New Delhi
CJI Chandrachud News ਦੇਸ਼ ’ਚ ਬਰਾਬਰੀ ਕਾਇਮ ਰੱਖਣ ਲਈ ਆਪਸੀ ਭਾਈਚਾਰਾ ਜ਼ਰੂਰੀ: ਚੀਫ਼ ਜਸਟਿਸ
ਜਸਟਿਸ ਚੰਦਰਚੂੜ ਨੇ ਕਿਹਾ ਕਿ ਜੇਕਰ ਲੋਕ ਇਕ-ਦੂਜੇ ਨਾਲ ਲੜਦੇ ਹਨ ਤਾਂ ਦੇਸ਼ ਕਿਵੇਂ ਅੱਗੇ ਵਧੇਗਾ?
NOTA News: ਰੱਦ ਕਰਨ ਦੀ ਤਾਕਤ ਤੋਂ ਬਗ਼ੈਰ ‘ਨੋਟਾ’ ਅਰਥਹੀਣ: ਮਾਹਰ
ਹਰਾਂ ਦਾ ਮੰਨਣਾ ਹੈ ਕਿ ਇਹ (ਨੋਟਾ) ਦੰਦ ਰਹਿਤ ਸ਼ੇਰ ਵਰਗਾ ਹੈ ਕਿਉਂਕਿ ਇਹ ਨਤੀਜਿਆਂ ਨੂੰ ਪ੍ਰਭਾਵਤ ਨਹੀਂ ਕਰਦਾ।
Arvind Kejriwal News: ਭਾਜਪਾ ਵਿਰੋਧੀ ਪਾਰਟੀਆਂ ਦੀ ਸਰਕਾਰ ਨੂੰ ਢਾਹ ਕੇ ਤਬਾਹੀ ਦਾ ਮਾਡਲ ਅਪਣਾ ਰਹੀ ਹੈ: ਕੇਜਰੀਵਾਲ
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
Technology News: Youtube ਅਤੇ Netflix ਨੂੰ ਟੱਕਰ ਦੇਣ ਦੀ ਤਿਆਰੀ ਵਿਚ ਐਲੋਨ ਮਸਕ!
ਲਿਆਉਣ ਜਾ ਰਹੇ ਨਵਾਂ ਵੀਡੀਉ ਐਪ
Film Producer arrested: ਨਸ਼ਾ ਤਸਕਰੀ ਦਾ ਮਾਸਟਰਮਾਈਂਡ ਨਿਕਲਿਆ ਇਹ ਫਿਲਮ ਨਿਰਮਾਤਾ; ਵਿਦੇਸ਼ਾਂ ਤਕ ਜੁੜੇ ਤਾਰ
ਤਾਮਿਲ ਫਿਲਮ ਨਿਰਮਾਤਾ ਸਾਦਿਕ ਨੂੰ ਹਾਲ ਹੀ ਵਿਚ ਸੱਤਾਧਾਰੀ ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ) ਵਿਚੋਂ ਕੱਢ ਦਿਤਾ ਗਿਆ ਸੀ।
Test Cricket Incentive: ਭਾਰਤੀ ਟੈਸਟ ਟੀਮ ਲਈ BCCI ਦਾ ਵੱਡਾ ਐਲਾਨ; ਖਿਡਾਰੀਆਂ ਨੂੰ ਮਿਲੇਗਾ ਪ੍ਰੋਤਸਾਹਨ
ਜੈ ਸ਼ਾਹ ਦੁਆਰਾ ਇਕ ਪ੍ਰੋਤਸਾਹਨ ਯੋਜਨਾ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਟੈਸਟ ਕ੍ਰਿਕਟ ਇੰਸੈਂਟਿਵ ਸਕੀਮ ਦਾ ਨਾਮ ਦਿਤਾ ਗਿਆ ਹੈ।
Railway Recruitment 2024 News: ਰੇਲਵੇ ਵਿਚ ਨਿਕਲੀਆਂ 9000 ਤੋਂ ਜ਼ਿਆਦਾ ਅਸਾਮੀਆਂ; ਅੱਜ ਤੋਂ ਹੀ ਕਰੋ ਅਪਲਾਈ
ਅਰਜ਼ੀ ਦੀ ਆਖਰੀ ਮਿਤੀ 8 ਅਪ੍ਰੈਲ 2024 ਹੈ।
Elvish Yadav News: ਯੂਟਿਊਬਰ ਮੈਕਸਟਰਨ ਦੀ ਮਾਰਕੁੱਟ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਲਵਿਸ਼ ਯਾਦਵ ਆਏ ਸਾਹਮਣੇ, ਦੱਸੀ ਸਾਰੀ ਕਹਾਣੀ
Elvish Yadav News: ਮੈਕਸਟਰਨ ਨੇ ਗੁਰੂਗ੍ਰਾਮ ਥਾਣੇ ਵਿੱਚ ਐਲਵਿਸ਼ ਖਿਲਾਫ ਐਫਆਈਆਰ ਵੀ ਦਰਜ ਕਰਵਾਈ
Farmers Protest: ਭਰੋਸਾ ਹੈ ਕਿ ਕਿਸਾਨ ਆਗੂ ਚੀਜ਼ਾਂ ਨੂੰ ਸਮਝਣਗੇ ਅਤੇ ਵਿਰੋਧ ਵਾਪਸ ਲੈਣਗੇ: ਪੀਯੂਸ਼ ਗੋਇਲ
ਕਿਹਾ, ਕੁੱਝ ਲੋਕਾਂ ਦੇ ਪ੍ਰਚਾਰ ਤੋਂ ਗੁਮਰਾਹ ਨਾ ਹੋਵੋ, ਗੱਲਬਾਤ ਕਰਨਾ ਜਾਰੀ ਰੱਖਾਂਗੇ
Ban on pesticides: ਫਸਲਾਂ ਦੀਆਂ ਨਕਲੀ ਕੀਟਨਾਸ਼ਕਾਂ ’ਤੇ ਰੋਕ ਲਾਉਣ ਦੀ ਮੰਗ
ਕਿਸਾਨ ਸੰਗਠਨ ਨੈਸ਼ਨਲ ਫਾਰਮਰਜ਼ ਪ੍ਰੋਗਰੈਸਿਵ ਐਸੋਸੀਏਸ਼ਨ ਨੇ ਫਸਲਾਂ ਦੇ ਨਕਲੀ ਕੀਟਨਾਸ਼ਕਾਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ