Delhi
BJP ਬਣੀ ਭਾਰਤੀ ਝਗੜਾ ਪਾਰਟੀ, ਇਸ ਦਾ ਕੰਮ ਸਿਰਫ਼ ਰਾਜਾਂ ਨਾਲ ਲੜਨਾ ਹੈ- Delhi Deputy CM
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਭਾਜਪਾ ਹੁਣ ਭਾਰਤੀ ਝਗੜਾ ਪਾਰਟੀ ਬਣ ਗਈ ਹੈ।
ਵਿਗਿਆਨੀਆਂ ਨੇ ਗੰਦੇ ਪਾਣੀ 'ਚ ਕੋਰੋਨਾ ਦਾ ਵਾਇਰਸ ਪਤਾ ਲਾਉਣ ਵਾਲਾ ਬਣਾਇਆ ਸੈਂਸਰ
ਇਸ ਨਾਲ ਸਿਹਤ ਅਧਿਕਾਰੀਆਂ ਨੂੰ ਇਹ ਸਮਝਣ 'ਚ ਮਦਦ ਮਿਲੇਗੀ ਕਿ ਇਹ ਬੀਮਾਰੀ ਕਿੰਨੇ ਹਿੱਸੇ 'ਚ ਫੈਲ ਚੁੱਕੀ ਹੈ।
ਕੋਰੋਨਾ ਦੇ ਇਨ੍ਹਾਂ ਵੈਰੀਐਂਟਸ ਵਿਰੁੱਧ ਅਸਰਦਾਰ ਹੈ ਇਹ ਵੈਕਸੀਨ
ਇਸ ਦੌਰਾਨ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ
ਤੇਜ਼ ਹਨ੍ਹੇਰੀ ਤੇ ਝੱਖੜ ਨੇ ਕੀਤਾ ਲੱਖਾਂ ਦਾ ਨੁਕਸਾਨ
ਅੰਬ ਕਾਸ਼ਤਕਾਰਾਂ ਦੀ ਫਸਲ ਹੋਈ ਤਬਾਹ
ਪੈਟਰੋਲ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ, ਯੂਥ ਕਾਂਗਰਸ ਨੇ PM Modi ਤੇ ਮੰਤਰੀਆਂ ਨੂੰ ਭੇਜੇ ਸਾਈਕਲ
ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਮੱਠੀ ਪੈਣ ਦੇ ਨਾਲ ਹੀ ਲੋਕਾਂ ’ਤੇ ਮਹਿੰਗਾਈ ਦੀ ਮਾਰ ਸ਼ੁਰੂ ਹੋ ਗਈ ਹੈ।
ਵੈਕਸੀਨੇਸ਼ਨ ਨੂੰ ਲੈ ਕੇ ਹੋਇਆ ਵੱਡਾ ਬਦਲਾਅ, ਜਾਣੋਂ ਹੁਣ ਕਿੰਨੇ ਦਿਨਾਂ ਬਾਅਦ ਲੱਗੇਗੀ ਦੂਜੀ ਡੋਜ਼
ਵੈਕਸੀਨੇਸ਼ਨ ਸ਼ੈਡੀਉਲ 'ਚ ਵੱਡਾ ਬਦਲਾਅ ਕੀਤਾ ਗਿਆ
20 ਸਾਲਾ 'ਚ ਪਹਿਲੀ ਵਾਰ ਗਲੋਬਲ ਪੱਧਰ 'ਤੇ ਵਧੀ ਬਾਲ ਮਜ਼ਦੂਰੀ,ਅਫਰੀਕਾ 'ਚ ਸਭ ਤੋਂ ਜ਼ਿਆਦਾ ਵਧੀ ਗਿਣਤੀ
ਰਿਪੋਰਟ 'ਚ ਬਾਲ ਮਜ਼ਦੂਰ 'ਚ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੀ ਗਿਣਤੀ 'ਚ ਵਾਧੇ 'ਤੇ ਧਿਆਨ ਦਿੱਤਾ ਗਿਆ
ਅਮਰੀਕਾ 'ਚ ਭਾਰਤ ਦੀ ਇਸ ਕੋਰੋਨਾ ਵੈਕਸੀਨ ਨੂੰ ਨਹੀਂ ਮਿਲੀ ਮਨਜ਼ੂਰੀ
ਜਿਸ ਨਾਲ ਅਮਰੀਕਾ 'ਚ ਕੰਪਨੀ ਨੂੰ ਵੈਕਸੀਨ ਲਾਂਚ 'ਚ ਦੇਰੀ ਹੋ ਰਹੀ ਹੈ
ਕੇਬਲ ਓਪਰੇਟਰ ਤੋਂ ਗੈਂਗਸਟਰ ਬਣੇ ਕਾਲਾ ਜਠੇੜੀ ਦੇ ਨਿਸ਼ਾਨੇ 'ਤੇ ਕਿਉਂ ਆਇਆ ਪਹਿਲਵਾਨ ਸੁਸ਼ੀਲ ਕੁਮਾਰ?
ਹਰਿਆਣਾ ਪੁਲਿਸ ਦੀ ਹਿਰਾਸਤ ’ਚੋਂ 2 ਫਰਵਰੀ 2020 ਨੂੰ ਫਰਾਰ ਹੋਇਆ ਗੈਂਗਸਟਰ ਸੰਦੀਪ ਉਰਫ ਕਾਲਾ ਜਠੇੜੀ ਇਕ ਵਾਰ ਫਿਰ ਚਰਚਾ ਵਿਚ ਹੈ।
ਦਿੱਲੀ 'ਚ ਵਾਪਰਿਆ ਦਰਦਨਾਕ ਹਾਦਸਾ, ਸੈਰ ਕਰਨ ਜਾ ਰਹੇ ਲੋਕਾਂ ਨੂੰ ਤੇਜ਼ ਰਫਤਾਰ ਡੰਪਰ ਨੇ ਕੁਚਲਿਆ
ਮਰਨ ਵਾਲੇ ਚਾਰ ਲੋਕ ਇਕੋ ਪਰਿਵਾਰ ਨਾਲ ਸਬੰਧਤ