New Delhi
ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਲਈ ਤਿਆਰੀਆਂ ਸ਼ੁਰੂ, 70 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਗਠਨ
ਪੀਐਮ ਮੋਦੀ, ਯੋਗੀ, ਖੱਟੜ, ਸੀਐਮ ਕੈਪਟਨ, ਡਾ. ਮਨਮੋਹਨ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਕਮੇਟੀ 'ਚ ਸ਼ਾਮਲ
ਹੁਣ ਬਣੇਗਾ ਨਵਾਂ ਸੰਸਦ ਭਵਨ,ਸੰਸਦਾਂ ਨੂੰ ਮਿਲੇਗੀ ਇਹ ਸਾਰੀਆਂ ਆਧੁਨਿਕ ਸਹੂਲਤਾਂ
ਨਿਗਰਾਨੀ ਲਈ ਕਮੇਟੀ ਬਣਾਈ ਜਾ ਰਹੀ ਹੈ
ਹਸਪਤਾਲ ਤੋਂ ਸਾਹਮਣੇ ਆਈ ਕਪਿਲ ਦੇਵ ਦੀ ਪਹਿਲੀ ਤਸਵੀਰ, ਦੁਆਵਾਂ ਦੇਣ ਵਾਲਿਆਂ ਦਾ ਕੀਤਾ ਧੰਨਵਾਦ
ਸ਼ੁੱਕਰਵਾਰ ਨੂੰ ਦਿਲ ਦੀ ਬਿਮਾਰੀ ਦੇ ਚਲਦਿਆਂ ਹਸਪਤਾਲ 'ਚ ਦਾਖਲ ਹੋਏ ਸੀ ਕਪਿਲ ਦੇਵ
ਨੋਰਾ ਫਤੇਹੀ ਨੇ ਧਮਾਕੇਦਾਰ ਡਾਂਸ ਨਾਲ ਪਾਈਆਂ ਧੁੰਮਾਂ,ਗੁਰੂ ਰੰਧਾਵਾ ਨੇ ਦਿੱਤਾ ਅਜਿਹਾ ਪ੍ਰਤੀਕਰਮ
ਇੰਸਟਾਗ੍ਰਾਮ ਉੱਤੇ ਵੀਡੀਓ ਨੂੰ ਕੀਤਾ ਸਾਂਝਾ
ਮਹਿਬੂਬਾ ਦੇ ਬਿਆਨ 'ਤੇ ਭੜਕੇ ਮੰਤਰੀ, ਕਿਹਾ ਕਸ਼ਮੀਰ ਦੇ ਕੁਝ ਨੇਤਾ ਕਰ ਰਹੇ ਮੌਕਾਪ੍ਰਸਤ ਰਾਜਨੀਤੀ
ਜਤਿੰਦਰ ਸਿੰਘ ਨੇ ਮਹਿਬੂਬਾ ਮੁਫ਼ਤੀ 'ਤੇ ਦੇਸ਼ ਦੀ ਪ੍ਰਭੂਸੱਤਾ 'ਤੇ ਸਵਾਲ ਚੁੱਕਣ ਦਾ ਲਾਇਆ ਦੋਸ਼
ਸਮੁੰਦਰ ਵਿਚ ਚੀਨ ਨੂੰ ਜਵਾਬ ਦੇਣ ਲਈ ਜ਼ੋਰਦਾਰ ਤਿਆਰੀ,ਭਾਰਤ ਨੇ 2 ਦਿਨਾਂ ਵਿਚ ਲਾਂਚ ਕੀਤੇ ਹਥਿਆਰ
ਯੁੱਧ ਦੀ ਸਥਿਤੀ ਵਿਚ ਚੀਨ ਦੇ ਸੁਪਨਿਆਂ ਨੂੰ ਪਾਣੀ ਵਿਚ ਮਿਲਾ ਸਕਦਾ ਹੈ।
ਸਿਆਸੀ ਦੌਰਿਆਂ ਦੀ ਬਜਾਏ ਰਾਹੁਲ ਗਾਂਧੀ ਨੂੰ ਟਾਂਡਾ ਤੇ ਰਾਜਸਥਾਨ ਦਾ ਦੌਰਾ ਕਰਨਾ ਚਾਹੀਦਾ ਹੈ- ਜਾਵੇਡਕਰ
ਟਾਂਡਾ ਮਾਮਲੇ ਨੂੰ ਲੈ ਕੇ ਭਖੀ ਸਿਆਸਤ
ਤਾਲਾਬੰਦੀ ਵਿੱਚ ਗਈ 10 ਹਜ਼ਾਰ ਰੁਪਏ ਦੀ ਨੌਕਰੀ, ਹੁਣ ਹਰ ਮਹੀਨੇ 80 ਹਜ਼ਾਰ ਕਮਾਉਂਦਾ ਹੈ ਇਹ ਨੌਜਵਾਨ
ਮਹੇਸ਼ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲਣ ਲੱਗੀ।
PM ਮੋਦੀ ਨੂੰ ਮਿਲੇਗੀ ਮਿਲਟਰੀ ਸੁੱਰਖਿਆ,ਭਾਰਤ ਨੂੰ ਅੱਜ ਮਿਲੇਗਾ ਦੂਜਾ VVIP ਜਹਾਜ਼ 'ਏਅਰ ਇੰਡੀਆ ਵਨ'
ਬੀ 777 ਜਹਾਜ਼ ਰਾਜ ਦੀ ਆਧੁਨਿਕ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਨਾਲ ਲੈਸ ਹਨ।
ਪੀਐਮ ਮੋਦੀ ਅੱਜ ਕਰਨਗੇ ਤਿੰਨ ਪ੍ਰਾਜੈਕਟਾਂ ਦਾ ਉਦਘਾਟਨ, ਗੁਜਰਾਤ ਦੇ ਕਿਸਾਨਾਂ ਨੂੰ ਹੋਵੇਗਾ ਫਾਇਦਾ
ਮੋਦੀ ਗੁਜਰਾਤ ਦੇ ਕਿਸਾਨਾਂ ਲਈ ਕਿਸਾਨ ਸੂਰਯੋਦਿਆ ਯੋਜਨਾ ਦੀ ਕਰਨਗੇ ਸ਼ੁਰੂਆਤ