New Delhi
ਫਿਟ ਇੰਡੀਆ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਮੌਕੇ PM ਮੋਦੀ ਨੇ ਦਿੱਤਾ ਤੰਦਰੁਸਤੀ ਦਾ ਮੰਤਰ
ਫਿਟਨੈਸ ਦੀ ਡੋਜ, ਰੋਜ਼ਾਨਾ ਅੱਧੇ ਘੰਟੇ ਰੋਜ਼
ਆਮ ਆਦਮੀ ਨੂੰ ਰਾਹਤ! ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ
ਕੀਮਤ 614 ਰੁਪਏ ਦੀ ਗਿਰਾਵਟ ਦੇ ਨਾਲ 50,750 ਰੁਪਏ ਪ੍ਰਤੀ 10 ਗ੍ਰਾਮ ਰਹੀ।
ਕੋਰੋਨਾ ਦਾ ਕਹਿਰ ਰੁਕਣ ਦਾ ਨਹੀਂ ਲੈ ਰਿਹਾ ਨਾਮ, ਅੰਕੜੇ ਪੁੱਜੇ 57 ਲੱਖ ਤੋਂ ਪਾਰ
ਮੌਤਾਂ ਦਾ ਅੰਕੜਾ ਕਰ ਚੁੱਕਾ ਹੈ 91149 ਨੂੰ ਪਾਰ
ਰੇਲ ਰਾਜ ਮੰਤਰੀ ਸੁਰੇਸ਼ ਅੰਗਦੀ ਦਾ ਹੋਇਆ ਦਿਹਾਂਤ, ਕੋਰੋਨਾ ਪਾਜ਼ੇਟਿਵ ਹੋਣ ਕਾਰਨ ਸੀ ਜ਼ੇਰੇ ਇਲਾਜ
ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ
ਰਾਹੁਲ ਦਾ ਮੋਦੀ ਸਰਕਾਰ 'ਤੇ ਨਿਸ਼ਾਨਾ : ਸਰਕਾਰ ਨੇ ਗੁਆਂਢੀ ਦੇਸ਼ਾਂ ਨਾਲ ਰਿਸ਼ਤੇ ਖ਼ਰਾਬ ਕੀਤੇ!
ਅਖਬਾਰੀ ਖ਼ਬਰ ਦਾ ਰਵਾਲਾ ਦਿੰਦਿਆਂ ਸਰਕਾਰ ਦੀਆਂ ਨੀਤੀਆਂ 'ਤੇ ਚੁੱਕੇ ਸਵਾਲ
ਰਾਜ ਸਭਾ 'ਚ ਵਿਰੋਧੀ ਧਿਰਾਂ ਦੀ ਗ਼ੈਰ-ਮੌਜੂਦਗੀ 'ਚ ਪਾਸ ਹੋਏ ਮਜ਼ਦੂਰਾਂ ਦੇ ਕਲਿਆਣ ਲਈ ਤਿੰਨ ਬਿੱਲ!
ਵਿਰੋਂਧੀ ਧਿਰਾਂ ਖੇਤੀ ਬਿੱਲਾਂ ਵਾਂਗ ਇਨ੍ਹਾਂ ਬਿੱਲਾਂ ਦਾ ਵੀ ਕਰ ਰਹੀਆਂ ਸੀ ਵਿਰੋਧ
ਟਾਈਮ ਮੈਗਜ਼ੀਨ ਨੇ ਜਾਰੀ ਕੀਤੀ ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ
ਪੀਐਮ ਮੋਦੀ ਸਮੇਤ ‘ਸ਼ਾਹੀਨ ਬਾਗ ਦੀ ਦਾਦੀ’ ਵੀ ਸ਼ਾਮਲ
ਉੱਤਰੀ ਭਾਰਤ ਦੀ ਸਭ ਤੋਂ ਪੁਰਾਣੀ ਅਤੇ ਅਮੀਰ ਭਾਸ਼ਾ ਹੈ ਪੰਜਾਬੀ- ਨਰੇਸ਼ ਗੁਜਰਾਲ
ਸੰਸਦ ਵਿਚ ਜੰਮੂ-ਕਸ਼ਮੀਰ ਅਧਿਕਾਰਤ ਭਾਸ਼ਾ ਬਿਲ-2020 ਪਾਸ ਹੋਇਆ ਪਾਸ
ਰਾਹਤ! ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ
ਕੋਮੈਕਸ 'ਤੇ ਸੋਨਾ 1900 ਡਾਲਰ ਪ੍ਰਤੀ ਔਸ' ਤੇ ਹੇਠਾਂ ਚਲਾ ਗਿਆ।
ਕਿਸਾਨ ਵਿਰੋਧੀ ਬਿਲ ਨੂੰ ਲੈ ਕੇ ਅੱਜ ਸ਼ਾਮ 5 ਵਜੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੀਆਂ ਵਿਰੋਧੀ ਧਿਰਾਂ
ਵਿਰੋਧੀ ਧਿਰਾਂ ਨੇ ਕੱਲ ਕੀਤਾ ਸੀ ਸਦਨ ਦੀ ਕਾਰਵਾਈ ਦਾ ਬਾਈਕਾਟ