New Delhi
21 ਸਤੰਬਰ ਨੂੰ ਖੁੱਲ੍ਹਣਗੇ 9ਵੀਂ ਤੋਂ 12ਵੀਂ ਤੱਕ ਸਕੂਲ, ਮਾਪਿਆਂ ਦੀ ਲਿਖਤੀ ਇਜਾਜ਼ਤ ਦੀ ਲੋੜ
ਕੇਂਦਰੀ ਸਿਹਤ ਮੰਤਰਾਲੇ ਵੱਲੋਂ 9 ਵੀਂ ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦਿਸ਼ਾ ਨਿਰਦੇਸ਼ ਜਾਰੀ
ਵਿਵਾਦਤ ਪੰਥਕ ਮਸਲਿਆਂ 'ਤੇ 'ਜਥੇਦਾਰ' ਦਾ ਚੁੱਪ ਰਹਿਣਾ, ਸਿੱਖਾਂ ਨੂੰ ਅਖਰ ਰਿਹੈ
ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਤੋਂ ਦਸਮ ਗ੍ਰੰਥ ਦੀ ਕਥਾ ਦਾ ਵਿਵਾਦ
ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਾ ਰੁਝਾਨ ਜਾਰੀ, ਪਰ ਗ੍ਰਾਹਕਾਂ ਨੂੰ ਰਾਹਤ ਮਿਲਣ ਦੇ ਅਸਾਰ ਮੱਧਮ!
ਦੇਸ਼ ਅੰਦਰ ਮੁੜ ਉਠਣ ਲੱਗੀ ਤੇਲ ਕੀਮਤਾਂ 'ਚ ਕਮੀ ਦੀ ਮੰਗ
Unicef ਨੇ ਲਈ ਜ਼ਿੰਮੇਵਾਰੀ,ਫੈਸਲਾ ਲਵੇਗਾ ਕੋਰੋਨਾ ਵੈਕਸੀਨ ਸਾਰੇ ਦੇਸ਼ਾਂ ਨੂੰ ਮਿਲੇ
ਯੂਨਾਈਟਿਡ ਨੇਸ਼ਨਜ਼ ਚਿਲਡਰਨ ਫੰਡ-ਯੂਨੀਸੈਫ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਰੁੱਧ ਲੜਾਈ ਲਈ ਇਹ ਟੀਕਾ ਉਪਲੱਬਧ ਹੋਣ ਤੋਂ ...
ਚੰਗੀ ਖ਼ਬਰ! ਇਸ ਮਹੀਨੇ ਭਾਰਤ ਵਿਚ ਸ਼ੁਰੂ ਹੋਵੇਗਾ ਰੂਸੀ ਵੈਕਸੀਨ ਸਪੁਟਨਿਕ -5 ਦਾ ਟ੍ਰਾਇਲ
ਰੂਸ ਦੀ ਕੋਰੋਨਾ ਵਾਇਰਸ ਵੈਕਸੀਨ ਸਪੁਟਨਿਕ-5 ਦੇ ਆਖ਼ਰੀ ਪੜਾਅ ਦਾ ਕਲੀਨਿਕਲ ਟਰਾਇਲ ਇਸ ਮਹੀਨੇ ਤੋਂ ਭਾਰਤ ਵਿਚ ਸ਼ੁਰੂ ਹੋ ਜਾਵੇਗਾ।
ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ, ਖ਼ਰੀਦਣ ਲਈ ਲੈਣਾ ਪਵੇਗਾ ਲੋਨ!
30 ਹਜ਼ਾਰ ਰੁਪਏ ਪ੍ਰਤੀ ਕਿਲੋ ਹੈ ਇਸ ਸਬਜ਼ੀ ਦਾ ਰੇਟ!
ਕੋਰੋਨਾ ਆਖਰੀ ਮਹਾਂਮਾਰੀ ਨਹੀਂ, ਅਗਲੀ ਚੁਣੌਤੀ ਲਈ ਤਿਆਰ ਰਹੇ ਦੁਨੀਆ: WHO
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰੋਸ ਅਡੇਨੋਮ ਗੈਬਰੇਅਸਿਸ ਨੇ ਕਿਹਾ ਕਿ ਕੋਰੋਨਾ ..........
ਸਰਦੀਆਂ ਵਿੱਚ ਪਾਏ ਜਾਣ ਵਾਲੇ ਕੱਪੜੇ ਬਚਾ ਸਕਦੇ ਹਨ ਕੋਰੋਨਾ ਤੋਂ,ਵਿਗਿਆਨੀ ਨੇ ਕਿਹਾ
ਬਹੁਤ ਸਾਰੇ ਮਾਹਰ ਸਰਦੀਆਂ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੈਦਾ ਹੋਣ ਦੀ ਗੱਲ ਕਹਿ ਚੁੱਕੇ ਹਨ..
ਅੱਧੀ ਰਾਤ ਨੂੰ ਚੀਨ ਦੀ ਸਾਜਿਸ਼ ਨੂੰ ਭਾਰਤੀ ਫੌਜ ਨੇ ਕੀਤਾ ਫੇਲ੍ਹ
ਲਦਾਖ ਵਿੱਚ PLA ਦੇ ਜਵਾਨਾਂ ਨੂੰ ਭਜਾ ਦਿੱਤਾ
ਖੁਸ਼ਖਬਰੀ: ਰੂਸ ਵਿੱਚ ਇਸ ਹਫ਼ਤੇ ਲੋਕਾਂ ਲਈ ਉਪਲਬਧ ਹੋ ਸਕਦੀ ਹੈ ਕੋਰੋਨਾ ਵੈਕਸੀਨ
ਕੋਰੋਨਾ ਦੀ ਤਬਾਹੀ ਦੇ ਵਿਚਕਾਰ, ਰੂਸ ਦੇ ਰਾਸ਼ਟਰਪਤੀ ਵਲਾਦਪੁਤਿਨ ਨੇ 11 ਅਗਸਤ ਨੂੰ ਘੋਸ਼ਣਾ ਕੀਤੀ ..............