New Delhi
ਅਸੀਂ ਦੇਸ਼ ਦੀ ਰੀੜ ਦੀ ਹੱਡੀ ਤੋੜਨ ਵਾਲੇ ਕਾਨੂੰਨਾਂ ਦਾ ਸਮਰਥਨ ਨਹੀਂ ਕਰਾਂਗੇ- ਸੋਨੀਆ ਗਾਂਧੀ
ਸੋਨੀਆ ਗਾਂਧੀ ਨੇ ਫਿਰ ਕੀਤਾ ਕਿਸਾਨਾਂ ਦਾ ਸਮਰਥਨ
ਦੇਸ਼-ਵਿਦੇਸ਼ ਦੇ 800 ਵਿਗਿਆਨੀਆਂ ਸਾਹਮਣੇ ਕਿਸਾਨ ਦੇ ਪੁੱਤ ਨੇ ਕੇਂਦਰ ਦਾ ਐਵਾਰਡ ਲੈਣ ਤੋਂ ਕੀਤਾ ਇਨਕਾਰ
ਵਰਿੰਦਰਪਾਲ ਸਿੰਘ ਨੇ ਵੱਕਾਰੀ ਐਵਾਰਡ ਲੈਣ ਤੋਂ ਕੀਤਾ ਇਨਕਾਰ
ਖੇਤੀਬਾੜੀ ਕਾਨੂੰਨਾਂ ਵਿਰੁਧ ਰਾਸ਼ਟਰਪਤੀ ਨੂੰ ਮਿਲਣਗੇ ਰਾਹੁਲ ਤੇ ਸ਼ਰਦ ਪਵਾਰ ਸਮੇਤ ਕਈ ਵਿਰੋਧੀ ਨੇਤਾ
ਖੇਤੀ ਕਾਨੂੰਨਾਂ ਬਾਰੇ ਕੀਤਾ ਜਾਵੇਗਾ ਵਿਚਾਰ ਵਟਾਂਦਰਾ
ਦਿੱਲੀ ਪਹੁੰਚ ਰੁਪਿੰਦਰ ਹਾਂਡਾ, ਬਣਾ ਰਹੀ ਹੈ ਕਿਸਾਨਾਂ ਲਈ ਪਕੌੜੇ
ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਨਵੀਆਂ ਤਸਵੀਰਾਂ
ਭਾਰਤੀ ਮੂਲ ਦੇ ਅਨਿਲ ਸੋਨੀ ਬਣੇ WHO ਫਾਉਂਡੇਸ਼ਨ ਦੇ ਪਹਿਲੇ CEO,1ਜਨਵਰੀ ਨੂੰ ਸੰਭਾਲਣਗੇ ਆਪਣਾ ਅਹੁਦਾ
ਅਨਿਲ ਸੋਨੀ ਗਲੋਬਲ ਹੈਲਥਕੇਅਰ ਕੰਪਨੀ ਵਿਐਟ੍ਰਿਸ ਦੇ ਸੀ ਨਾਲ
ਵਿਆਹ ਲਈ ਨੇਹਾ ਨੇ ਕੀਤਾ ਸੀ ਪ੍ਰਪੋਜ਼, ਰੋਹਨ ਨੇ ਕਰ ਦਿੱਤੀ ਨਾ, ਫਿਰ ਇਸ ਤਰ੍ਹਾਂ ਬਣੀ ਗੱਲ
ਰੋਹਨ ਨੂੰ ਆਡੀਸ਼ਨ ਲਈ ਬੁਲਾਇਆ ਗਿਆ ਸੀ
ਸੋਨੀਆ ਗਾਂਧੀ ਨਹੀਂ ਮਨਾਵੇਗੀ ਆਪਣਾ ਜਨਮਦਿਨ,ਕਿਸਾਨ ਅੰਦੋਲਨ ਕਾਰਨ ਲਿਆ ਫੈਸਲਾ
ਬੰਦ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ।
ਕਿਸਾਨਾਂ ਦੇ ਹੱਕ ਵਿਚ ਆਈ ਅਦਾਕਾਰਾ ਪ੍ਰੀਤੀ ਜ਼ਿੰਟਾ, ਕਿਸਾਨਾਂ ਨੂੰ ਧਰਤੀ ਦੇ ਸਿਪਾਹੀ ਕਿਹਾ
ਪ੍ਰਿਯੰਕਾ ਅਤੇ ਸੋਨਮ ਨੇ ਵੀ ਕੀਤਾ ਕਿਸਾਨਾਂ ਦੇ ਸਮਰਥਨ ਵਿਚ ਟਵੀਟ
ਭਾਰਤ ਬੰਦ: ਦਿੱਲੀ ਪੁਲਿਸ ਦੀ ਸਖ਼ਤੀ, ਅਰਧ ਸੈਨਿਕ ਬਲਾਂ ਦੀਆਂ 100 ਕੰਪਨੀਆਂ ਤਾਇਨਾਤ
ਡਰੋਨ ਨਾਲ ਰਹੇਗੀ ਨਜ਼ਰ
ਕਰੋਨਾ ਕਾਰਨ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਟਿਕਟਾਂ ਦਾ ਪੈਸਾ ਮੋੜੇਗੀ ਇੰਡੀਗੋ
ਕੋਰੋਨਾ ਵਾਇਰਸ ਦੇ ਪ੍ਰਸਾਰ ਕਾਰਨ ਰੱਦ ਹੋਈਆਂ ਸਨ ਉਡਾਣਾਂ