Delhi
Fact Check: NHM ਵਿਚ ਮਹਿਲਾ ਦਿਵਸ ਮੌਕੇ ਮਨਾਏ ਗਏ ਜਸ਼ਨ ਦੀ ਵੀਡੀਓ ਗਲਤ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ।
ਕੋਰੋਨਾ ਦਾ ਕਹਿਰ ਜਾਰੀ, ਪਿਛਲੇ 24 ਘੰਟਿਆਂ ’ਚ ਦਰਜ ਹੋਏ 40,715 ਨਵੇਂ ਮਾਮਲੇ
199 ਲੋਕਾਂ ਦੀ ਹੋਈ ਮੌਤ
ਕੋਰੋਨਾ ਦਾ ਕਹਿਰ: ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨਾਂ 'ਤੇ ਹੋਵੇਗੀ ਟੈਸਟਿੰਗ
ਕੋਰੋਨਾ ਦਾ ਕਹਿਰ ਨਹੀਂ ਲੈ ਰਿਹਾ ਰੁਕਣ ਦਾ ਨਾਮ
PM ਮੋਦੀ ਨੇ Catch the Rain ਲਹਿਰ ਦੀ ਕੀਤੀ ਸ਼ੁਰੂਆਤ
ਦੇਸ਼ ਵਿਚ ਪਾਣੀ ਦੀ ਸ਼ਕਤੀ ਪ੍ਰਤੀ ਜਾਗਰੂਕਤਾ ਵੱਧ ਰਹੀ ਹੈ
ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਕੋਰੋਨਾ ਪਾਜ਼ੇਟਿਵ
ਟਵੀਟ ਕਰਕੇ ਦਿੱਤੀ ਜਾਣਕਾਰੀ
Corona Updates: ਭਾਰਤ 'ਚ ਪਿਛਲੇ ਹਫ਼ਤੇ ਕੋਰੋਨਾ ਮਾਮਲਿਆਂ 'ਚ 67% ਦਾ ਵਾਧਾ ਦਰਜ
ਉਨ੍ਹਾਂ ’ਚ ਮਹਾਰਾਸ਼ਟਰ ਦੇ 92, ਪੰਜਾਬ ਦੇ 38, ਕੇਰਲ ਦੇ 15 ਅਤੇ ਛੱਤਸੀਗੜ੍ਹ ਤੇ 11 ਲੋਕ ਸਨ।
ਆਲੂ ਦਾ ਮੁੱਲ ਘੱਟ ਕੇ 5-6 ਰੁਪਏ ਕਿਲੋ ’ਤੇ, ਕਿਸਾਨਾਂ ਲਈ ਲਾਗਤ ਕਢਣਾ ਹੋਇਆ ਮੁਸ਼ਕਲ
ਉਤਪਾਦਕ ਤੇ ਖਪਤਕਾਰ ਦੋਹਾਂ ਖੇਤਰਾਂ ਵਿਚ ਆਲੂ ਦਾ ਮੁੱਲ 50 ਫ਼ੀ ਸਦੀ ਘਟਿਆ
ਦੁਨੀਆਂ ’ਚ ਸੱਭ ਤੋਂ ਤਾਕਤਵਰ ਫ਼ੌਜ ਚੀਨ ਦੀ, ਚੌਥੇ ਨੰਬਰ ’ਤੇ ਭਾਰਤ : ਰਿਪੋਰਟ
ਰਿਪੋਰਟ ’ਚ ਦਾਅਵਾ : ਜੇ ਸਮੁੰਦਰੀ ਜੰਗ ਹੁੰਦੀ ਹੈ ਤਾਂ ਚੀਨ ਹੀ ਜਿੱਤੇਗਾ
ਲੋਕ ਸਭਾ ਸਪੀਕਰ ਓਮ ਬਿਰਲਾ ਕੋਰੋਨਾ ਪਾਜ਼ੇਟਿਵ
ਸੰਪਰਕ ਵਿੱਚ ਰਹਿਣ ਵਾਲੇ ਲੋਕਾਂ ਨੂੰ ਟੈਸਟ ਕਰਵਾਉਣ ਲਈ ਅਪੀਲ
ਟਰੈਕਟਰਾਂ 'ਤੇ ਦਿੱਲੀ ਲਈ ਰਵਾਨਾ ਹੋਇਆ ਕਿਸਾਨ ਮਜ਼ਦੂਰ ਸੰਘਰਸ਼ ਦਾ ਕਮੇਟੀ ਦਾ ਜਥਾ
5 ਅਪ੍ਰੈਲ ਨੂੰ ਫ਼ਿਰੋਜ਼ਪੁਰ ਤੋਂ ਹੋਵੇਗਾ ਰਵਾਨਾ ਹੋਵੇਗਾ ਇਕ ਹੋਰ ਜਥਾ- ਕਿਸਾਨ