Delhi
ਮੌਸਮ ਵਿਭਾਗ ਦੀ ਚੇਤਾਵਨੀ, ਦੇਸ਼ ਦੇ ਕਈ ਹਿੱਸਿਆਂ 'ਚ ਹਲਕੇ ਮੀਂਹ ਪੈਣ ਦੀ ਸੰਭਾਵਨਾ
ਤੇਜ਼ ਹਨ੍ਹੇਰੀ ਆਉਣ ਦੀ ਸੰਭਾਵਨਾ
ਦੇਸ਼ ’ਚ ਕੋਰੋਨਾ ਦੇ ਇਕ ਦਿਨ ’ਚ ਆਏ 4 ਲੱਖ ਤੋਂ ਵੱਧ ਮਾਮਲੇ
15,49,89,635 ਲੋਕਾਂ ਨੂੰ ਲੱਗ ਚੁੱਕੀ ਕੋਰੋਨਾ ਵੈਕਸੀਨ
ਕੋਰੋਨਾ ਨੇ ਢਾਹਿਆ ਕਹਿਰ : ਬ੍ਰਾਜ਼ੀਲ ਵਿਚ ਮਹਿਜ਼ ਇਕ ਮਹੀਨੇ ਵਿਚ ਇਕ ਲੱਖ ਲੋਕਾਂ ਦੀ ਮੌਤ
ਇਸ ਮਹੀਨੇ ਦੇ ਪਹਿਲੇ ਦੋ ਦਿਨਾਂ ਵਿਚ 4000 ਤੋਂ ਵੱਧ ਲੋਕਾਂ ਦੀ ਹੋਈ ਮੌਤ
400 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਨਤਮਸਤਕ ਹੋਏ ਪੀਐਮ ਨਰਿੰਦਰ ਮੋਦੀ
ਗੁਰੂ ਜੀ ਦੇ ਸਾਹਸ ਅਤੇ ਦੱਬੇ-ਕੁਚਲੇ ਲੋਕਾਂ ਦੀ ਮਦਦ ਕਰਨ ਲਈ ਪੂਰੀ ਦੁਨੀਆ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ- ਪੀਐਮ ਮੋਦੀ
ਜਦੋਂ ਰਿਸ਼ਤੇਦਾਰ ਵੀ ਮ੍ਰਿਤਕਾਂ ਦੀਆਂ ਅੰਤਮ ਰਸਮਾਂ ਲਈ ਨਾ ਬਹੁੜੇ ਤਾਂ ਸਿੱਖ ਨਿਭਾਅ ਰਹੇ ਹਨ ਸੇਵਾ
ਹੁਣ ਤਕ ਦਿੱਲੀ ਵਿਚ ਯੂਨਾਈਟਡ ਸਿੱਖਜ਼ ਦੇ ਕਾਰਕੁਨ 200 ਮ੍ਰਿਤਕ ਦੇਹਾਂ ਦੇ ਕਰ ਚੁਕੇ ਹਨ ਸਸਕਾਰ
ਕੇਂਦਰ ਨੂੰ SC ਦੀ ਹਦਾਇਤ: ਕੋਵਿਡ ਮਰੀਜ਼ਾਂ ਲਈ ਖੋਲ੍ਹ ਦੇਣੇ ਚਾਹੀਦੇ ਹਨ ਮੰਦਰ, ਚਰਚ ਤੇ ਹੋਰ ਸਥਾਨ
ਮਹਾਂਮਾਰੀ ਦੀ ਦੂਸਰੀ ਲਹਿਰ ਨੂੰ ਦਸਿਆ ਰਾਸ਼ਟਰੀ ਸੰਕਟ
ਅਰਵਿੰਦ ਕੇਜਰੀਵਾਲ ਦੀ ਪਤਨੀ ਮੈਕਸ ਹਸਪਤਾਲ ਵਿਚ ਦਾਖ਼ਲ, ਕੋਰੋਨਾ ਰਿਪੋਰਟ ਆਈ ਸੀ ਪਾਜ਼ੇਟਿਵ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਅੱਜ ਸਾਕੇਤ ਸਥਿਤ ਮੈਕਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆਈ ਯੁਨਾਈਟਡ ਸਿੱਖਜ਼ ਸੰਸਥਾ, ਮੁਫ਼ਤ ਦਿੱਤੀ ਜਾ ਰਹੀ ਆਕਸੀਜਨ
ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਆਕਸੀਜਨ ਦੀ ਕਮੀ ਕਾਰਨ ਲੋਕ ਪ੍ਰੇਸ਼ਾਨ ਨਜ਼ਰ ਆ ਰਹੇ ਹਨ
ਦਿੱਲੀ ਦੇ ਉਪ ਰਾਜਪਾਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, ਟਵੀਟ ਕਰਕੇ ਦਿੱਤੀ ਜਾਣਕਾਰੀ
ਘਰ ਵਿਚ ਹੀ ਏਕਾਂਤਵਾਸ ਹੋਏ ਅਨਿਲ ਬੈਜਲ
ਦਿੱਲੀ ਦੇ ਹਾਲਾਤ ਬਹੁਤ ਖਰਾਬ ਹਨ, ਜਲਦ ਲਗਾਇਆ ਜਾਵੇ ਰਾਸ਼ਟਰਪਤੀ ਸ਼ਾਸਨ- ਸ਼ੋਇਬ ਇਕਬਾਲ
“ਦਿੱਲੀ ਦੀ ਸਥਿਤੀ ਬਹੁਤ ਖਰਾਬ ਹੈ''