New Delhi
ਸੰਸਦ, ਮੰਤਰੀ ਜਾਂ ਪਾਰਟੀ ਵਿਚ ਕੋਈ ਅਹੁਦਾ ਨਹੀਂ ਲੈਣਾ ਚਾਵਾਂਗਾ- ਗੁਲਾਮ ਨਬੀ ਆਜ਼ਾਦ
ਕਾਂਗਰਸ ਆਗੂ ਨੇ ਕਿਹਾ ਮੈਨੂੰ ਯਕੀਨ ਹੈ ਕਿ ਜਦੋਂ ਤੱਕ ਮੈਂ ਜੀਵਤ ਹਾਂ, ਜਨਤਾ ਦੀ ਸੇਵਾ ਕਰਦਾ ਰਹਾਂਗਾ
ਪੂਰਬੀ ਲੱਦਾਖ ਦੀ ਮੌਜੂਦਾ ਸਥਿਤੀ 'ਤੇ ਰਾਜ ਸਭਾ ’ਚ ਬਿਆਨ ਦੇਣਗੇ ਰਾਜਨਾਥ ਸਿੰਘ
ਵਿਰੋਧੀ ਧਿਰ ਵੱਲੋਂ ਪੂਰਬੀ ਲੱਦਾਖ ਦੀ ਸਥਿਤੀ ‘ਤੇ ਸਰਕਾਰ ਕੋਲੋਂ ਲਗਾਤਾਰ ਮੰਗਿਆ ਜਾ ਰਿਹਾ ਸੀ ਜਵਾਬ
ਕੇੇਂਦਰ ਤੇ ਸੂਬਾ ਸਰਕਾਰ ’ਤੇ ਏਅਰ ਇੰਡੀਆ ਦਾ 498 ਕਰੋੜ ਦਾ ਬਕਾਇਆ: ਹਰਦੀਪ ਪੁਰੀ
ਵੀ.ਵੀ.ਆਈ.ਪੀ. ਯਾਤਰਾ, ਰਾਹਤ ਮੁਹਿੰਮ ਆਦਿ ਕਾਰਨ ਕੇਂਦਰ ਅਤੇ ਸੂਬਾ ਸਰਕਾਰਾਂ ’ਤੇ ਕੁਲ 498.17 ਕਰੋੜ ਰੁਪਏ ਦਾ ਬਕਾਇਆ
ਕੁਝ ਖਾਤਿਆਂ ’ਤੇ ਪਾਬੰਦੀ ਲਗਾਈ, ਪਰ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਾ ਸਮਰਥਨ ਜਾਰੀ ਰੱਖਾਂਗੇ: ਟਵਿੱਟਰ
ਸਰਕਾਰ ਨੇ ਟਵਿੱਟਰ ਨੂੰ 1178 ਹੈਂਡਲਸ ਨੂੰ ਹਟਾਉਣ ਕਰਨ ਲਈ ਕਿਹਾ ਸੀ
ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਦੂਜੇ ਦਿਨ ਵਾਧਾ
ਪਟਰੌਲ ਦੀ ਕੀਮਤ ਵਿਚ 30 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿਚ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ
ਭਾਰਤ ਵਿਚ ਘਟੀਆ ਗੱਡੀਆਂ ਵੇਚ ਰਹੀਆਂ ਨੇ ਕੰਪਨੀਆਂ, ਸਰਕਾਰ ਨੇ ਵਿਕਰੀ ਬੰਦ ਕਰਨ ਦਾ ਦਿਤਾ ਹੁਕਮ
ਭਾਰਤ ਵਿਚ ਚੰਗੀ ਗੁਣਵੱਤਾ ਦੇ ਵਾਹਨ ਦੀ ਪੇਸ਼ਕਸ਼ ’ਚ ਕੋਈ ਕਸਰ ਨਹੀਂ ਛਡਣੀ ਚਾਹੀਦੀ
ਉਤਰਾਖੰਡ ਤ੍ਰਾਸਦੀ 'ਚ ਪੀੜਤ ਪਰਿਵਾਰਾਂ ਲਈ 'ਸਹਾਰਾ' ਬਣ ਪਹੁੰਚਿਆ ਖਾਲਸਾ ਏਡ
ਬੇਘਰਿਆਂ ਲਈ ਕੀਤੀ ਜਾ ਰਹੀ ਹੈ ਸ਼ੈਲਟਰ ਤੇ ਲੰਗਰ ਦੀ ਸੇਵਾ
ਜਜ਼ਬੇ ਨੂੰ ਸਲਾਮ! ਯੂਰਪ ਦੀ ਸਭ ਤੋਂ ਵੱਧ ਉਮਰ ਦੀ ਕੋਰੋਨਾ Survivor
ਹੁਣ ਮਨਾਉਣਗੇ ਆਪਣਾ 117 ਵਾਂ ਜਨਮਦਿਨ
ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ‘ਲਾਹੇਵੰਦ’ ਕਹਿਣ ਲਈ ਬਜਿੱਦ PM, ਮੁੜ ਦੁਹਰਾਈ ਪੁਰਾਣੀ ਮੁਹਾਰਨੀ
ਕਿਸਾਨਾਂ ਨੂੰ ਦਸਿਆ ਅਫ਼ਵਾਹਾਂ ਦਾ ਸ਼ਿਕਾਰ, ਕਾਨੂੰਨਾਂ ’ਚ ਖਾਮੀਆਂ ਦੂਰ ਕਰਨ ਦੀ ਸਹਿਮਤੀ ਪ੍ਰਗਟਾਈ
ਐਮ ਜੇ ਅਕਬਰ-ਪ੍ਰਿਆ ਰਮਾਨੀ ਕੇਸ ਦੀ ਸੁਣਵਾਈ ਮੁਲਤਵੀ,17 ਫਰਵਰੀ ਨੂੰ ਆਵੇਗਾ ਫੈਸਲਾ
ਪ੍ਰਿਆ ਰਮਾਨੀ ਨੇ ਐਮ ਜੇ ਅਕਬਰ ਉੱਤੇ #MeToo ਅੰਦੋਲਨ ਦੌਰਾਨ ਜਿਨਸੀ ਸ਼ੋਸ਼ਣ ਦਾ ਲਗਾਇਆ ਹੈ ਦੋਸ਼