New Delhi
'ਕੋਰੋਨਾ ਦਾ Community Spread ਸ਼ੁਰੂ, ਪਰ ਮੰਨਣ ਲਈ ਤਿਆਰ ਨਹੀਂ ਕੇਂਦਰ'
ਰਾਜਧਾਨੀ ਦਿੱਲੀ ਵਿਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਹੁਣ 30 ਹਜ਼ਾਰ ਦੇ ਕਰੀਬ ਪਹੁੰਚ ਚੁੱਕੇ ਹਨ।
ਕੇਂਦਰ ਨੇ ਕਰਮਚਾਰੀਆਂ ਲਈ ਜਾਰੀ ਕੀਤੇ ਨਵੇਂ ਨਿਰਦੇਸ਼, ਹੁਣ ਇਹਨਾਂ ਨਿਯਮਾਂ ਦਾ ਕਰਨਾ ਹੋਵੇਗਾ ਪਾਲਣ
ਕੋਰੋਨਾ ਵਾਇਰਸ ਦਾ ਖਤਰਾ ਹਾਲੇ ਵੀ ਦੇਸ਼ 'ਤੇ ਮੰਡਰਾ ਰਿਹਾ ਹੈ।
SC ਦਾ ਫੈਸਲਾ- 15 ਦਿਨਾਂ 'ਚ ਘਰ ਭੇਜੇ ਜਾਣ ਪ੍ਰਵਾਸੀ ਮਜ਼ਦੂਰ, ਸੂਬਿਆਂ ਦੀ ਮਦਦ ਕਰੇ ਕੇਂਦਰ ਸਰਕਾਰ
ਪ੍ਰਵਾਸੀ ਮਜ਼ਦੂਰਾਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਪਣਾ ਫੈਸਲਾ ਸੁਣਾ ਦਿੱਤਾ ਹੈ।
CM ਕੇਜਰੀਵਾਲ ਦਾ ਹੋਇਆ ਕੋਰੋਨਾ ਟੈਸਟ, ਸ਼ਾਮ ਤੱਕ ਆ ਸਕਦੀ ਹੈ ਰਿਪੋਰਟ
ਦਿੱਲੀ ਵਿਚ ਕੋਰੋਨਾ ਨਾਲ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ. ਜਿਸ ਦਾ ਪ੍ਰਭਾਵ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੱਕ ਪਹੁੰਚ ਗਿਆ ਹੈ।
ਰਾਹੁਲ ਦਾ ਰਾਜਨਾਥ ਨੂੰ ਸਵਾਲ, ਕੀ ਚੀਨ ਨੇ ਲੱਦਾਖ ’ਚ ਭਾਰਤੀ ਖੇਤਰ ’ਤੇ ਕਬਜ਼ਾ ਕੀਤਾ?
ਦਰਅਸਲ ਅਮਿਤ ਸ਼ਾਹ ਤੇ ਜਦੋਂ ਰਾਹੁਲ ਗਾਂਧੀ ਨੇ ਸ਼ਬਦੀ ਵਾਰ ਕੀਤਾ ਸੀ...
ਅੱਜ ਫਿਰ ਤੋਂ ਵਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਇੱਥੇ ਚੈੱਕ ਕਰੋ ਕੀ ਹੈ ਰੇਟ
ਦੇਸ਼ ਵਿਚ ਅਨਲੌਕ 1 ਦੀ ਸ਼ੁਰੂਆਤ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦਾ ਸਿਲਸਿਲਾ ਵੀ ਦੁਬਾਰਾ ਸ਼ੁਰੂ ਹੋ ਗਿਆ ਹੈ
ਉਪ ਰਾਜਪਾਲ ਨੇ ਪਲਟਿਆ ਕੇਜਰੀਵਾਲ ਦਾ ਫ਼ੈਸਲਾ ਕਿਹਾ, ਦਿੱਲੀ 'ਚ ਸਾਰਿਆਂ ਨੂੰ ਮਿਲੇਗਾ ਇਲਾਜ
ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉਸ ਫ਼ੈਸਲੇ ਨੂੰ ਖ਼ਾਰਜ ਕਰ ਦਿਤਾ ਹੈ, ਜਿਸ 'ਚ ਉਨ੍ਹਾਂ ਕਿਹਾ
ਸੀਆਰਪੀਐਫ਼ ਵਿਚ ਕੋਵਿਡ-19 ਨਾਲ ਇਕ ਹੋਰ ਮੌਤ
ਦੇਸ਼ ਦੇ ਸੱਭ ਤੋਂ ਵੱਡੇ ਅਰਧਸੈਨਿਕ ਬਲ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ ਵਿਚ ਕੋਵਿਡ-19 ਨਾਲ ਇਕ ਹੋਰ ਮੌਤ ਹੋਈ ਹੈ
ਮਿਲ ਗਿਆ ਖ਼ਜ਼ਾਨਾ, 10 ਲੱਖ ਡਾਲਰ ਦੀ ਪਹੇਲੀ 10 ਸਾਲ ਬਾਅਦ ਸੁਲਝੀ
ਫੋਰੈਸਟ ਫੇਨ ਨੇ ਦੱਸਿਆ ਕਿ ਇਸ ਖ਼ਜ਼ਾਨੇ ਨੂੰ ਲੱਭਣ ਲਈ ਚਾਰ ਲੋਕਾਂ...
ਵਿਰੋਧੀਆਂ ਪਾਰਟੀਆਂ 'ਤੇ ਕੋਰੋਨਾ ਵਾਇਰਸ ਵਿਰੁਧ ਲੜਾਈ 'ਚ ਸਾਥ ਨਾ ਦੇਣ ਦਾ ਦੋਸ਼
ਵਿਰੋਧੀ ਪਾਰਟੀਆਂ ਨੇ ਲੋਕਾਂ ਨਾਲ ਗੱਲ ਕਰਨ, ਇੰਟਰਵਿਊ ਕਰਨ ਤੋਂ ਬਿਨਾਂ ਕੀ ਕੀਤਾ?