New Delhi
Electoral Bonds: SBI ਨੇ ਚੋਣ ਬਾਂਡ ਦਾ ਵੇਰਵਾ ਚੋਣ ਕਮਿਸ਼ਨ ਨੂੰ ਸੌਂਪਿਆ
ਸੁਪਰੀਮ ਕੋਰਟ ਦੇ ਡੰਡੇ ਦਾ ਡਰ, ‘136 ਦਿਨਾਂ’ ਦਾ ਕੰਮ ਇਕ ਦਿਨ ’ਚ ਕੀਤਾ
Lok Sabha Election 2024: ਕਾਂਗਰਸ ਵਲੋਂ 43 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
ਕਮਲ ਨਾਥ ਦੇ ਬੇਟੇ ਨਕੁਲ ਨਾਥ ਨੂੰ ਛਿੰਦਵਾੜਾ ਤੋਂ ਟਿਕਟ ਦਿਤੀ ਗਈ ਹੈ
IPL 2024: ਪੰਤ ਨੂੰ IPL 2024 ਲਈ ਵਿਕਟਕੀਪਰ ਬੱਲੇਬਾਜ਼ ਵਜੋਂ ਫਿੱਟ ਐਲਾਨਿਆ ਗਿਆ
ਦਿੱਲੀ ਦੇ ਕਪਤਾਨ ਵਜੋਂ ਹੋਵੇਗੀ ਵਾਪਸੀ
Gangster Kala Jathedi: ਗੈਂਗਸਟਰ ਕਾਲਾ ਜਠੇੜੀ ਅਤੇ ‘ਲੇਡੀ ਡਾਨ’ ਦਾ ਹੋਇਆ ਵਿਆਹ; ਸਖ਼ਤ ਸੁਰੱਖਿਆ ਵਿਚਾਲੇ ਹੋਈਆਂ ਰਸਮਾਂ
ਸੰਦੀਪ ਦੇ ਵਕੀਲ ਨੇ ਵਿਆਹ ਦਾ ਹਾਲ 51,000 ਰੁਪਏ ਵਿਚ ਬੁੱਕ ਕਰਵਾਇਆ ਸੀ।
CAA News: ਸੁਪਰੀਮ ਕੋਰਟ ਪਹੁੰਚਿਆ CAA ਦਾ ਮਾਮਲਾ; ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਪਾਈ ਪਟੀਸ਼ਨ
ਕਿਹਾ, ਇਹ ਕਾਨੂੰਨ ਅਸੰਵਿਧਾਨਕ ਅਤੇ ਪੱਖਪਾਤੀ
F1 Racing Fuel: ਫਾਰਮੂਲਾ ਵਨ ਲਈ ਫ਼ਿਊਲ ਦਾ ਉਤਪਾਦਨ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਹੋਵੇਗੀ ਇੰਡੀਅਨ ਆਇਲ ਕਾਰਪੋਰੇਸ਼ਨ
3 ਮਹੀਨਿਆਂ ’ਚ ਉਤਪਾਦਨ ਸ਼ੁਰੂ ਕਰੇਗੀ
Paris Olympics qualification: ਬਜਰੰਗ ਪੂਨੀਆ ਅਤੇ ਰਵੀ ਦਹੀਆ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਦੌੜ ’ਚੋਂ ਬਾਹਰ
ਬਜਰੰਗ ਪੂਨੀਆ ਨੂੰ ਰੋਹਿਤ ਕੁਮਾਰ ਅਤੇ ਰਵੀ ਦਹੀਆ ਨੂੰ ਉਦਿਤ ਨੇ ਹਰਾਇਆ
PM Modi News: 12 ਮਾਰਚ ਨੂੰ ਗੁਜਰਾਤ ਤੇ ਰਾਜਸਥਾਨ ਦੌਰੇ ’ਤੇ ਹੋਣਗੇ ਪ੍ਰਧਾਨ ਮੰਤਰੀ; 85000 ਕਰੋੜ ਪ੍ਰਾਜੈਕਟ ਕਰਨਗੇ ਲੋਕ ਅਰਪਿਤ
ਪੀਐਮਓ ਨੇ ਦਸਿਆ ਕਿ ਪ੍ਰਧਾਨ ਮੰਤਰੀ 85,000 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
Election Commission News: ਦੋ ਚੋਣ ਕਮਿਸ਼ਨਰਾਂ ਦੀ ਨਿਯੁਕਤੀ 15 ਮਾਰਚ ਤਕ ਹੋਣ ਦੀ ਉਮੀਦ : ਸੂਤਰ
ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।
Test rankings: ਟੈਸਟ ਰੈਂਕਿੰਗ 'ਚ ਨੰਬਰ ਇਕ 'ਤੇ ਪਹੁੰਚਿਆ ਭਾਰਤ; ਹੁਣ ਤਿੰਨਾਂ ਫਾਰਮੈਟਾਂ 'ਚ ਸਿਖਰ 'ਤੇ
ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਟੇਬਲ ਵਿਚ ਪਹਿਲਾਂ ਹੀ ਸਿਖਰ ਉੱਤੇ ਹੈ।