New Delhi
PM ਮੋਦੀ ਦੇ 70ਵੇਂ ਜਨਮਦਿਨ ਨੂੰ ਖਾਸ ਬਣਾਵੇਗੀ ਮੱਧ ਪ੍ਰਦੇਸ਼ BJP, ਕੀਤੇ ਜਾਣਗੇ ਇਹ 70 ਕੰਮ
ਮੱਧ ਪ੍ਰਦੇਸ਼ ਭਾਜਪਾ ਨੇ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ............
ਆਮ ਆਦਮੀ ਨੂੰ ਰਾਹਤ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟੀਆ
ਅੱਜ ਰਾਜ ਦੀਆਂ ਤੇਲ ਕੰਪਨੀਆਂ ਦੁਆਰਾ ਪੈਟਰੋਲ ਅਤੇ ਡੀਜ਼ਲ ਦੋਵਾਂ ਦੀ ਕੀਮਤ ਘਟਾ ਦਿੱਤੀ ਗਈ ਹੈ...
ਚੀਨ ਹਮਲਾਵਰ ਨੀਤੀ ਕਿਉਂ ਧਾਰਨ ਕਰੀ ਜਾ ਰਿਹਾ ਹੈ? ਉਸ ਦੀ ਦੁਖਦੀ ਰੱਗ ਅਮਰੀਕਾ ਹੈ, ਭਾਰਤ ਨਹੀਂ
1975 ਤੋਂ ਬਾਅਦ ਚੀਨ-ਭਾਰਤ ਸਰਹੱਦ 'ਤੇ ਇਕ ਵਾਰ ਫਿਰ ਗੋਲੀਬਾਰੀ ਹੋਈ ....
ਕੋਵਿਡ-19 ਵਿਚ ਪਲਾਜ਼ਮਾ ਥੈਰੇਪੀ ਖ਼ਾਸ ਕਾਰਗਰ ਸਾਬਤ ਨਹੀਂ ਹੋ ਰਹੀ : ਅਧਿਐਨ
ਕਾਨਵਲਸੈਂਟ ਪਲਾਜ਼ਮਾ (ਸੀਪੀ) ਥੈਰੇਪੀ ਕੋਰੋਨਾ ਵਾਇਰਸ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕਰਨ ਅਤੇ ਮੌਤ ਦਰ ਨੂੰ ਘੱਟ ..........
ਸਰਹੱਦ ਫਿਰ ਵਧਿਆ ਤਣਾਅ : ਚੀਨ ਨੇ ਪੈਨਗੋਂਗ ਝੀਲ ਦੇ ਉਤਰੀ ਖੇਤਰਾਂ ਵਿਚ ਫ਼ੌਜਾਂ ਵਧਾਈਆਂ
ਭਾਰਤੀ ਸੈਨਿਕਾਂ ਵਲੋਂ ਚੀਨ ਦੀਆਂ ਹਰਕਤਾਂ 'ਤੇ ਪੈਨੀ ਨਜ਼ਰ
ਗ਼ਰੀਬਾਂ ਲਈ ਜਿੰਨਾ ਕੰਮ ਪਿਛਲੇ 6 ਸਾਲਾਂ 'ਚ ਹੋਇਆ, ਐਨਾ ਪਹਿਲਾਂ ਕਦੇ ਨਹੀਂ ਹੋਇਆ : ਨਰਿੰਦਰ ਮੋਦੀ
ਕਿਹਾ, ਗ਼ਰੀਬਾਂ ਦਾ ਸਹਾਰਾ ਬਣੀਆਂ ਸਰਕਾਰ ਦੀਆਂ ਯੋਜਨਾਵਾਂ
ਕੋਵਿਡ-19 ਕੇਸਾਂ ਦਾ ਵਧਦਾ ਜਾਰੀ, 24 ਘੰਟਿਆਂ 'ਚ 89,706 ਨਵੇਂ ਕੇਸ, 1111 ਹੋਰ ਮੌਤਾਂ!
ਮੌਤ ਦਰ ਘੱਟ ਕੇ 1.69 ਪ੍ਰਤੀਸ਼ਤ ਹੋਈ
ਭਾਰੀ ਖਿੱਚੋਤਾਣ ਦਰਮਿਆਨ ਮੁੰਬਈ ਪਹੁੰਚੀ ਅਦਾਕਾਰਾ ਕੰਗਨਾ ਰਣੌਤ, HC ਨੇ ਰੋਕਿਆ BMC ਦਾ ਬੁਲਡੋਜ਼ਰ!
ਹਵਾਈ ਅੱਡੇ 'ਤੇ ਹੱਕ 'ਚ ਪਹੁੰਚੇ ਸਮਰਥਕ ਅਤੇ ਵਿਰਧ 'ਚ ਸ਼ਿਵ ਸੈਨਾ ਦੇ ਕਾਰਕੁੰਨ
ਵੱਡਾ ਝਟਕਾ! ਇੱਕ ਵਿਅਕਤੀ ਦੇ ਬੀਮਾਰ ਹੋਣ ਤੋਂ ਬਾਅਦ ਆਕਸਫੋਰਡ ਦੀ ਵੈਕਸੀਨ ਦਾ ਟਰਾਇਲ ਰੁਕਿਆ
ਕੋਰੋਨਾਵਾਇਰਸ ਵਿਰੁੱਧ ਚੱਲ ਰਹੀ ਲੜਾਈ ਨੂੰ ਵੱਡਾ ਝਟਕਾ ਲੱਗਾ ਹੈ।
ਭਾਰਤ-ਚੀਨ ਦੇ ਵਿਚਕਾਰ ਚੱਲ ਰਹੇ ਸੀਮਾ ਵਿਵਾਦ ਤੇ ਰੂਸ ਨੇ ਦਿੱਤਾ ਇਹ ਵੱਡਾ ਬਿਆਨ
ਰੂਸ ਨੇ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਵਿਵਾਦ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ....