New Delhi
ਅੰਤਰਰਾਸ਼ਟਰੀ ਮੀਡੀਆ ਤੇ ਵਿਦੇਸ਼ੀ ਆਗੂਆਂ ਦੀ ਨਜ਼ਰ ਵਿਚ ਕਿਸਾਨੀ ਸੰਘਰਸ਼
''ਦਿੱਲੀ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ''
ਲੋਕ-ਰਾਏ ਦੇ ਹੱਕ ਵਿਚ ਸਿਰ ਝੁਕਾਉਣ ਨਾਲ ਸਰਕਾਰ ਦਾ ਸਿਰ ਹੋਰ ਉੱਚਾ ਹੋ ਜਾਏਗਾ, ਨੀਵਾਂ ਨਹੀਂ
ਕਾਨੂੰਨ ਬਣਾਉਣ ਵੇਲੇ ਵੀ ਕਾਂਗਰਸ ਕਈ ਕਈ ਸਾਲ ਰੁਕੀ ਰਹਿੰਦੀ ਸੀ ਤਾਕਿ ਇਨ੍ਹਾਂ ਦਾ ਵੱਡਾ ਵਿਰੋਧ ਨਾ ਹੋਏ ਤੇ ਪਹਿਲਾਂ ਲੋਕ ਰਾਏ ਬਣਾ ਲਵੇ
ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸੀਆਂ ਕੇਂਦਰ ਦੀਆਂ ਚਾਲਾਂ, ਸਾਥੀਆਂ ਨੂੰ ਵੀ ਦਿੱਤੀ ਅਹਿਮ ਸਲਾਹ
ਕਿਹਾ, ਲੜਾਈ ਲੰਮੀ ਹੋ ਸਕਦੀ ਹੈ, ਪਰ ਅਖ਼ੀਰ ਜਿੱਤ ਸਾਡੀ ਹੀ ਹੋਵੇਗੀ
ਸਰਕਾਰ ਲੋਕਤੰਤਰ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ: ਰਾਹੁਲ ਗਾਂਧੀ
ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੇ ਬਿਆਨ 'ਤੇ ਕੀਤੀ ਟਿੱਪਣੀ
ਕਿਸਾਨਾਂ ਨੇ ਸਰਕਾਰ ਦੇ ਪ੍ਰਸਤਾਵ ਨੂੰ ਦਸਿਆ ‘ਪੁਰਾਣੀ ਮੁਹਾਰਨੀ’, ਸੰਘਰਸ਼ ਤੇਜ਼ ਕਰਨ ਦਾ ਐਲਾਨ
ਕਿਹਾ, ਪ੍ਰਸਤਾਵ ਵਿਚ ਪੁਰਾਣੀਆਂ ਗੱਲਾਂ ਨੂੰ ਘੁੰਮਾ-ਫਿਰਾ ਕੇ ਕੀਤਾ ਹੈ ਪੇਸ਼
ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਸ਼ਰਦ ਪਵਾਰ, ਮਸਲੇ ਨੂੰ ਸੁਲਝਾਉਣਾ ਸਰਕਾਰ ਦਾ ਫਰਜ਼
ਖੇਤੀ ਕਾਨੂੰਨਾਂ 'ਤੇ ਵਿਰੋਧੀ ਧਿਰ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਕੁੰਡਲੀ ਬਾਰਡਰ ਪਹੁੰਚੀਆਂ ਪੰਜਾਬ ਦੀਆਂ ਮਸ਼ਹੂਰ ਗਾਇਕਾਵਾਂ
ਮਿਸ ਪੂਜਾ, ਕੌਰ ਬੀ ਅਤੇ ਗੁਰਲੇਜ਼ ਅਖ਼ਤਰ ਨੇ ਖਾਲਸਾ ਏਡ ਵੱਲੋਂ ਚਲਾਈ ਜਾ ਰਹੀ ਸੇਵਾ 'ਚ ਪਾਇਆ ਸਹਿਯੋਗ
ਦਿੱਲੀ ਦੀਆਂ ਧੀਆਂ ਨੇ ਕਿਸਾਨਾਂ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ
ਕਿਹਾ- ਜ਼ਮੀਨੀ ਪੱਧਰ ਦੇ ਹਾਲਾਤ ਸਮਝਣ ਲਈ ਮੋਰਚੇ ਵਿਚ ਸ਼ਾਮਲ ਹੋਣਾ ਬਹੁਤ ਜ਼ਰੂਰੀ
ਜੇ ਕਿਸਾਨ ਅੱਗਾਂ ਲਾਉਣ ਵਾਲੇ ਹੁੰਦੇ ਤਾਂ ਹੁਣ ਤੱਕ ਲਾ ਵੀ ਦਿੰਦੇ- ਕਿਸਾਨ ਆਗੂ
ਦਿੱਲੀ ਮੋਰਚੇ ਦੀ ਸਟੇਜ ਤੋਂ ਕਿਸਾਨ ਆਗੂ ਦੀ ਕੇਂਦਰ ਸਰਕਾਰ ਨੂੰ ਦਹਾੜ
ਕਿਸਾਨਾਂ ਅਤੇ ਦੇਸ਼ ਦੇ ਹਿੱਤ ਵਿਚ ਜੋ ਵੀ ਹੋਵੇਗਾ ਸਰਕਾਰ ਉਹੀ ਕਰੇਗੀ- ਸੋਮ ਪ੍ਰਕਾਸ਼
ਕਿਸਾਨ ਅੰਦੋਲਨ ਨੂੰ ਲੈ ਕੇ ਵਣਜ ਅਤੇ ਉਦਯੋਗ ਰਾਜ ਮੰਤਰੀ ਦਾ ਬਿਆਨ