New Delhi
ISRO ਮੁਖੀ ਦਾ ਵੱਡਾ ਐਲ਼ਾਨ- ਨਹੀਂ ਹੋਵੇਗਾ ਸਪੇਸ ਏਜੰਸੀ ਦਾ ਨਿੱਜੀਕਰਨ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪ੍ਰਧਾਨ ਡਾਕਟਰ ਸਿਵਨ ਨੇ ਕਿਹਾ ਕਿ ਇਸਰੋ ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ।
PM Modi ਨੇ ਲਿਖੀ ਮਹਿੰਦਰ ਸਿੰਘ ਧੋਨੀ ਨੂੰ ਭਾਵੁਕ ਚਿੱਠੀ, ਪੜ੍ਹੋ ਕੀ ਕਿਹਾ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਚਿੱਠੀ ਲਿਖੀ ਹੈ।
Smartphone ਬਣਾਉਣ ਵਾਲੀਆਂ ਕੰਪਨੀਆਂ ਦਸੰਬਰ ਤੱਕ ਕਰਨੀਆਂ 50,000 ਲੋਕਾਂ ਦੀ ਭਰਤੀ
ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਦਸੰਬਰ ਤੱਕ 50,000 ਲੋਕਾਂ ਦੀ ਭਰਤੀ ਕਰਨਗੀਆਂ।
ਮੁਕੇਸ਼ ਅੰਬਾਨੀ ਨੇ 3 ਸਾਲ ਵਿਚ 30 ਕੰਪਨੀਆਂ ਵਿਚ ਲਗਾਏ 23,000 ਕਰੋੜ ਰੁਪਏ
ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਵਪਾਰ ਵਿਚ ਅਪਣੀ ਪਕੜ ਮਜ਼ਬੂਤ ਕਰਦੇ ਜਾ ਰਹੇ ਹਨ।
ਸੋਨੂੰ ਸੂਦ ਤੋਂ ਰੋਜ਼ਾਨਾ ਕਿੰਨ੍ਹੇ ਲੋਕ ਕਰਦੇ ਮਦਦ ਲਈ ਅਪੀਲ?ਪਹਿਲੀ ਵਾਰ ਸ਼ੇਅਰ ਕੀਤੇ ਅੰਕੜੇ
ਤਾਲਾਬੰਦੀ ਦੌਰਾਨ ਲੋਕਾਂ ਲਈ ਮਸੀਹਾ ਬਣ ਚੁੱਕੇ ਸੋਨੂੰ ਸੂਦ ਨਿਰੰਤਰ ਇਸ ਰਾਹ 'ਤੇ ਅੱਗੇ ਵੱਧ ਰਹੇ ਹਨ।
Gmail Down: ਲੋਕਾਂ ਨੂੰ Email ਭੇਜਣ ਵਿਚ ਆ ਰਹੀ ਹੈ ਮੁਸ਼ਕਿਲ, ਨਹੀਂ Attach ਹੋ ਰਹੀ ਹੈ ਫਾਈਲ
ਗੂਗਲ ਦੇ ਮੇਲਬਾਕਸ ਜੀਮੇਲ ਦੀ ਵਰਤੋਂ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ ਹੈ।
ਆਮ ਆਦਮੀ ਲਈ ਵੱਡੀ ਖ਼ਬਰ! GST ਦੇ ਘੇਰੇ ਵਿਚ ਆ ਸਕਦੀ ਹੈ ਕੁਦਰਤੀ ਗੈਸ, ਹੋਣਗੇ ਇਹ ਫਾਇਦੇ
ਕੁਦਰਤੀ ਗੈਸ ਨੂੰ ਜੀਐਸਟੀ ਦੇ ਘੇਰੇ ਵਿਚ ਲਿਆਉਣ ਦੀ ਕੋਸ਼ਿਸ਼ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਇਸ ‘ਤੇ ਜਲਦ ਫੈਸਲਾ ਹੋ ਸਕਦਾ ਹੈ।
ਸਾਵਧਾਨ! ਅਗਲੇ ਪੰਜ ਦਿਨ ਭਾਰੀ ਮੀਂਹ ਕਰੇਗਾ ਪਰੇਸ਼ਾਨ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ
ਜੇਕਰ ਤੁਸੀਂ ਰਾਤ ਭਰ ਹੋਣ ਵਾਲੀ ਬਾਰਸ਼ ਨੂੰ ਲੈ ਕੇ ਚਿੰਤਤ ਹੋ ਤਾਂ ਇਸ ਖਬਰ ਨੂੰ ਚੰਗੀ ਤਰ੍ਹਾਂ ਪੜ੍ਹ ਲਵੋ।
ਰੇਲਵੇ ਲੈਣ ਵਾਲਾ ਹੈ ਇਹ ਫੈਸਲਾ,13 ਲੱਖ ਕਰਮਚਾਰੀਆਂ ਨੂੰ ਮਿਲੇਗਾ ਫਾਇਦਾ
ਜੇ ਸਭ ਕੁਝ ਠੀਕ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ ਰੇਲਵੇ ਕਰਮਚਾਰੀਆਂ ਨੂੰ ਸਰਕਾਰ ਤੋਂ ਸਿਹਤ ਬੀਮੇ ਦੀ ਸਹੂਲਤ ਮਿਲੇਗੀ।
24 ਘੰਟਿਆਂ ‘ਚ ਪਹਿਲੀ ਵਾਰ ਮਿਲੇ ਲਗਭਗ 70 ਹਜ਼ਾਰ ਨਵੇਂ ਮਰੀਜ਼, ਮਰੀਜ਼ਾਂ ਦਾ ਅੰਕੜਾ 28 ਲੱਖ ਤੋਂ ਪਾਰ
ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 28 ਲੱਖ ਨੂੰ ਪਾਰ ਕਰ ਗਈ ਹੈ। ਹੁਣ ਤੱਕ 28 ਲੱਖ 36 ਹਜ਼ਾਰ 926 ਲੋਕਾਂ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਆਈ ਹੈ