New Delhi
ਅੰਦੋਲਨ 'ਚੋਂ ਬਜ਼ੁਰਗਾਂ ਤੇ ਬੱਚਿਆਂ ਨੂੰ ਭੇਜਿਆ ਜਾਵੇ ਵਾਪਸ- ਖੇਤੀਬਾੜੀ ਮੰਤਰੀ
ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਦੀ ਅਪੀਲ
ਮੀਟਿੰਗ ਵਿਚ ਕੁਝ ਨਵਾਂ ਨਹੀਂ, ਉਹੀ ਪੁਰਾਣੀ ਗੱਲ ਕਰ ਰਹੀ ਸਰਕਾਰ- ਕਿਸਾਨ
ਕਿਸਾਨ ਜਥੇਬੰਦੀਆਂ ਦੀ ਕੇਂਦਰ ਨਾਲ ਪੰਜਵੇਂ ਗੇੜ ਦੀ ਬੈਠਕ ਜਾਰੀ
ਮੀਟਿੰਗ ਦੌਰਾਨ ਕਿਸਾਨਾਂ ਨੇ ਪੰਗਤ 'ਚ ਬੈਠ ਕੇ ਨਿਮਰਤਾ ਨਾਲ ਛਕਿਆ ਲੰਗਰ
ਅੱਜ ਵੀ ਕਿਸਾਨਾਂ ਨੇ ਨਹੀਂ ਖਾਧਾ ਸਰਕਾਰੀ ਖਾਣਾ
ਕਿਸਾਨੀ ਅੰਦੋਲਨ ਤੇ ਬਾਲੀਵੁੱਡ ਦੀ ਚੁੱਪੀ ‘ਤੋਂ ਨਰਾਜ਼ ਗਿੱਪੀ ਗਰੇਵਾਲ, ਤਪਸੀ ਨੇ ਦਿੱਤਾ ਜਵਾਬ
ਤਪਸੀ ਨੇ ਰੱਖਿਆ ਆਪਣਾ ਪੱਖ
ਦਿੱਲੀ 'ਚ ਕਿਸਾਨ ਭਰਾਵਾਂ ਲਈ ਹਰਿਆਣਾ ਦੇ ਨੌਜਵਾਨਾਂ ਨੇ ਲਾਇਆ ਸੋਲਰ ਪਾਵਰ ਦਾ ਲੰਗਰ
T.G. Solar Pump ਕੰਪਨੀ ਵੱਲੋਂ ਕੀਤੀ ਜਾ ਰਹੀ ਅਨੋਖੀ ਸੇਵਾ
ਕਿਸਾਨੀ ਸੰਘਰਸ਼ ਬਾਰੇ ਬੋਲੇ ਗੁਰਪ੍ਰੀਤ ਘੁੱਗੀ, 'ਇਹ ਲੜਾਈ ਜ਼ਮੀਨ ਦੀ ਨਹੀਂ ਜ਼ਮੀਰ ਦੀ ਹੈ'
ਕਿਸਾਨਾਂ ਨੇ ਸਿੰਘੂ ਬਾਰਡਰ ਨੂੰ ਬਣਾਇਆ ਸਿੰਘ ਬਾਰਡਰ- ਗੁਰਪ੍ਰੀਤ ਘੁੱਗੀ
ਕਿਸਾਨੀ ਧਰਨੇ ਨੂੰ ਬਦਨਾਮ ਕਰਨ ਵਾਲੇ ਬਦਮਾਸ਼ਾਂ ਨੂੰ Jass Bajwa ਦੀ ਚੇਤਾਵਨੀ
"Singh is King ਕਹਿਣ ਵਾਲਿਆਂ ਨੂੰ ਖੇਤਾਂ ਚ ਨਾ ਵੜਨ ਦਿਓ"
James Bond ਦੀ 007 ਪਿਸਟਲ 1.9 ਕਰੋੜ ਰੁਪਏ ਦੀ ਹੋਈ ਨਿਲਾਮ
ਪਿਸਤੌਲ ਤੋਂ ਇਲਾਵਾ ਨਿਲਾਮ ਹੋਈਆਂ ਹੋਰ ਵੀ ਚੀਜ਼ਾਂ
ਕਿਸਾਨੀ ਧਰਨੇ 'ਚ ਟ੍ਰੈਕਟਰਾਂ 'ਤੇ ਗੂੰਜ ਰਹੇ ਗੁਰਬਾਣੀ ਸ਼ਬਦ ਤੇ ਕਿਸਾਨੀ ਸੰਘਰਸ਼ ਦੇ ਗਾਣੇ
ਗੁਰਬਾਣੀ ਦੇ ਰਹੀ ਹੈ ਸਕੂਨ
ਉਮੀਦ ਹੈ ਕਿਸਾਨ ਸਕਾਰਾਤਮਕ ਸੋਚਣਗੇ ਤੇ ਅੰਦੋਲਨ ਦਾ ਰਾਹ ਛੱਡਣਗੇ- ਖੇਤੀਬਾੜੀ ਮੰਤਰੀ
ਕਿਸਾਨਾਂ ਨਾਲ ਪੰਜਵੇਂ ਦੌਰ ਦੀ ਮੀਟਿੰਗ ਤੋਂ ਪਹਿਲਾਂ ਨਰਿੰਦਰ ਤੋਮਰ ਦਾ ਬਿਆਨ