ ਪਹੁੰਚਿਆਂ ਸ਼ਬਨਮ ਦਾ ਪੁੱਤ
ਰਾਸ਼ਟਰਪਤੀ ਤੋਂ ਵੀ ਕੀਤੀ ਆਪਣੀ ਮਾਂ ਲਈ ਰਹਿਮ ਦੀ ਅਪੀਲ
ਭਾਰਤ ਨੇ ਮਾਲਦੀਵ ਨਾਲ 5 ਕਰੋੜ ਡਾਲਰ ਦੇ ਰੱਖਿਆ ਕਰਜ਼ ਸਮਝੌਤੇ ’ਤੇ ਕੀਤੇ ਹਸਤਾਖਰ
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਿੱਤੀ ਜਾਣਕਾਰੀ
ਕਿਸਾਨੀ ਅੰਦੋਲਨ ਦੌਰਾਨ ਆਉਣ ਵਾਲੀਆਂ ਪੰਜ ਸੂਬਿਆਂ ਦੀਆਂ ਚੋਣਾਂ ਤੋਂ ਭਾਜਪਾ ਚਿੰਤਤ, ਬੁਲਾਈ ਮੀਟਿੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਵੱਖ ਵੱਖ ਵਿਸ਼ਿਆ 'ਤੇ ਵਿਚਾਰ ਵਟਾਂਦਰਾ
ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਘਰ ਪਹੁੰਚੀ CBI ਦੀ ਟੀਮ
ਅਭਿਸ਼ੇਕ ਬੈਨਰਜੀ ਦੀ ਪਤਨੀ ਤੋਂ ਵੀ ਕੀਤੀ ਜਾ ਸਕਦੀ ਹੈ ਪੁੱਛ ਗਿੱਛ
ਦਿੱਲੀ ’ਚ ਆਟੋ ਚਾਲਕ ਨੇ ਕੀਤੀ ਕਿਸਾਨਾਂ ਦੀ ਤਾਰੀਫ, ਕਿਹਾ ਜਦੋਂ ਇਹ ਚਲੇ ਜਾਣਗੇ ਤਾਂ ਯਾਦ ਜ਼ਰੂਰ ਆਵੇਗੀ
ਕਿਸਾਨੀ ਅੰਦੋਲਨ ’ਚ ਆਟੋ ਚਲਾਉਣ ਵਾਲੇ ਪਵਨ ਕੁਮਾਰ ਨੇ ਕੀਤੀ ਪੰਜਾਬੀਆਂ ਦੀ ਤਾਰੀਫ਼
ਭਾਜਪਾ ਦੇ ਰਾਸ਼ਟਰੀ ਅਧਿਕਾਰੀਆਂ ਦੀ ਅਹਿਮ ਮੀਟਿੰਗ ਅੱਜ, ਪੀਐਮ ਮੋਦੀ ਕਰਨਗੇ ਸੰਬੋਧਨ
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਕਰਨਗੇ ਮੀਟਿੰਗ ਦੀ ਅਗਵਾਈ
ਦਿੱਲੀ ਹਾਈ ਕੋਰਟ ਦਾ ਫੈਸਲਾ, 15 ਮਾਰਚ ਤੋਂ ਨਹੀਂ ਹੋਵੇਗੀ ਵਰਚੁਅਲ ਸੁਣਵਾਈ
15 ਮਾਰਚ ਤੋਂ ਕੋਰਟ ਰੂਮ ਵਿਚ ਹੋਵੇਗੀ ਸੁਣਵਾਈ
ਤਾਮਿਲ ਫਿਲਮਾਂ ਦੇ ਦਿੱਗਜ ਕਮਲ ਹਸਨ ਨੇ ਰਜਨੀਕਾਂਤ ਨਾਲ ਕੀਤੀ ਮੁਲਾਕਾਤ
31 ਦਸੰਬਰ ਨੂੰ ਨਵੀਂ ਪਾਰਟੀ ਦਾ ਕਰਨਾ ਸੀ ਐਲਾਨ
ਪੈਂਗੋਂਗ ਤੋਂ ਪਿੱਛੇ ਹਟਣ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਗੱਲਬਾਤ ਹੋਈ ਸ਼ੁਰੂ
ਦੋਵੇਂ ਦੇਸ਼ਾਂ ਦੀਆਂ ਫੌਜਾਂ ਪੈਂਗੋਂਗ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਗਈਆਂ
ਨਵਜੋਤ ਸਿੱਧੂ ਦਾ ਟਵੀਟ- ਹਕੂਮਤ ਉਹੀ ਕਰਦਾ ਹੈ, ਜੋ ਦਿਲਾਂ ’ਤੇ ਰਾਜ ਕਰੇ
ਕਿਸਾਨੀ ਸੰਘਰਸ਼ ਦੌਰਾਨ ਲਗਾਤਾਰ ਸੋਸ਼ਲ ਮੀਡੀਆ ‘ਤੇ ਐਕਟਿਵ ਹਨ ਨਵਜੋਤ ਸਿੱਧੂ